ਖ਼ਬਰਾਂ
ਆਮ ਆਦਮੀ ਪਾਰਟੀ ਦੀ ਰੁਚੀ ਸਿਰਫ਼ ਅਪਣੇ ਸਿਆਸੀ ਏਜੰਡੇ ਵਲ : ਕੈਪਟਨ ਅਮਰਿੰਦਰ ਸਿੰਘ
ਕਿਹਾ, ਪੰਜਾਬ ਸਰਕਾਰ ਕੋਵਿਡ ਨਾਲ ਅਪਣੇ-ਆਪ ਨਜਿਠ ਲਵੇਗੀ, ਕੇਜਰੀਵਾਲ ਦੀ ਲੋੜ ਨਹੀਂ
ਸੁਨੀਲ ਜਾਖੜ ਦੀ ਕੇਜਰੀਵਾਲ ਨੂੰ ਸਲਾਹ, ਪਹਿਲਾਂ ਅਪਣੇ ਪਾਰਟੀ ਵਰਕਰਾਂ ਦੀ ਆਕਸੀਜਨ ਚੈਕ ਕਰਵਾ ਲਓ!
ਕਿਹਾ, ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
626 ਅਧਿਆਪਕਾਂ ਨੇ ਲੇਖ ਮੁਕਾਬਲੇ ਲਈ ਭੇਜੀਆਂ ਐਂਟਰੀਜ਼
ਪਹਿਲੇ ਤਿੰਨ ਜੇਤੂਆਂ ਨੂੰ ਨਕਦ ਇਨਾਮ ਸਮੇਤ 5 ਸਤੰਬਰ ਨੂੰ ਦਿੱਤੇ ਜਾਣਗੇ ਸਰਟੀਫੀਕੇਟ
ਰਾਹੁਲ ਦਾ PM 'ਤੇ ਤੰਜ਼, ਰੁਜ਼ਗਾਰ, ਆਮਦਨੀ, ਅਰਥਵਿਵਸਥਾ ਗਾਇਬ, ਸਵਾਲ ਪੁਛੋਂ ਤਾਂ ਜਵਾਬ ਗਾਇਬ!
ਸਰਕਾਰ 'ਤੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਦਾ ਦੋਸ਼
ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਬਿਆਨ ਦੇਣ ਪਿੱਛੇ ਪ੍ਰਕਾਸ਼ ਬਾਦਲ ਆਪਣੀ ਮਜਬੂਰੀ ਦੱਸੇ
ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਕਿਸਾਨ ਵਿਰੋਧੀ ਪਾਲੇ ਵਿੱਚ ਖੜਨ ਲਈ ਅਕਾਲੀ ਦਲ ਦੇ ਸਰਪ੍ਰਸਤ ਨੂੰ ਘੇਰਿਆ
ਸਿੱਖਿਆ ਮੰਤਰੀ ਵੱਲੋਂ ਅਧਿਆਪਕ ਦਿਵਸ ਦੀ ਵਧਾਈ
ਆਨਲਾਈਨ ਮਾਧਿਅਮ ਰਾਹੀਂ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਤ ਸਿੱਖਿਆ ਦੀ ਲੋੜ ’ਤੇ ਜ਼ੋਰ
ਕੋਵਿਡ-19 ਸਬੰਧੀ ਗ਼ਲਤ ਧਾਰਨਾਵਾਂ ਅਤੇ ਭੇਦ-ਭਾਵ ਨੂੰ ਖਤਮ ਕਰਨ ਲਈ ਜਾਗਰੂਕਤਾ ਮੁਹਿੰਮ ਦਾ ਆਗਾਜ਼
• ਪੰਜਾਬ ਸਰਕਾਰ ਵਲੋਂ ਯੂ ਐਨ.ਡੀ.ਪੀ. ਇੰਡੀਆ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਰਲਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
AAP ਨੂੰ ਸੂਬੇ ਦੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਨਾਲ ਕੋਈ ਵਾਸਤਾ ਨਹੀਂ: ਕੈਪਟਨ ਅਮਰਿੰਦਰ ਸਿੰਘ
ਆਮ ਆਦਮੀ ਪਾਰਟੀ ਦੀ ਰੁਚੀ ਸਿਰਫ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਲਿਜਾਣ 'ਚ
ਤਣਾਅਪੂਰਣ ਮਾਪਿਆਂ ਨੂੰ ਮਸਰੂਫ਼ ਰੱਖਣ ਲਈ ਸ਼ੁਰੂ ਹੋਵੇਗਾ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਧਿਆਪਕ ਦਿਵਸ ਮੌਕੇ ਕਰਨਗੇ ਪ੍ਰੋਗਰਾਮ ਦੀ ਰਾਜ ਵਿਆਪੀ ਸ਼ੁਰੂਆਤ
BPL, SC ਤੇ BC ਖਪਤਕਾਰਾਂ ਦੇ ਘਰ ‘LED’ ਬਲਬਾਂ ਨਾਲ ਜਗਮਗਾਉਣ ਲਈ ਪੂਰੀ ਤਰ੍ਹਾਂ ਤਿਆਰ
ਪੀ.ਐਸ.ਪੀ.ਸੀ.ਐਲ. ਨੇ 8.63 ਕਰੋੜ ਰੁਪਏ ਦੀ ਲਾਗਤ ਵਾਲੀ ‘ਕਿਫਾਇਤੀ ਐਲ.ਈ.ਡੀ. ਬਲਬ ਯੋਜਨਾ’ ਦੀ ਸ਼ੁਰੂਆਤ ਕੀਤੀ: ਏ.ਵੇਣੂੰ ਪ੍ਰਸਾਦ