ਖ਼ਬਰਾਂ
ਕਿਸਾਨ ਆਗੂ ਦੀ ਸੜਕ ਹਾਦਸੇ 'ਚ ਮੌਤ
ਮ੍ਰਿਤਕ ਦੇਹ ਨੂੰ ਟੋਲ ਪਲਾਜ਼ਾ ਕਿਸਾਨ ਮੋਰਚੇ ਵਿਚ ਰੱਖਿਆ ਗਿਆ ਹੈ,ਜਿੰਨ੍ਹਾਂ ਚਿਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕਰਦੀ ਉਨ੍ਹਾਂ ਦੇਰ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 551ਵੇਂ ਪ੍ਰਕਾਸ਼ ਪੁਰਬ 'ਤ ਚਿੱਤਰ ਪ੍ਰਦਰਸ਼ਨੀ ਸ਼ੁਰੂ
ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 7 ਦਸੰਬਰ ਤੱਕ ਚੱਲੇਗੀ
ਕਿਸਾਨਾਂ ਦੀ ਲਾਮਬੰਦੀ ਦਾ ਕਮਾਲ: ਦਿੱਲੀ ਤਕ 'ਸਖ਼ਤ ਸੁਨੇਹਾ' ਪਹੁੰਚਾਉਣ ’ਚ ਕਾਮਯਾਬ ਕਿਸਾਨੀ ਸੰਘਰਸ਼!
ਦਿੱਲੀ ਵੱਲ ਜਾਂਦੇ ਹਰਿਆਣਵੀਂ ਕਿਸਾਨਾਂ ਦੀਆਂ ਪੁਲਿਸ ਨਾਲ ਝੜਪਾਂ ਨੇ ਵਧਾਈ ਚਿੰਤਾ
ਮੈਂ ਕਿਸੇ ਵੀ ਕੀਮਤ ‘ਤੇ ਮੱਧ ਪ੍ਰਦੇਸ਼ 'ਚ ਲਵ-ਜਹਾਦ ਦੀ ਆਗਿਆ ਨਹੀਂ ਦੇਵਾਂਗਾ-ਸ਼ਿਵਰਾਜ ਸਿੰਘ
ਮੱਧ ਪ੍ਰਦੇਸ਼ ਵਿੱਚ ਵੀ ਜਲਦੀ ਹੀ ਲਵ-ਜਹਾਦ ਬਾਰੇ ਕਾਨੂੰਨ ਬਣਾਉਣ ਦੀ ਗੱਲ ਚੱਲ ਰਹੀ ਹੈ।
ਪਠਾਨਕੋਟ ਵਿਚ ਕੋਰੋਨਾ ਨਾਲ 3 ਦੀ ਮੌਤ 21 ਨਵੇਂ ਮਾਮਲੇ ਆਏ
ਸਰਕਾਰ ਨੇ 1 ਦਸੰਬਰ ਤੋਂ ਪੂਰੇ ਰਾਜ ਵਿੱਚ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਮਾਸਕ ਨਾ ਪਹਿਨਣ 'ਤੇ 1 ਹਜ਼ਾਰ ਰੁਪਏ ਜੁਰਮਾਨਾ ਕੀਤੋ ਜਾਵੇਗਾ।
ਸ੍ਰੀ ਨਨਕਾਣਾ ਸਾਹਿਬ ਲਈ 325 ਸਿੱਖ ਸ਼ਰਧਾਲੂਆਂ ਦਾ ਜਥਾ 27 ਨਵੰਬਰ ਨੂੰ ਹੋਵੇਗਾ ਰਵਾਨਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ 325 ਸਿੱਖ ਸ਼ਰਧਾਲੂਆਂ ਦਾ ਜਥਾ 27 ਨਵੰਬਰ ਨੂੰ ਰਵਾਨਾ ਹੋਵੇਗਾ।
ਕਿਸਾਨਾਂ ਦਾ ਰਸਤਾ ਰੋਕ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਈ ਖੱਟਰ ਸਰਕਾਰ, ਹੋਣ ਲੱਗੀ ਮੁਖਾਲਫਤ
ਸੁਖਦੇਵ ਢੀਂਡਸਾ ਸਮੇਤ ਵੱਖ-ਵੱਖ ਆਗੂਆਂ ਵਲੋਂ ਸਖਤ ਸ਼ਬਦਾਂ ‘ਚ ਨਿਖੇਧੀ
ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ ਕੱਲ੍ਹ ਨੂੰ
ਚੰਡੀਗੜ੍ਹ ਨੇ ਵੀ ਹਰਿਆਣਾ 'ਚ ਦਾਖਲ ਹੋਣ ਵਾਲੀਆਂ ਸਾਰੀਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਬੱਸਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ।
ਮੁੱਖ ਮੰਤਰੀ ਖੱਟਰ ਬਣਿਆ ਭਜਨ ਲਾਲ, ਹਰਿਆਣਾ ਬਾਰਡਰ ਸੀਲ ਕਰਨਾ ਗੈਰ ਜਮਹੂਰੀ: ਕੇਂਦਰੀ ਸਿੰਘ ਸਭਾ
ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਉਹਨਾਂ ਨੂੰ ਟਕਰਾਅ ਅਤੇ ਹਿੰਸਾ ਵੱਲ ਧੱਕ ਰਹੀ ਹੈ ਹਰਿਆਣਾ ਪੁਲਿਸ- ਕੇਂਦਰੀ ਸਿੰਘ ਸਭਾ
ਸਰਦੂਲਗੜ੍ਹ ਦੇ ਨਾਲ ਲੱਗਦੇ ਬਾਰਡਰ 'ਤੇ ਹਰਿਆਣਾ ਪੁਲਿਸ ਤਾਇਨਾਤ
ਅਜੇ ਤੱਕ ਆਵਾਜਾਈ ਚੱਲ ਰਹੀ ਹੈ ਰਹੀ ਪਰ ਹਰਿਆਣਾ ਪੁਲਿਸ ਦੀ ਮਨਸ਼ਾ ਹੈ ਕਿ ਜੇਕਰ ਕਿਸਾਨ ਇਸ ਰਸਤਿਓਂ ਦਿੱਲੀ ਨੂੰ ਜਾਣਗੇ ਤਾਂ ਹੱਦ ਸੀਲ ਕਰ ਦਿੱਤੀ ਜਾਵੇਗੀ।