ਵਿਸ਼ੇਸ਼ ਲੇਖ
Safar-E-Shahadat: ਇਸ ਸ਼ਹਾਦਤ ਨੂੰ ਸਲਾਮ...ਸਰਹਿੰਦ ਦੀਏ ਦੀਵਾਰੇ ਨੀ, ਕੀ ਕੀਤੇ ਖ਼ੂਨੀ ਕਾਰੇ ਨੀ?
ਹਾਏ...! ਮਾਰ ਮੁਕਾਏ ਨੀਹਾਂ ਵਿਚ, ਦੋ ਨੰਨ੍ਹੇ ਰਾਜ ਦੁਲਾਰੇ ਨੀ!
1971 War: 1971 ਜੰਗ ਦੇ ਹੀਰੋ ਲੈਫਟੀਨੈਂਟ ਜਰਨਲ ਜਗਜੀਤ ਸਿੰਘ ਅਰੋੜਾ ਦੀ ਕਹਾਣੀ
ਇਸ ਜੰਗ ਦੌਰਾਨ ਪਾਕਿਸਤਾਨ ਦੇ ਜਨਰਲ ਆਮਿਰ ਅਬਦੁਲ ਖਾਨ ਨਿਆਜ਼ੀ ਨੇ ਭਾਰਤੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ
Guru Teg Bahadur ji: ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ
Guru Teg Bahadur ji: ਆਪ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ।
General Zorawar Singh: ਜੰਮੂ ਯੂਨੀਵਰਸਿਟੀ ਵਿਚ ਲਗਾਇਆ ਗਿਆ ਜਨਰਲ ਜ਼ੋਰਾਵਰ ਸਿੰਘ ਦਾ ਬੁੱਤ; ਜਾਣੋ ਕੌਣ ਸੀ ਲੱਦਾਖ਼-ਜੇਤੂ ਭਾਰਤ ਦਾ ਨੈਪੋਲੀਅਨ
ਜ਼ਖਮੀ ਹੋਣ ਤੋਂ ਬਾਅਦ ਵੀ ਉਹ ਦੁਸ਼ਮਣ ਨਾਲ ਲੜਦੇ ਰਹੇ ਅਤੇ 12 ਦਸੰਬਰ 1841 ਨੂੰ ਸ਼ਹੀਦੀ ਪ੍ਰਾਪਤ ਕਰ ਗਏ।
Milkha Singh: ‘ਪਦਮ ਸ਼੍ਰੀ’ ‘ਉਡਣਾ ਸਿੱਖ’ ਮਿਲਖਾ ਸਿੰਘ
1947 ਦੀ ਵੰਡ ਦੌਰਾਨ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪ੍ਰਵਾਰਕ ਜੀਆਂ ਦਾ ਕਤਲ ਕਰ ਦਿਤਾ ਜਾਂਦਾ ਹੈ
Bhai Kahn Singh Nabha: ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ
ਭਾਵੇਂ ਸਰੀਰਕ ਤੌਰ ’ਤੇ ਭਾਈ ਸਾਹਿਬ ਸਾਡੇ ਵਿਚਕਾਰ ਤਾਂ ਨਹੀਂ ਰਹੇ ਪਰ ਉਨ੍ਹਾਂ ਦੀਆਂ ਮਹਾਨ ਰਚਨਾਵਾਂ ਰਹਿੰਦੀ ਦੁਨੀਆਂ ਤਕ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰਖਣਗੀਆਂ।
Punjabi In Canada: ਕੈਨੇਡਾ ਨੌਜਵਾਨਾਂ ਦੇ ਸੁਪਨਿਆਂ ਦੀ ਧਰਤੀ
ਕੈਨੇਡਾ ਵਿਚ ਜਨਮ ਲੈਣ ਵਾਲੇ ਭਾਰਤੀ ਬੱਚਿਆਂ ’ਤੇ ਵੀ ਦਿਨੋ-ਦਿਨ ਇਹ ਪ੍ਰਭਾਵ ਪੈ ਰਿਹਾ ਹੈ।
Shimla: ਸੈਲਾਨੀਆਂ ਦੀ ਖਿੱਚ ਦਾ ਕੇਂਦਰ ਸ਼ਿਮਲਾ
9 ਜੁਲਾਈ 2008 ਨੂੰ ਕਾਲਕਾ-ਸ਼ਿਮਲਾ ਰੇਲਲਾਈਨ ਨੂੰ ਸੰਯੁਕਤ ਰਾਸ਼ਟਰ ਦੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੀ ਵਿਰਾਸਤੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ।
Kartar Singh Sarabha: ਗ਼ਦਰ ਲਹਿਰ ਦਾ ਚਮਕਦਾ ਸਿਤਾਰਾ-ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀ।
Diwali Festival: ਆਉ ਗਿਆਨ ਦੇ ਦੀਵੇ ਬਾਲੀਏ
ਜੇਕਰ ਦੀਵਾਲੀ ਦੇ ਤਿਉਹਾਰ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾ ਕੇ ਮਨਾਈਏ ਤਾਂ ਇਸ ਨਾਲ ਸਾਡੇ ਜੀਵਨ ਵਿਚ ਬਹੁਤ ਲਾਭ ਹੋਵੇਗਾ