ਵਿਸ਼ੇਸ਼ ਲੇਖ
ਹੋਲੇ ਮਹੱਲੇ ਦੇ ਰੰਗ ਨਿਹੰਗ ਸਿੰਘਾਂ ਦੇ ਸੰਗ
ਬਾਬਾ ਜੀ ਕੁੱਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਅਪਣੀ ਵਖਰੀ ਪਹਿਚਾਣ ਸਥਾਪਤ ਕਰੇਗਾ।’
ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ਵਿਚ ਸੂਰਬੀਰਤਾ ਭਰ ਰਹੇ ਸਨ, ਜੋ ਸਦੀਆਂ ਤੋਂ ਲਿਤਾੜੇ ਹੋਏ ਸਨ।
ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਮਾਰ ਧਾੜ ਵਾਲੇ ਗਾਣੇ
ਪੰਜਾਬੀ ਗਾਣਿਆਂ ਅਤੇ ਫ਼ਿਲਮਾਂ ਵਿਚ ਪੰਜਾਬੀ ਤੇ ਖਾਸ ਤੌਰ ’ਤੇ ਜੱਟ ਨੂੰ ਬਹੁਤ ਗੁੱਸੇ-ਖ਼ੋਰ, ਬਦਲੇ-ਖ਼ੋਰ ਅਤੇ ਬੇਪ੍ਰਵਾਹ ਵਿਖਾਇਆ ਜਾਂਦਾ ਹੈ
ਆਗਾਮੀ ਵਿਧਾਨ ਸਭਾ ਚੋਣਾਂ ਦੇਸ਼ ਲਈ ਬਹੁਤ ਅਹਿਮ ਹਨ
ਭਾਜਪਾ ਪ੍ਰਧਾਨ ਮੰਤਰੀ ਮੋਦੀ ਦੇ ਸਹਾਰੇ ਅੱਗੇ ਵਧਣ ਦੀ ਕੋਸ਼ਿਸ਼ ਵਿਚ
ਰਾਜਧ੍ਰੋਹ ਕਾਨੂੰਨ ਦੀ ਦੁਰਵਰਤੋਂ ਜਾਂ ਜ਼ੁਬਾਨਬੰਦੀ ਚਿੰਤਾਜਨਕ ਹੱਦ ਤਕ ਕਿਉਂ ਵਧੀ?
ਰਾਜਧ੍ਰੋਹ ਦੀ ਬਹਿਸ ਸਰਕਾਰ ਲਈ ਚੀਜ਼ਾਂ ਨੂੰ ਆਸਾਨ ਕਰ ਦਿੰਦੀ ਹੈ ਕਿਉਂਕਿ ਇਸ ਨਾਲ ਦੇਸ਼ ਰਾਸ਼ਟਰ- ਪ੍ਰੇਮੀਆਂ ਤੇ ਰਾਸ਼ਟਰ-ਵਿਰੋਧੀਆਂ ਵਿਚ ਵੰਡਿਆ ਜਾਂਦਾ ਹੈ।
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ
23 ਮਾਰਚ ਦੀ ਸ਼ਾਮ 7 ਵਜੇ ਇਨ੍ਹਾਂ ਤਿੰਨਾਂ ਨੂੰ ਲਾਹੌਰ ਸੈਟਰਲ ਜੇਲ ਵਿਚ ਫਾਂਸੀ ਦੇ ਦਿਤੀ ਗਈ
ਬਹਾਦਰੀ ਦੀ ਮਿਸਾਲ ਸਨ ਸ਼ਹੀਦ ਭਗਤ ਸਿੰਘ
ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ।
ਆਉ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਈਏ
ਵਿਦਵਾਨਾਂ ਦਾ ਕਹਿਣਾ ਹੈ ਕਿ, ‘‘ਜੇਕਰ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਪਹਿਲਾਂ ਉਸ ਦੀ ਮਾਂ ਬੋਲੀ ਨੂੰ ਖ਼ਤਮ ਕਰ ਦਿਉ।
ਕੋਰੋਨਾ ਕਰਫ਼ਿਊ ਬਨਾਮ ਗ਼ਰੀਬ ਕਿਰਤੀ ਕਾਮੇ 2
ਇਸ ਮਹਾਂਮਾਰੀ ਵਿਚ ਵੀ ਬਹੁਤਿਆਂ ਨੇ ਮਾਇਆ ਨੂੰ ਹੀ ਮੁੱਖ ਰਖਿਆ ਤੇ ਇਨਸਾਨੀਅਤ ਨੂੰ ਤਿਆਗਿਆ।
ਸਿੱਖ ਪੰਥ ਦੀ ਅਰਦਾਸ ਵਿਚ ਭਗਵਤੀ ਭਗੌਤੀ ਦਾ ਕੀ ਕੰਮ?
ਅਜੋਕੀ ਅਰਦਾਸ ਨੂੰ ਲੈ ਕੇ ਸਿੱਖ ਧਰਮ ਦੇ ਵਿਦਵਾਨਾਂ ਵਿਚ ਬਹੁਤ ਮਤਭੇਦ ਹਨ ਤੇ ਇਹ ਮਤਭੇਦ ਕਾਫ਼ੀ ਚਿਰਾਂ ਤੋਂ ਚਲਦੇ ਆ ਰਹੇ ਹਨ।