ਵਿਚਾਰ
Raja Warring and Amrita Warring Interview: ਅੰਮ੍ਰਿਤਾ ਤਾਂ ਚਾਹੁੰਦੀ ਹੈ ਮੈਂ ਕੱਲ੍ਹ ਮੁੱਖ ਮੰਤਰੀ ਬਣ ਜਾਵਾਂ : ਰਾਜਾ ਵੜਿੰਗ
ਅੰਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਦੀ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਮੁਲਾਕਾਤ
Editorial: ਸੌਦਾ ਸਾਧ ਹਰ ਵਾਰ ਜਿੱਤ ਜਾਂਦਾ ਹੈ ਕਿਉਂਕਿ ਅੰਦਰਖਾਤੇ ਉਹ ਸਾਰਿਆਂ ਨਾਲ ਰਲਿਆ ਹੁੰਦਾ ਹੈ, ਸਿੱਖ ਲੀਡਰਾਂ ਤੇ ਕੇਂਦਰ ਸਰਕਾਰ ਸਮੇਤ!
ਕਾਰਨ ਸਾਫ਼ ਹੈ ਕਿ ਜਿਸ ਸਿੱਖੀ ਨੂੰ ਖ਼ਤਮ ਕਰਨ ਦੀਆਂ ਸਾਜਸ਼ਾਂ ਘੜਦਾ ਹੈ, ਉਸ ਦੇ ਅਖੌਤੀ ਲੀਡਰ ਵੀ ਅੰਦਰਖਾਤੇ ਇਸ ਕੋਲ ਨਿਮਾਣੇ ਸ਼ਰਧਾਲੂ ਬਣ ਕੇ ਮੱਥੇ ਟੇਕਦੇ ਰਹਿੰਦੇ ਨੇ
Editorial: ਅਕਾਲੀ ਦਲ ਕੀ ਦਾ ਕੀ ਬਣ ਗਿਆ ਹੈ ?
ਪੰਥਕ ਮੁੱਦਿਆਂ ਤੇ ਚਰਚਾ ਨਹੀਂ ਹੁੰਦੀ, ਉਹਨੂੰ ਕੱਢੋ, ਇਹਨੂੰ ਲਿਆਉ ਤਕ ਸਿਮਟ ਗਿਆ ਹੈ
Shashi Tharoor Interview: 400 ਪਾਰ ਸਿਰਫ਼ ਇਕ ਸੁਪਨਾ ਹੈ, ਜੋ ਕਦੇ ਪੂਰਾ ਨਹੀਂ ਹੋਵੇਗਾ : ਸ਼ਸ਼ੀ ਥਰੂਰ
ਕਿਹਾ, ਜੂਨ 1984 ਦੇ ਮੁੱਦੇ ਨੂੰ ਵਾਰ-ਵਾਰ ਦੁਹਰਾਉਣਾ ਚੰਗੀ ਗੱਲ ਨਹੀਂ, ਜੇ ਮੈਂ ਉਸ ਵੇਲੇ ਸਰਕਾਰ ਵਿਚ ਹੁੰਦਾ ਤਾਂ ਅਗਲੇ ਦਿਨ ਹੀ ਮੁਆਫ਼ੀ ਮੰਗ ਲੈਂਦਾ
Editorial: ਪੈਸੇ ਦੀ ਦੌੜ ਵਿਚ ਲੱਗੇ ਲੋਕਾਂ ਦੀ ਲਾਪ੍ਰਵਾਹੀ ਕਾਰਨ ਮਾਸੂਮ ਲੋਕ ਹਰ ਰੋਜ਼ ਮ+ਰਦੇ ਹਨ ਪਰ....
ਇਹ ਪਹਿਲੀ ਵਾਰ ਨਹੀਂ ਹੋਵੇਗਾ ਜਦ ਸਾਡੇ ਸਿਸਟਮ ਵਿਚ ਢਿੱਲਾਂ ਕਾਰਨ ਭਾਰਤੀ ਲੋਕਾਂ ਨੂੰ ਦਰਦਨਾਕ ਅੰਤ ਵੇਖਣ ਨੂੰ ਮਿਲਿਆ ਹੈ।
Jawaharlal Nehru Death Anniversary 2024: ਨੇਕ ਦਿਲ ਨੇਤਾ ਜਵਾਹਰ ਲਾਲ ਨਹਿਰੂ
ਉਹ ਹੁਣ ਤਕ ਰਹੇ ਪ੍ਰਧਾਨ ਮੰਤਰੀਆਂ ’ਚੋਂ ਸਭ ਤੋਂ ਲੰਮਾ ਸਮਾਂ, ਲਗਭਗ 17 ਸਾਲ ਤਕ ਪ੍ਰਧਾਨ ਮੰਤਰੀ ਰਹੇ ਤੇ 27 ਮਈ 1964 ਨੂੰ ਦਿਲ ਦੇ ਦੌਰੇ ਕਾਰਨ ਫ਼ੌਤ ਹੋ ਗਏ।
1st Prime Minister of India: ਜਵਾਹਰ ਲਾਲ ਨਹਿਰੂ ਕਿਵੇਂ ਬਣੇ ਸੀ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ
80% ਕਮੇਟੀਆਂ ਦੀ ਪਸੰਦ ਦੀ ਪਟੇਲ ਪਰ ਜ਼ਿੱਦ ’ਤੇ ਅੜੇ ਰਹੇ ਗਾਂਧੀ
Nijji Diary De Panne : ਬਰਜਿੰਦਰ ਭਾਈ! ‘ਪ੍ਰੈੱਸ ਦੀ ਆਜ਼ਾਦੀ’ ਦੀ ਗੱਲ ਤੁਹਾਡੇ ਮੂੰਹੋਂ ਨਹੀਂ ਜਚਦੀ ਪਲੀਜ਼
ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਜਾਂ ਕੁਚਲਵਾਉਣ ਵਾਲੇ ਕਿਸੇ ਐਡੀਟਰ ਨੂੰ ਇਨਾਮ ਲਈ ਚੁਣਨਾ ਹੋਵੇ ਤਾਂ ਪਹਿਲਾ ਇਨਾਮ ਯਕੀਨਨ ਤੁਹਾਨੂੰ ਹੀ ਮਿਲੇਗਾ, ਹੋਰ ਕੋਈ ਨਹੀਂ ਲੈ ਸਕਦਾ
Editorial: ਸਾਡੇ ਦੇਸ਼ ਦੇ ਕਾਨੂੰਨ ਸਾਹਮਣੇ ਵੀ ਅਮੀਰ, ਗ਼ਰੀਬ ਤੇ ਵੱਡੇ ਛੋਟੇ ਦਾ ਫ਼ਰਕ ਕਦੋਂ ਮਿਟੇਗਾ?
ਸਾਡੇ ਸਮਾਜ ਦੀ ਕਮਜ਼ੋਰੀ ਪੂੰਜੀਵਾਦ ਜਾਂ ਸਮਾਜਵਾਦ ਨਹੀਂ ਬਲਕਿ ਇਹ ਹੈ ਕਿ ਇਥੇ ਇਨਸਾਨੀਅਤ ਦੀ ਕਦਰ ਨਹੀਂ ਰਹਿ ਗਈ।
Editorial: ਅਪਣੇ ਰਾਜ ਨੂੰ ਗ਼ੈਰਾਂ ਤੋਂ ਬਚਾਉਣਾ ਇਕ ਗੱਲ ਤੇ ਕੌੜਾ ਬੋਲ ਕੇ ਅਜਿਹਾ ਕਰਨਾ ਦੂਜੀ ਗੱਲ
ਕਿਸੇ ਦੀ ਮਿਹਨਤ ਦਾ ਸਤਿਕਾਰ ਕਰਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਸਥਾਨਕ ਭਾਸ਼ਾ, ਕਲਚਰ ਤੇ ਸਰਕਾਰੀ ਨੌਕਰੀਆਂ ’ਚੋਂ ਤੁਹਾਨੂੰ ਕੱਢ ਕੇ ਆਪ ਕਾਬਜ਼ ਹੋ ਜਾਵੇ