ਖ਼ਬਰਾਂ
ਨਿਊਯਾਰਕ ਵਿਧਾਨ ਸਭਾ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਦਿਹਾੜਿਆਂ ਨੂੰ ਦਿਤੀ ਮਾਨਤਾ
ਕਿਹਾ, ਗੁਰੂ ਜੀ ਦੀ ਕੁਰਬਾਨੀ ਸਿਖਾਉਂਦੀ ਹੈ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹਿਣਾ
ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
ਪਿੰਡਾਂ ਕਸਬਿਆਂ ਵਿਚ ਵੀ ਸੰਗਤਾਂ ਨੇ ਬਹੁਤ ਚਾਅ ਨਾਲ ਬੰਦੀ ਛੋੜ ਦਿਵਸ ਮਨਾਇਆ
SGPC ਦਾ 100 ਸਾਲਾ ਸਥਾਪਨਾ ਦਿਵਸ: ਸ੍ਰੀ ਅਖੰਡ ਪਾਠ ਸਾਹਿਬ ਅੰਮ੍ਰਿਤਸਰ ਵਿੱਚ ਹੋਏ ਆਰੰਭ
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 17 ਨਵੰਬਰ ਨੂੰ ਭੇਟ ਕੀਤੇ ਜਾਣਗੇ
ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਦੋ ਦੀ ਮੌਤ 16 ਨਵੇਂ ਮਾਮਲੇ ਸਾਹਮਣੇ ਆਏ
ਦੋ ਮੌਤਾਂ ਨਾਲ ਮੌਤ ਦੀ ਗਿਣਤੀ 228
ਫਾਈਨਲ ਈਅਰ ਦੀਆਂ ਕਲਾਸਾਂ ਕਾਲਜਾਂ ਵਿੱਚ ਦੁਬਾਰਾ ਹੋਣਗੀਆਂ ਸ਼ੁਰੂ
ਸਾਰੇ ਵਿਦਿਅਕ ਅਦਾਰੇ ਆਫਲਾਈਨ ਦੇ ਨਾਲ ਆਨਲਾਈਨ ਪੜ੍ਹਨਾ ਜਾਰੀ ਰੱਖਣਗੇ
ਕਾਂਗਰਸ ਨੇਤਾ ਅਹਿਮਦ ਪਟੇਲ ਦੀ ਕੋਰੋਨਾ ਕਾਰਨ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
ਜ਼ਿਕਰਯੋਗ ਹੈ ਕਿ ਪਟੇਲ ਨੂੰ ਕੁਝ ਹਫ਼ਤੇ ਪਹਿਲਾਂ ਕੋਰੋਨਾ ਸੰਕਰਮਿਤ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ
ਮਹਾਰਾਸ਼ਟਰ 'ਚ ਔਰਤ ‘ਤੇ ਤੇਜ਼ਾਬ ਸੁੱਟਿਆ
ਨੌਜਵਾਨ ਇਕ ਪਾਸੜ ਪਿਆਰ 'ਤੇ ਪਾਗਲ ਸੀ ਅਤੇ ਉਸਨੇ ਮੁਟਿਆਰ ਤੋਂ ਇਨਕਾਰ ਕਰਨ' ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ
ਭਾਈਚਾਰਕ ਸਾਂਝ : ਸਿੱਥ ਤੇ ਮੁਸਲਿਮ ਵੀਰਾਂ ਨੇ ਬਜ਼ੁਰਗ ਸਿੱਖ ਨੂੰ ਲੈ ਕੇ ਦਿੱਤਾ ਈ-ਰਿਕਸ਼ਾ
ਬਜ਼ੁਰਗ ਸਿੱਖ ਪਿਛਲੇ 42 ਸਾਲ ਤੋਂ ਸਾਇਕਲ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਸੀ
ਸੜਕ ਹਾਦਸੇ ਤੋਂ ਬਾਅਦ ਕਾਰ ਨੂੰ ਲੱਗੀ ਅੱਗ , ਦੋ ਵਕੀਲ ਜ਼ਿੰਦਾ ਸੜੇ
ਮ੍ਰਿਤਕਾਂ ਦੀ ਪਛਾਣ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਸੀਆ ਖੁੱਲਰ ਵਜੋਂ ਹੋਈ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਪਤੀ ਪਤਨੀ ਨੇ ਸਲਫਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ
ਪਰਿਵਾਰ ’ਤੇ 17-18 ਲੱਖ ਰੁਪਏ ਦਾ ਸੀ ਕਰਜ਼ਾ