ਪੰਥਕ/ਗੁਰਬਾਣੀ
Panthak News: ਪੰਥ ਪ੍ਰਸਿੱਧ ਢਾਡੀ ਜੱਥੇ ਗਿਆਨੀ ਸੋਹਨ ਸਿੰਘ ਸੇਵਕ ਦਾ ਇਟਲੀ ’ਚ ਵਿਸ਼ੇਸ਼ ਸਨਮਾਨ
ਗਿਆਨੀ ਸੋਹਨ ਸਿੰਘ ਸੇਵਕ ਪਿਛਲੇ ਦਿਨਾਂ ਤੋਂ ਇਟਲੀ ਵਿਚ ਸਥਿਤ ਅਨੇਕਾਂ ਗੁਰਦੁਆਰਿਆਂ ਵਿਚ ਸੰਗਤ ਨੂੰ ਸਿੱਖ ਇਤਿਹਾਸ ਸਰਵਣ ਕਰਵਾ ਚੁੱਕੇ ਹਨ।
Kartarpur Sahib News: ਸਪੀਕਰ ਸੰਧਵਾਂ ਸਾਹਮਣੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਨੇ ਕਰਤਾਰਪੁਰ ਸਾਹਿਬ ਦੀ ਘਟਨਾ ਨੂੰ ਦਸਿਆ ਅਫ਼ਵਾਹ
ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਮੀਡੀਆ ’ਚ ਫੈਲੀਆਂ ਖ਼ਬਰਾਂ ਦਾ ਕੀਤਾ ਖੰਡਨ
Panthak News: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਿੱਲਰਾਂ ’ਤੇ ਸਿਮਰਨੇ ਉਕਰਨੇ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ : ਜਾਚਕ
ਸ਼੍ਰੋਮਣੀ ਕਮੇਟੀ ਬਿਪਰਵਾਦੀ ਸਿਧਾਂਤਾਂ ਦੇ ਚਿੱਤਰ ਬਣਾਉਣ ਲਈ ਯਤਨਸ਼ੀਲ
Kartarpur Sahib : ਕਰਤਾਰਪੁਰ ਮੈਨੇਜਮੈਂਟ ਨੇ ਸੁਆਗਤ ਸਮਾਗਮ ਦੌਰਾਨ ਮਾਸ ਅਤੇ ਸ਼ਰਾਬ ਵਰਤਾਉਣ ਤੋਂ ਇਨਕਾਰ ਕੀਤਾ, ਕਿਹਾ ਵੀਡੀਉ ਨਾਲ ਛੇੜਛਾੜ ਹੋਈ
ਕਿਹਾ, ਕਰਤਾਰਪੁਰ ਦੇ ਦੂਜੇ ਪੜਾਅ ਦੇ ਵਿਕਾਸ ਅਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਹਿੱਤਧਾਰਕਾਂ ਲਈ ਇਕ ਰਾਤ ਦੇ ਖਾਣੇ ਦਾ ਸਮਾਗਮ ਕੀਤਾ ਗਿਆ ਸੀ
SGPC News: ਸ਼੍ਰੋਮਣੀ ਕਮੇਟੀ ’ਤੇ ਸਿੱਖ ਇਤਿਹਾਸ ਨੂੰ ਵਿਗਾੜਨ ਦੇ ਕਿਉਂ ਲੱਗ ਰਹੇ ਹਨ ਦੋਸ਼ : ਸੈਕਰਾਮੈਂਟੋ
ਕੈਲੰਡਰ ਦੇ ਵਿਵਾਦ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦੀ ਤਾਰੀਖ਼ ਦਾ ਭੰਬਲਭੂਸਾ
100th Anniversary of Fiji Gurdwara: ਇਥੇ ਵੀ ਕਮਾਲ ਕੀਤੀ ਬਈ ਸਿੱਖਾਂ ਨੇ! 100 ਸਾਲ ਪਹਿਲਾਂ ਫ਼ਿਜੀ ’ਚ ਕੰਮ ਕਰਦਿਆਂ ਬਣਾ ਗਏ ਗੁਰਦੁਆਰੇ
ਸਾਮਾਬੁੱੱਲਾ ਗੁਰਦੁਆਰਾ ਸਾਹਿਬ ਦੀ 100ਵੀਂ ਵਰ੍ਹੇਗੰਡ ਮੌਕੇ ਨਗਰ ਕੀਰਤਨ ਤੇ ਭਾਰੀ ਰੌਣਕਾਂ
Panthak News: ਪੰਥ ਪ੍ਰਸਤ ਸ਼ਕਤੀਆਂ ਨੂੰ ਮੌਜੂਦਾ ਹਾਲਤਾਂ ’ਚ ਇਕਜੁੱਟ ਹੋਣ ਦੀ ਲੋੜ : ਰਵੀਇੰਦਰ ਸਿੰਘ
ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਮੁਕੱਦਸ ਸਥਾਨ ਸਿੱਖ ਸੰਸਥਾਵਾਂ ਦੇ ਪੰਥਕ ਮਸਲੇ ਅਣਸੁਲਝੇ ਪਏ ਹਨ
Sikh News : ਲਖਨਊ ਦੇ ਆਲਮਬਾਗ ’ਚ ਖਾਲਸਾ ਚੌਕ ਦਾ ਉਦਘਾਟਨ
ਸਿੱਖ ਗੁਰੂਆਂ ਦਾ ਤਿਆਗ ਅਤੇ ਕੁਰਬਾਨੀ ਦੇਸ਼ ਅਤੇ ਧਰਮ ਦੀ ਰਾਖੀ ਲਈ ਪ੍ਰੇਰਦੀ ਹੈ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ
Pakistan: ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ 'ਚ ਹੋਈ Non-Veg ਪਾਰਟੀ, ਮੀਟ ਦੇ ਨਾਲ-ਨਾਲ ਸ਼ਰਾਬ ਵੀ ਵਰਤਾਈ
ਅਫ਼ਸਰਾਂ ਨੇ ਕੀਤਾ ਡਾਂਸ, ਹੈੱਡ ਗ੍ਰੰਥੀ ਵੀ ਪਾਰਟੀ 'ਚ ਪਹੁੰਚੇ
Sri Nankana Sahib News: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਰਤਨ ਕਰਨਗੇ ਭਾਈ ਮਰਦਾਨਾ ਦੇ ਵਾਰਸ
ਪਾਕਿਸਤਾਨ ’ਚ ਪਹਿਲੀ ਵਾਰ ਮਿਲਿਆ ਸਰਕਾਰੀ ਪੱਧਰ ’ਤੇ ਕੀਰਤਨ ਕਰਨ ਦਾ ਸੱਦਾ