ਖ਼ਬਰਾਂ
ਲੜਕੀ ਨੂੰ ਜ਼ਿੰਦਾ ਸਾੜਨ ਦਾ ਮਾਮਲਾ: ਸਰਕਾਰ ਨੇ ਘਟਨਾ ਨੂੰ ਛਪਾਉਣ ਦੀ ਕੀਤੀ ਕੋਸ਼ਿਸ਼ - ਰਾਹੁਲ ਗਾਂਧੀ
ਪੁਲਿਸ ਜਾਂਚ ਕਰ ਰਹੀ ਹੈ ਪਰ ਮੁਲਜ਼ਮ ਫਰਾਰ
ਪੰਜਾਬ 'ਚ ਕਿਸਾਨਾਂ ਦੇ ਵਿਰੋਧ ਕਾਰਨ ਰੇਲਵੇ ਨੇ ਬੰਦ ਕੀਤੀਆਂ ਕਰੀਬ 3000 ਮਾਲ ਗੱਡੀਆਂ
ਕਿਸਾਨਾਂ ਦਾ ਵਿਰੋਧ 50 ਦਿਨਾਂ ਤੋਂ ਵੱਧ ਹੋ ਚੁੱਕਾ ਹੈ ਅਤੇ 1,986 ਯਾਤਰੀ ਟ੍ਰੇਨਾਂ ਅਤੇ 3,090 ਮਾਲ ਟ੍ਰੇਨਾਂ ਨੂੰ ਰੱਦ ਕਰਨ ਕਰਕੇ ਹੋਇਆ ਹੈ।
ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਦੀ ਸਖਤੀ, ਮੁੜ ਵਧੀ ਰੇਲਾਂ ਚਲਾਉਣ ਦੀ ਤਾਰੀਖ
ਇਸ ਤੋਂ ਤੈਅ ਹੈ ਕਿ ਕੇਂਦਰ ਕਿਸਾਨ ਸੰਘਰਸ਼ ਪ੍ਰਤੀ ਕੋਈ ਨਰਮ ਨਹੀਂ ਹੋਈ।
ਕੋਰੋਨਾ ਵੈਕਸੀਨ ਨੂੰ ਲੈ ਕੇ WHO ਦਾ ਵੱਡਾ ਬਿਆਨ, ਮਹਾਂਮਾਰੀ ਨੂੰ ਰੋਕਣ ਲਈ ਦਵਾਈ ਕਾਫ਼ੀ ਨਹੀਂ
ਵੈਕਸੀਨ ਦੇ ਆਉਣ ਤੋਂ ਬਾਅਦ ਵੀ ਵਾਇਰਸ ਲਈ ਕਾਫ਼ੀ ਜਗ੍ਹਾ ਬਚੇਗੀ
WHO ਦੀ ਰਿਪੋਰਟ: ਇੰਡੀਆ-ਪਾਕਿ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼
ਗੰਗਾ ਨਦੀ ਦੇ ਕਿਨਾਰੇ ਫੈਲਦੀ ਪ੍ਰਦੂਸ਼ਤ ਹਵਾ ਦਾ ਸ਼ਿਕਾਰ ਹੁੰਦੇ ਸਨ।
ਸੈਂਸੈਕਸ ਪਹਿਲੀ ਵਾਰ 44 ਹਜ਼ਾਰ ਤੋਂ ਪਾਰ, ਮਿੰਟਾਂ 'ਚ ਨਿਵੇਸ਼ਕਾਂ ਨੇ ਕੀਤੀ 71 ਹਜ਼ਾਰ ਕਰੋੜ ਦੀ ਕਮਾਈ
ਨਿਫਟੀ 100 ਅੰਕ ਦੀ ਛਲਾਂਗ ਲਗਾ ਕੇ 12871 ਦੇ ਪੱਧਰ 'ਤੇ ਪਹੁੰਚ ਗਿਆ ਹੈ।
ਖੁਸ਼ਖਬਰੀ! ਅਮਰੀਕਾ ਦੀ ਮੋਡਰਨਾ ਇੰਕ.ਨੇ ਵੀ ਕੋਰੋਨਾ ਵੈਕਸੀਨ ਬਣਾਉਣ ਦਾ ਕੀਤਾ ਐਲਾਨ
ਉਸ ਦੀ ਵੈਕਸਿਨ ਸੰਕਰਮਣ ਤੋਂ ਬਚਾਅ ਲਈ 94.5% ਪ੍ਰਭਾਵਸ਼ਾਲੀ ਸਾਬਤ ਹੋਈ ਹੈ।
ਮਨਮੋਹਨ ਸਿੰਘ ਨੇ ਭ੍ਰਿਸ਼ਟਾਚਾਰੀ ਨਾ ਹੋਣ ਦੀ ਸਾਖ ਕਮਾ ਕੇ ਜਿੱਤਿਆ ਜਨਤਾ ਦਾ ਵਿਸ਼ਵਾਸ- ਬਰਾਕ ਓਬਾਮਾ
ਘੁਟਾਲਿਆਂ ਦੇ ਬਾਵਜੂਦ ਕਈ ਮਾਇਨਿਆਂ ਵਿਚ ਸਫਲ ਹੈ ਅਧੁਨਿਕ ਭਾਰਤ- ਬਰਾਕ ਓਬਾਮਾ
ਸੰਗਰੂਰ ਸੜਕ ਹਾਦਸੇ ਮਗਰੋਂ ਕਾਰ ਨੂੰ ਲੱਗੀ ਅੱਗ, ਪੰਜ ਲੋਕ ਜਿਉਂਦੇ ਸੜੇ
ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ।
ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ, ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਧਰਨਾ 55ਵੇਂ ਦਿਨ 'ਚ ਦਾਖਲ
ਇਹ ਧਰਨਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ।