ਖ਼ਬਰਾਂ
US ਨੇ ਤਿੱਬਤ ਨੂੰ ਲੈ ਕੇ ਚੀਨ ਨੂੰ ਦਿੱਤਾ 60ਸਾਲਾ ਵਿਚ ਸਭ ਤੋਂ ਵੱਡਾ ਝਟਕਾ,ਹੁਣ ਕੀ ਕਰਨਗੇ Jinping
ਚੀਨ ਦੇ ਨਾਲ ਅਮਰੀਕਾ ਦੇ ਸੰਬੰਧ ਵਿਗੜ ਸਕਦੇ ਹਨ
ਕਿਸਾਨਾਂ ਨੂੰ ਯੂਰੀਆਂ ਦੀ ਘਾਟ ਕਾਰਨ ਆ ਰਹੀਆਂ ਮੁਸ਼ਕਿਲਾਂ ਬਾਰੇ ਸੰਧਵਾ ਨੇ ਕੈਪਟਨ ਨੂੰ ਲਿਖਿਆ ਪੱਤਰ
-ਕਿਸਾਨਾਂ ਦੀਆਂ ਸਮੱਸਿਆਵਾਂ ਦਾ ਇਕ ਹੱਲ ਐੱਮਐੱਸਪੀ
ਡੇਰਾ ਪ੍ਰੇਮੀ ਕਤਲ ਕੇਸ : ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤੀ ਨਾਂਹ , ਲਾਸ਼ ਸੜਕ 'ਤੇ ਰੱਖ ਲਾਇਆ ਜਾਮ
ਇਸ ਮੌਕੇ ਸਟੇਟ ਕਮੇਟੀ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਕਿ ਸਾਧ ਸੰਗਤ ਨੂੰ ਇਨਸਾਫ਼ ਮਿਲਣ ਤੱਕ ਮਨੋਹਰ ਲਾਲ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਕਾਮਰੇਡ ਬਲਵਿੰਦਰ ਸੰਧੂ ਕਤਲ ਕੇਸ: ਪਰਿਵਾਰ ਦਾ ਅੇੈਲਾਨ, ਇਨਸਾਫ ਨਾ ਮਿਲਿਆ ਤਾਂ ਸ਼ੌਰਿਆ ਚੱਕਰ ਵਾਪਸ
ਜੇਕਰ ਅਸਲ ਕਾਤਲ ਨਾ ਫੜੇ ਗਏ, ਪਰਿਵਾਰ ਨੂੰ ਉਚਿਤ ਸੁਰੱਖਿਆ ਨਾ ਮੁਹੱਈਆ ਕਰਵਾਈ ਗਈ ਤਾਂ ਉਹ ਪਰਿਵਾਰ ਨੂੰ ਮਿਲੇ ਚਾਰੇ ਸ਼ੋਰਿਆ ਚੱਕਰ ਵਾਪਸ ਕਰ ਦੇਣਗੇ।
23 ਨਵੰਬਰ ਤੋਂ ਚੰਡੀਗੜ੍ਹ ਵਿਚ ਖੁੱਲ੍ਹਣਗੇ ਕਾਲਜ: ਸਕੂਲਾਂ 'ਚ ਆ ਚੁੱਕੇ ਹਨ ਕੋਰੋਨਾ ਪਾਜ਼ੇਟਿਵ ਕੇਸ
21 ਸਤੰਬਰ ਤੋਂ ਖੁੱਲ੍ਹੇ ਸਕੂਲਾਂ ਵਿੱਚ ਹੁਣ ਤੱਕ ਦਸ ਤੋਂ ਵੱਧ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ
ਕੋਰੋਨਾ ਵਰਗੀ ਇੱਕ ਹੋਰ ਮਹਾਂਮਾਰੀ ਦੇ ਖੜ੍ਹੇ ਹਾਂ ਸਾਹਮਣੇ- WHO
ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਵਧਣਾ ਓਨਾ ਹੀ ਖ਼ਤਰਨਾਕ ਹੈ ਜਿੰਨਾ COVID-19 ਮਹਾਮਾਰੀ
ਕੋਰੋਨਾ ਦਾ ਖ਼ਤਰਾ ਅਜੇ ਪੂਰੀ ਤਰ੍ਹਾ ਨਹੀਂ ਟਲਿਆ, ਆ ਸਕਦੀ ਹੈ ਕੋਰੋਨਾ ਦੀ ਦੂਜੀ ਲਹਿਰ - ਮੁੱਖ ਮੰਤਰੀ
ਮੁੱਖ ਮੰਤਰੀ ਵਲੋਂ 107 ਸਿਹਤ ਕੇਂਦਰਾ ਦਾ ਪੰਜਾਬ ਭਰ ਵਿਚ ਆਨਲਾਈਨ ਉਦਘਾਟਨ ਕੀਤਾ ਗਿਆ
ਪੰਜਾਬ ਸਰਕਾਰ ਵਲੋਂ ਕਈ ਪੁਲਿਸ ਅਫ਼ਸਰਾਂ ਦੇ ਹੋਏ ਤਬਾਦਲੇ
ਇਸ ਸਾਲ ਲੁਧਿਆਣਾ ਵਿਖੇ ਤਿੰਨ ਆਈ. ਪੀ. ਐਸ. ਅਤੇ ਚਾਰ ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਬਿਨਾਂ ਮਨਜ਼ੂਰੀ ਸੀਬੀਆਈ ਨੂੰ ਪੰਜਾਬ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ- ਕੈਪਟਨ
ਸਿਆਸੀ ਸੁਆਰਥਾਂ ਲਈ ਹੁੰਦੀ ਹੈ ਸੀਬੀਆਈ ਦੀ ਵਰਤੋਂ- ਕੈਪਟਨ ਅਮਰਿੰਦਰ ਸਿੰਘ
ਪੰਜਾਬ ’ਚ ਯੂਰੀਆ ਦੀ ਕਿੱਲਤ,ਕਿਸਾਨਾਂ ਦਾ ਹਰਿਆਣਾ ਵੱਲ ਰੁਖ਼
ਇਸ ਲਈ ਖੇਤੀ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲਵੇਗਾ।