ਨਵਾਬਾਂ ਦੇ ਸ਼ਹਿਰ ਵਿਚ ਫਲਾਂ ਦੇ ਰਾਜੇ ਦੀਆਂ ਸੱਤ ਸੌ ਕਿਸਮਾਂ ਦੇ ਹੋਣਗੇ ਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗਰਮੀਆਂ ਦੀ  ਆਮਦ ਫਲਾਂ ਦੇ ਰਾਜੇ ਦੀ ਆਉਣ ਦਾ ਸੁਨੇਹਾ ਦਿੰਦੀ ਹੈ ਅਤੇ ਇਸ ਦਾ ਲਾਜ਼ੀਜ ਸਵਾਦ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਹਰ ਕੋਈ ਚਖ ਲੈਣਾ ਚਾਹੁੰਦੇ ਹਨ......

types of mangoes

ਲਖਨਊ,  (ਏਜੰਸੀ)  :  ਦਸ਼ਹਿਰੀ ,  ਚੌਸਾ, ਲੰਗੜਾ, ਸਫੈਦਾ, ਬੰਬਈਆ, ਬੰਗਲੌਰਾ,  ਤੋਤਾਪਰੀ, ਗੁਲਾਬ ਖ਼ਾਸ,  ਜਰਦਾਲੂ,  ਫ਼ਜਲੀ,  ਯੁੱਧ ਬਾਹਿਸ਼ਤ ਚੌਸਾ, ਨੀਲਮ,  ਸੁਵਰਣ ਰੇਖਾ,  ਬੰਗਨਪੱਲੀ,  ਪੈਰੀ,  ਮਲਗੋਵਾ, ਮੱਲਿਕਾ,  ਅਲਫਾਂਸੋ, ਅੰਮ੍ਰਿਤਪਾਲੀ ਅਤੇ ਪਤਾ ਨਹੀਂ ਹੋ ਹੋ ਕਿਹੜਾ-ਕਿਹੜਾ,  ਜਿੰਨੇ ਨਾਮ ਓਨੇ ਹੀ ਤਰ੍ਹਾਂ ਦਾ ਸਵਾਦ ਅਤੇ ਖ਼ੂਸ਼ਬੂ। ਗਰਮੀਆਂ ਦੀ  ਆਮਦ ਫਲਾਂ ਦੇ ਰਾਜੇ ਦੀ ਆਉਣ ਦਾ ਸੁਨੇਹਾ ਦਿੰਦੀ ਹੈ ਅਤੇ ਇਸ ਦਾ ਲਾਜ਼ੀਜ ਸਵਾਦ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਹਰ ਕੋਈ ਚਖ ਲੈਣਾ ਚਾਹੁੰਦੇ ਹਨ।