ਪ੍ਰੋ. ਸਰਚਾਂਦ ਅਤੇ ਟਕਸਾਲ ਵਾਲੇ ਮੇਰੀ ਆਵਾਜ ਨਹੀਂ ਦਬਾ ਸਕਦੇ: ਢੱਡਰੀਆਂ ਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾਂ ਦੀ ਦਮਦੀ ਟਕਸਾਲ ਵਾਲਿਆਂ...

Dhandiyan wale

ਪਟਿਆਲਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾਂ ਦੀ ਦਮਦੀ ਟਕਸਾਲ ਵਾਲਿਆਂ ਦੇ ਨਾਲ ਟਕਰਾਅ ਵਧਦਾ ਜਾ ਰਿਹਾ ਹੈ, ਜੋ ਸਿੱਖ ਕੌਮ ਲਈ ਚੰਗਾ ਸੰਕੇਤ ਨਹੀਂ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਸਰਚਾਂਦ ਸਿੰਘ ਨੇ ਇਕ ਪ੍ਰੈਸ ਬਿਆਨ ਦੁਆਰਾ ਕਿਹਾ ਸੀ ਕਿ ਭਾਈ ਰਣਜੀਤ ਸਿੰਘ ਢੱਡਰਾਂ ਵਾਲਿਆਂ ਦੇ ਖਇਲਾਫ਼ 12 ਬੀਘੇ ਜਮੀਨ ਹੈ। ਇਸ ਬਾਬਤ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪ੍ਰੋ. ਸਰਚਾਂਦ ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕੀਤਾ।