ਖ਼ਬਰਾਂ
ਬੀਤੇ ਸਾਲ ਅਮਰੀਕੀ ਅਰਥਵਿਵਸਥਾ ਵਿਚ ਭਾਰਤੀ ਵਿਦਿਆਰਥੀਆਂ ਨੇ ਦਿੱਤਾ 7.6 ਅਰਬ ਡਾਲਰ ਦਾ ਯੋਗਦਾਨ
2019 ਵਿਚ ਅਮਰੀਕਾ ਦੀ ਅਰਥਵਿਵਸਥਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਿੱਤਾ 44 ਅਰਬ ਡਾਲਰ ਦਾ ਯੋਗਦਾਨ
BJP ਸਾਂਸਦ ਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਹੋਈ ਮੌਤ
ਪ੍ਰਯਾਗਰਾਜ ਦੇ ਇਕ ਨਿੱਜੀ ਹਸਪਤਾਲ ਵਿਚ ਮੁਢਲਾ ਇਲਾਜ ਕੀਤਾ ਜਾ ਰਿਹਾ ਸੀ। ਇਲਾਜ ਦੌਰਾਨ ਬੱਚੀ ਦੀ ਹੋਈ ਮੌਤ
ਤਾਲਾਬੰਦੀ ਵੱਲ ਵਧ ਰਹੀ ਹੈ ਦਿੱਲੀ! ਕੇਜਰੀਵਾਲ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ ਚੁੱਕਿਆ
ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਕਿਹਾ, 'ਕੋਈ ਤਾਲਾਬੰਦੀ ਦੀ ਲੋੜ ਨਹੀਂ'
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦੇ ਭਾਅ
ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 50,738 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।
ਕੋਰੋਨਾ ਦੀ ਲਪੇਟ 'ਚ WHO ਸਟਾਫ਼, 65 ਕਰਮਚਾਰੀ ਕੋਰੋਨਾ ਪਾਜ਼ੀਟਿਵ
ਲਾਗ ਦੀ ਲਪੇਟ ਵਿਚ ਆਏ ਅੱਧੇ ਤੋਂ ਜ਼ਿਆਦਾ ਕਰਮਚਾਰੀ ਅਜਿਹੇ ਹਨ ਜੋ ਘਰ ਵਿਚ ਕੰਮ ਕਰ ਰਹੇ ਹਨ
ਫ਼ੌਜ ‘ਚ ਭਰਤੀ ਹੋਣ ਵਾਲਿਆਂ ਲਈ ਖ਼ਾਸ ਮੌਕਾ, ਬੱਸ ਕਰਨਾ ਪਵੇਗਾ ਇੱਕ ਕੰਮ
ਲੁਧਿਆਣਾ ਵਿੱਚ 7 ਦਸੰਬਰ ਤੋਂ ਭਰਤੀ ਰੈਲੀ ਹੋਣ ਜਾ ਰਹੀ ਹੈ ਜੋ 22 ਦਸੰਬਰ ਤੱਕ ਚੱਲੇਗੀ।
ਲਵ ਜਿਹਾਦ 'ਤੇ ਕਾਨੂੰਨ ਬਣਾਉਣ ਜਾ ਰਹੀ ਹੈ MP ਸਰਕਾਰ, 5 ਸਾਲ ਤੱਕ ਦੀ ਸਜਾ ਦਾ ਪ੍ਰਬੰਧ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਾਨੂੰਨ ਦਾ ਖਰੜਾ ਤਿਆਰ ਕਰਨ ਦੇ ਦਿੱਤੇ ਨਿਰਦੇਸ਼
ਮਿੱਥੇ ਹੋਏ ਸ਼ੈਡਿਊਲ ਅਨੁਸਾਰ ਹੀ ਹੋਣਗੀਆਂ CA ਦੀਆਂ ਪ੍ਰੀਖਿਆਵਾਂ
ਇੰਸਟੀਚਿਊਟ 21 ਨਵੰਬਰ ਤੋਂ 14 ਦਸੰਬਰ ਤੱਕ ਸੀ. ਏ.-2020 ਲਈ ਫਾਈਨਲ, ਇੰਟਰ ਅਤੇ ਫਾਊਂਡੇਸ਼ਨ ਕੋਰਸ ਦੀਆਂ ਪ੍ਰੀਖਿਆਵਾਂ ਦਾ ਆਯੋਜਨ ਕਰੇਗਾ।
ਸਾਗ ਤੋੜਨ ਗਈਆਂ ਦੋ ਦਲਿਤ ਭੈਣਾਂ ਦੀ ਹੱਤਿਆ, ਮਾਰ ਕੇ ਤਲਾਬ 'ਚ ਸੁੱਟੀਆਂ ਲਾਸ਼ਾਂ
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਤਿਹਪੁਰ ਤੋਂ ਸਾਹਮਣੇ ਆਇਆ ਹੱਤਿਆ ਦਾ ਮਾਮਲਾ
ਕਾਨਪੁਰ 'ਚ 6 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਮਾਮਲੇ 'ਚ ਦੋਸ਼ੀ ਗ੍ਰਿਫਤਾਰ
ਪੁਰਸ਼ੋਤਮ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ