ਖ਼ਬਰਾਂ
ਮਹਾਰਾਸ਼ਟਰ 'ਚ ਔਰਤ ‘ਤੇ ਤੇਜ਼ਾਬ ਸੁੱਟਿਆ
ਨੌਜਵਾਨ ਇਕ ਪਾਸੜ ਪਿਆਰ 'ਤੇ ਪਾਗਲ ਸੀ ਅਤੇ ਉਸਨੇ ਮੁਟਿਆਰ ਤੋਂ ਇਨਕਾਰ ਕਰਨ' ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ
ਭਾਈਚਾਰਕ ਸਾਂਝ : ਸਿੱਥ ਤੇ ਮੁਸਲਿਮ ਵੀਰਾਂ ਨੇ ਬਜ਼ੁਰਗ ਸਿੱਖ ਨੂੰ ਲੈ ਕੇ ਦਿੱਤਾ ਈ-ਰਿਕਸ਼ਾ
ਬਜ਼ੁਰਗ ਸਿੱਖ ਪਿਛਲੇ 42 ਸਾਲ ਤੋਂ ਸਾਇਕਲ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਸੀ
ਸੜਕ ਹਾਦਸੇ ਤੋਂ ਬਾਅਦ ਕਾਰ ਨੂੰ ਲੱਗੀ ਅੱਗ , ਦੋ ਵਕੀਲ ਜ਼ਿੰਦਾ ਸੜੇ
ਮ੍ਰਿਤਕਾਂ ਦੀ ਪਛਾਣ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਸੀਆ ਖੁੱਲਰ ਵਜੋਂ ਹੋਈ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਪਤੀ ਪਤਨੀ ਨੇ ਸਲਫਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ
ਪਰਿਵਾਰ ’ਤੇ 17-18 ਲੱਖ ਰੁਪਏ ਦਾ ਸੀ ਕਰਜ਼ਾ
ਰੰਜ਼ਿਸ ਕਾਰਨ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ
ਚਾਚੇ ਦੇ ਬਿਆਨਾਂ ਦੇ ਅਧਾਰ 'ਤੇ ਸੱਤ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ ਕਰ
ਮਾਲ ਗੱਡੀਆਂ ਬੰਦ ਹੋਣ ਕਾਰਨ ਹੋਇਆ ਕਰੋੜਾਂ ਦਾ ਨੁਕਸਾਨ -ਅਰੋੜਾ
ਬਿਜਲੀ ਮੁਲਾਜ਼ਮ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਲ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਅਕਾਲੀ-ਭਾਜਪਾ, ਕਾਂਗਰਸ ਤੇ ਆਪ ਰਲ ਕੇ ਪੰਜਾਬ ਦਾ ਪਾਣੀ ਲੁਟਾਉਣ 'ਚ ਜੁਟੇ - ਸਿਮਰਜੀਤ ਬੈਂਸ
ਸਿਰਫ਼ ਪੰਜਾਬ ਆਪਣਾ ਕੁਦਰਤੀ ਸੋਮਾ ਪਾਣੀ ਮੁਫ਼ਤ ਲੁਟਾ ਰਿਹੈ - ਬੈਂਸ
ਤਾਲਿਬਾਨ ਦੀ ਹਿੰਸਾ: ਇਕ ਸਾਲ ਵਿਚ ਹੋਈ ਸਾਢੇ ਸੱਤ ਹਜ਼ਾਰ ਨਾਗਰਿਕਾਂ ਦੀ ਮੌਤ
250 ਤੋਂ ਵੱਧ ਔਰਤਾਂ ਵੀ ਵਿਚ ਸ਼ਾਮਲ ਹਨ
PAK ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬੇਟੀ ਦੀ 27 ਨਵੰਬਰ ਨੂੰ ਹੋਵੇਗੀ ਮੰਗਣੀ
- ਮਹਿਮਾਨਾਂ ਨੂੰ ਪਹਿਲਾਂ ਕੋਰੋਨਾ ਟੈਸਟ ਦੇਣਾ ਪਵੇਗਾ
ਰੋਸ ਧਰਨੇ ਦੇ 46 ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ‘ਚ ਲਵਾਈ ਹਾਜਰੀ
ਦਿੱਲੀ ਮੋਰਚੇ ਦੀ ਵੱਡੀ ਤਿਆਰੀ ਕਰਨ ਦਾ ਸੱਦਾ ਦਿੱਤਾ