ਵਿਸ਼ੇਸ਼ ਲੇਖ
ਭਾਜਪਾ ਦਾ ਵਿਰੋਧ : 23 ਪਾਰਟੀਆਂ ਦਾ ਕਲਕੱਤੇ ਵਿਚ ਇਕੱਠ ਤੇ ਚੋਣਾਂ 2019
ਦਿੱਲੀ ਦੀਆਂ ਸੱਤ ਸੀਟਾਂ ਹੁਣ ਭਾਜਪਾ ਕੋਲ ਹਨ। ਦਿੱਲੀ ਵਿਚ ਕਾਂਗਰਸ ਦੀ ਸ਼ੀਲਾ ਦੀਕਸ਼ਤ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਗਠਬੰਧਨ ਤੋਂ ਇਨਕਾਰ ਕੀਤਾ ਹੈ......
ਕੇਸ ਕੱਟਣ ਤੋਂ ਬਾਅਦ ਤੁਰਤ ਕਿਉਂ ਵਧਦੇ ਹਨ?
ਜਿਵੇਂ ਦਰੱਖ਼ਤ ਦੇ ਪੱਤੇ ਸੂਰਜ ਦੀ ਗਰਮੀ ਤੋਂ ਭੋਜਨ ਤਿਆਰ ਕਰ ਕੇ ਵਾਪਸ ਦਰੱਖ਼ਤ ਨੂੰ ਦਿੰਦੇ ਹਨ.......
ਪੰਜਾਬ ਵਿਚ ਤੀਜੀ ਧਿਰ ਦੇ ਅਸਾਰ ਮੱਧਮ
ਅੱਜ ਸੂਬੇ ਦੇ ਹਾਲਾਤ ਸਾਜਗਰ ਨਹੀਂ ਹਨ......
ਜਦੋਂ ਸਾਡੇ ਪਿੰਡ ਵੀ ਦਿਸੀ ਪੰਚਾਇਤੀ ਚੋਣਾਂ ਦੌਰਾਨ ਨੌਜੁਆਨ ਉਤੇ ਰਾਜਸੀ ਰੰਗਤ
ਹੁਣ ਸਰਪੰਚ ਦੇ ਨਤੀਜੇ ਆਉਣੇ ਬਾਕੀ ਸੀ, ਪੌਲਿੰਗ ਬੂਥ ਦੇ ਬਾਹਰ ਪਿੰਡ ਵਾਸੀਆਂ ਵਲੋਂ ਅਪਣੇ ਅਪਣੇ ਅੰਦਾਜ਼ੇ ਲਗਾਏ ਜਾ ਰਹੇ ਸੀ
ਸਾਲ 2019 ਮੋਦੀ ਲਈ ਸੌਖਾ ਨਹੀਂ
ਮੋਦੀ ਨੇ ਵੱਡੇ ਸਨਅਤਕਾਰਾਂ ਅੰਬਾਨੀ ਤੇ ਅਡਾਨੀ ਦੀ ਡਟ ਕੇ ਮਦਦ ਕੀਤੀ। ਗੁਜਰਾਤ ਤੇ ਯੂ.ਪੀ. ਵਿਚ ਗਊ ਹਤਿਆ ਦੇ ਅਖੌਤੀ ਕੇਸਾਂ ਵਿਚ ਘੱਟ ਗਿਣਤੀਆਂ..........
ਕੀ ਮਰਦਾਂ ਵਿਚ ਡਰ ਪੈਦਾ ਕਰਦੇ ਹਨ ਔਰਤਾਂ ਨਾਲ ਜੁੜੇ ਕਾਨੂੰਨ?
ਪ੍ਰੋਫ਼ੈਸਰ ਰੁਖ਼ਸਾਨਾ ਸ਼ੇਖ਼ ਨੇ ਇਸ ਵਿਸ਼ੇ ਉਤੇ ਅਪਣੇ ਵਿਚਾਰ ਰਖਦੇ ਹੋਏ ਕਿਹਾ ਕਿ ਸਾਡੇ ਸਮਾਜ ਵਿਚ 3 ਵਰਗ ਦੇ ਲੋਕ ਰਹਿੰਦੇ ਹਨ.......
ਜਿੱਤ ਦੀਆਂ ਬਰੂਹਾਂ ਤੋਂ ਮੁੜੇ ਬਰਗਾੜੀ ਮੋਰਚੇ ਉਤੇ ਇਕ ਨਜ਼ਰ
ਅਖ਼ੀਰ ਵਿਚ ਕਹਿ ਸਕਦੇ ਹਾਂ ਕਿ ਜਥੇਦਾਰ ਨੂੰ ਸਰਕਾਰੀ ਏਜੰਸੀਆਂ ਅਪਣੇ ਅਕੀਦੇ ਤੋਂ ਡੁਲਾਉਣ ਵਿਚ ਸਫ਼ਲ ਹੋ ਗਈਆਂ ਜਿਸ ਦਾ ਨਤੀਜਾ ਇਹ ਨਿਕਲਿਆ........
'ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ' ਦਾ ਅਜੋਕਾ ਪ੍ਰਸੰਗ
ਅਸਲ ਜੀਵਨ ਜਾਚ ਦੀ ਸੋਝੀ ਕਰਾਉਣ ਲਈ ਇਕ ਜਾਮਾ ਨਾਕਾਫ਼ੀ ਹੋਣ ਕਰ ਕੇ ਦਸ ਜਾਮਿਆਂ ਵਿਚ ਜਗਤ-ਅਵਤਰਨ........
''ਮਨਮੋਹਨ ਸਿੰਘ ਨੇ ਅਸਲ ਵਿਕਾਸ ਕੀਤਾ ਸੀ ਕਲਪਨਾਵਾਂ ਦਾ ਵਿਕਾਸ ਨਹੀਂ''
ਜੇਕਰ ਮਨਮੋਹਨ ਸਿੰਘ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਸਨ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਇਕ ਸੁਖਦ ਘਟਨਾ ਸੀ, ਇਕ ਗੰਭੀਰ ਘਟਨਾ ਸੀ...
ਦੁਨੀਆਂ ਉਤੇ ਪਲਾਸਟਿਕ ਦਾ ਕਹਿਰ
ਪਲਾਸਟਿਕ ਨੇ ਨਾ ਹਰਿਆਲੀ ਛਡਣੀ ਹੈ, ਨਾ ਜਾਨਵਰ, ਪੰਛੀ ਤੇ ਨਾ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲਗਿਆ........