ਪੰਥਕ/ਗੁਰਬਾਣੀ
Panthak News: ਸਿੱਖ ਨੂੰ ਭੁਲ ਤੇ ਗ਼ਲਤੀਆਂ ਦੀ ਮਾਫ਼ੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮਿਲਦੀ ਹੈ
ਸਿੱਖ ਹਲਕਿਆਂ ਵਿਚ ਸੁਖਬੀਰ ਬਾਦਲ ਦੀ ਮਾਫ਼ੀ ਚਰਚਾ ਦਾ ਵਿਸ਼ਾ ਬਣੀ
Sukhbir Badal News: ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਹੋਈ ਬੇਅਦਬੀ ਦੀ ਘਟਨਾ ਲਈ ਹੱਥ ਜੋੜ ਮੰਗੀ ਮੁਆਫ਼ੀ
ਅਕਾਲੀ ਦਲ ਵਾਅਦਾ ਕਰਦਾ ਹੈ ਕਿ ਬੇਅਦਬੀ ਦੇ ਮਾਮਲੇ 'ਚ ਅਸਲੀ ਮੁਲਜ਼ਮਾਂ ਨੂੰ ਜੇਲ੍ਹਾਂ 'ਚ ਕੀਤਾ ਜਾਵੇਗਾ
Behbal Kalan Morcha: ਬਹਿਬਲ ਕਲਾਂ ਮੋਰਚੇ ਦੇ ਦੋ ਸਾਲ ਪੂਰੇ ਹੋਣ ’ਤੇ 16 ਦਸੰਬਰ ਨੂੰ ਹੋਵੇਗਾ ਵੱਡਾ ਪ੍ਰੋਗਰਾਮ
ਸ਼ਹੀਦ ਦੇ ਪੁੱਤਰ ਨੇ ਅਕਾਲੀ ਦਲ, ਕਾਂਗਰਸ ਅਤੇ ਮੌਜੂਦਾ ਸਰਕਾਰਾਂ ’ਤੇ ਲਾਏ ਦੋਸ਼
Sri Guru Granth Sahib Ji Beadbi Case: ਹੁਸ਼ਿਆਰਪੁਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ; ਗ੍ਰੰਥੀ ਸਿੰਘ ਨੇ 14 ਅੰਗ ਕੀਤੇ ਖੰਡਿਤ
ਪੁਲਿਸ ਨੇ ਮੁਲਜ਼ਮ ਦਲੇਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Punjab News: ਪਾਖੰਡੀਆਂ ਦੇ ਦਰਾਂ ’ਤੇ ਧੱਕੇ ਖਾਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ : ਭਾਈ ਮਾਝੀ
ਸਾਨੂੰ ਸਵੈ-ਪੜਚੋਲ ਕਰਨ ਦੀ ਲੋੜ ਹੈ ਕਿ ਅਸੀਂ ਕਲਗੀਧਰ ਪਿਤਾ ਜੀ ਦੀ ਗੋਦ ਛੱਡ ਕੇ ਦੰਭੀਆਂ-ਪਾਖੰਡੀਆਂ ਦੇ ਦਰਾਂ ’ਤੇ ਧੂੜ, ਧੁੱਪ, ਧੱਕੇ ਤਾਂ ਨਹੀਂ ਖਾ ਰਹੇ
Panthak News: ਜਥੇਦਾਰ ਕੁਲਦੀਪ ਸਿੰਘ ਤੇੜਾ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵਲੋਂ ਦੁੱਖ ਦਾ ਪ੍ਰਗਟਾਵਾ
ਸ਼੍ਰੋਮਣੀ ਕਮੇਟੀ ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਸਭਾ ਕਰਕੇ ਦਿਤੀ ਸ਼ਰਧਾਜਲੀ
Bandi Singh News: ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਨੇ ਦਿੱਲੀ ’ਚ ਕਢਿਆ ਰੋਸ ਮਾਰਚ
ਕਿਹਾ ਕਿ ਅਸੀਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਮਾਰਚ ਕੱਢਣ ਦੀ ਬੇਨਤੀ ਕੀਤੀ
ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਨ ਦੀ ਮੰਗ ਦਾ ਮਤਾ ਪਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦ ਕੀਤੀ ਜਾਵੇਗੀ ਮੁਲਾਕਾਤ : ਐਡਵੋਕੇਟ ਧਾਮੀ
Sikh News : ਪੰਨੂ ’ਤੇ ਹਮਲੇ ਦੀ ਸਾਜ਼ਸ਼ ਬਾਰੇ ਖ਼ਬਰ ਮਗਰੋਂ ਫ਼ਿਕਰਮੰਦ ਅਮਰੀਕੀ ਸਿੱਖ, ਸੁਰੱਖਿਆ ਲਈ ਕਰ ਰਹੇ ਨੇ ਇਹ ਉਪਾਅ
FBI ਨੇ ਕਈ ਅਮਰੀਕੀ ਸਿੱਖਾਂ ਨੂੰ ਚੇਤਾਵਨੀ ਜਾਰੀ ਕੀਤੀ
ਇਕ ਵਾਰ ਫਿਰ ਮੰਨੂਵਾਦੀਆਂ ਤੇ ਉਨ੍ਹਾਂ ਦੇ ਦਲਾਲਾਂ ਬਾਦਲਕਿਆਂ ਦੇ ਅਸਲ ਚਿਹਰੇ ਸਾਹਮਣੇ ਆਏ ਹਨ : ਖਾਲੜਾ ਮਿਸ਼ਨ
ਭਾਈ ਜਸਵੰਤ ਸਿੰਘ ਖਾਲੜਾ ਕੇਸ ਵਿਚ ਵੀ ਬਾਦਲਕਿਆਂ ਨੇ ਦੋਸ਼ੀਆਂ ਨੂੰ ਵਕੀਲ ਕਰ ਕੇ ਦਿਤੇ