ਪੰਥਕ/ਗੁਰਬਾਣੀ
ਕੌਮੀ ਇਨਸਾਫ ਮੋਰਚੇ ਨੂੰ ਨਹੀਂ ਮਿਲੀ ਚੰਡੀਗੜ੍ਹ ਜਾਣ ਦੀ ਇਜਾਜ਼ਤ, 2 ਘੰਟੇ ਜਾਪ ਕਰਨ ਉਪਰੰਤ ਵਾਪਸ ਮੁੜੀ ਸੰਗਤ
ਇੰਦਰਬੀਰ ਸਿੰਘ ਪਟਿਆਲਾ ਦੀ ਅਗਵਾਈ ’ਚ ਰਵਾਨਾ ਹੋਇਆ ਸੀ 31 ਸਿੱਖਾਂ ਦਾ ਜਥਾ
ਮੁੜ ਉੱਠੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ, ਗ੍ਰਹਿ ਮੰਤਰਾਲੇ ਨੂੰ ਮਤਾ ਭੇਜੇਗੀ ਸ਼੍ਰੋਮਣੀ ਕਮੇਟੀ
2004 ਵਿਚ ਐਕਟ ਦਾ ਡਰਾਫਟ ਸਿਰੇ ਨਾ ਚੜ੍ਹਨ ਵਿਚ ਅਕਾਲੀ ਦਲ ਬਣਿਆ ਸੀ ਸਭ ਤੋਂ ਵੱਡੀ ਰੁਕਾਵਟ
ਅੰਮ੍ਰਿਤਸਰ ’ਚ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ, ਵਰਤੇ ਗਏ ਜਾਤੀਸੂਚਕ ਸ਼ਬਦ
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਕੌਮੀ ਇਨਸਾਫ਼ ਮੋਰਚੇ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ, ਕਿਹਾ- ਜਗਤਾਰ ਹਵਾਰਾ ਨੂੰ ਅਦਾਲਤ 'ਚ ਪੇਸ਼ ਨਹੀਂ ਕਰ ਰਹੀ ਪੁਲਿਸ
ਜਗਤਾਰ ਸਿੰਘ ਹਵਾਰਾ ਦੀ ਮੁਹਾਲੀ ਪੇਸ਼ੀ ਬਾਰੇ ਸੁਰੱਖਿਆ ਪ੍ਰਬੰਧਾਂ ਦੇ ਹਵਾਲੇ ’ਤੇ ਪੁਲਿਸ ਨੂੰ ਵੀ ਨਿਸ਼ਾਨੇ ’ਤੇ ਲਿਆ
ਬੰਦੀ ਸਿੰਘਾਂ ਨੂੰ ਲੈ ਕੇ UNO ਕੋਲ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ, ਰਾਸ਼ਟਰਪਤੀ ਨੂੰ ਭੇਜੇ ਜਾਣਗੇ 30 ਲੱਖ ਫਾਰਮ
ਕਾਨੂੰਨੀ ਸਲਾਹਕਾਰਾਂ ਅਤੇ ਬੁੱਧੀਜੀਵੀਆਂ ਦੇ ਮਸ਼ਵਰੇ ਨਾਲ ਪੱਤਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦ ਯੂਐਨਓ ਨੂੰ ਭੇਜਿਆ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਤਾਇਨਾਤ ਕੀਤੇ ਪੰਜ ਗਾਈਡ
ਦੇਸ਼-ਵਿਦੇਸ਼ ਤੋਂ ਆਈ ਸੰਗਤ ਨੂੰ ਦੇਣਗੇ ਲੋੜੀਂਦੀ ਜਾਣਕਾਰੀ
ਅੱਜ ਦਾ ਹੁਕਮਨਾਮਾ (28 ਜਨਵਰੀ 2023)
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ
ਕੌਮੀ ਇਨਸਾਫ਼ ਮੋਰਚੇ ਨੇ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ, ਹਰਿਆਣਾ ਤੋਂ ਵੀ ਪਹੁੰਚੀ ਸੰਗਤ
ਇਹ ਮਾਰਚ ਵਾਈਵੀਐਸ ਚੌਕ ਤੋਂ ਸ਼ੁਰੂ ਹੋ ਕੇ 18 ਕਿਲੋਮੀਟਰ ਚੱਲ ਕੇ ਮੁੜ ਵਾਈਵੀਐਸ ਚੌਕ ਉਤੇ ਖ਼ਤਮ ਹੋਇਆ।
ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ
ਸਿੱਖ ਕੌਮ ਦਾ ਕੁਰਬਾਨੀਆਂ ਨਾਲ ਬੜਾ ਗਹਿਰਾ ਨਾਤਾ ਹੈ। ਸ਼ਹਾਦਤਾਂ ਦਾ ਅਜਿਹਾ ਸੁਨਹਿਰਾ ਇਤਿਹਾਸ ਸ਼ਾਇਦ ਹੀ ਸੰਸਾਰ ਦੇ ਹੋਰ ਕਿਸੇ ਕੌਮ ਦੇ ਹਿੱਸੇ ਆਇਆ ਹੋਵੇ।
ਸਿੱਖ ਕੌਮ ਦੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਸੀਸ ਤਲੀ 'ਤੇ ਟਿਕਾ ਕੇ ਲਿਖਿਆ ਬਹਾਦਰੀ ਦਾ ਬੇਮਿਸਾਲ ਇਤਿਹਾਸ
ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰੁ ਧਰਿ ਤਲੀ ਗਲੀ ਮੇਰੀ ਆਉ ।।