ਪੰਥਕ
SGPC ਵੱਲੋਂ ਸਹਾਇਕ ਹੈੱਡ ਗ੍ਰੰਥੀ ਸਮੇਤ 7 ਮੁਲਾਜ਼ਮਾਂ ਨੂੰ ਜੁਰਮਾਨਾ, ਪੜ੍ਹੋ ਕੀ ਹੈ ਮਾਮਲਾ
ਦੀਵਾਲੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਚੜ੍ਹ ਕੇ ਨਿਹੰਗ ਨੇ ਕੀਤੀ ਸੀ ਟਿੱਪਣੀ
ਮਾਘੀ ਵਿਸ਼ੇਸ਼: 40 ਮੁਕਤਿਆਂ ਦੀ ਮੁਕਤੀ ਦੇ ਰਾਹ ਦੀ ਇਤਿਹਾਸਕ ਜੰਗ
ਸ੍ਰੀ ਚਮਕੌਰ ਸਾਹਿਬ ਤੋਂ ਤਾੜੀ ਮਾਰ ਕੇ ਨਿਕਲਣ ਤੋਂ ਬਾਅਦ ਗੁਰੂ ਜੀ ਰਾਤ ਨੂੰ ਹੀ ਸਫ਼ਰ ਕਰਦੇ ਹੋਏ ਸਰਘੀ ਵੇਲੇ ਪਿੰਡ ਖੇੜੀ ਪਹੁੰਚੇ
Panthak News: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਸਿਆਸੀ ਪ੍ਰਭਾਵ ਤੋਂ ਹੋਵੇ ਮੁਕਤ : ਬਿੰਦਰਾ
‘ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲੀਆਂ ਪਾਰਟੀਆਂ ਜਥੇਦਾਰ ਦੇ ਅਹੁਦੇ ਬਾਰੇ ਅਪਣੀ ਰਾਏ ਤੋਂ ਸੰਗਤਾਂ ਨੂੰ ਜ਼ਰੂਰ ਕਰਵਾਉਣ ਜਾਣੂ’
Sri Darbar Sahib: ਸੰਗਤ ਨੂੰ ਠੰਢ ਤੋਂ ਬਚਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ; ਪਰਿਕਰਮਾ ਵਿਚ ਵਿਛਾਏ ਗਏ ਮੋਟੇ ਗਲੀਚੇ
ਪੈਰ ਧੋਣ ਲਈ ਗਰਮ ਪਾਣੀ ਦਾ ਵੀ ਪ੍ਰਬੰਧ
Gurdev Singh Kaunke: ਕੌਮੀ ਘੱਟ ਗਿਣਤੀ ਕਮਿਸ਼ਨ ਨੇ ਭਾਈ ਕਾਉਂਕੇ ਦੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਤਲਬ ਕੀਤੀ ਕਾਰਵਾਈ ਰਿਪੋਰਟ
ਪੰਜਾਬ ਸਰਕਾਰ ਪਹਿਲਾਂ ਹੀ ਸਟੇਟਸ ਰਿਪੋਰਟ ਲੈ ਚੁਕੀ ਹੈ, ਪੁਲਿਸ ਰਿਕਾਰਡ ਵਿਚ ਅੱਜ ਵੀ ਅਦਾਲਤ ਵਲੋਂ ਭਗੌੜੇ ਹਨ ਭਾਈ ਕਾਉਂਕੇ
Panthak News: ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦੇ ਮੁਖੀ ਰਹੇ ਭਾਈ ਸਤਨਾਮ ਸਿੰਘ ਨੇ ਸੁਣਾਈਆਂ ਖਰੀਆਂ ਖਰੀਆਂ
ਜਥੇਦਾਰਾਂ ਨੇ ਬਾਦਲ ਦਾ ਹੁਕਮ ਮੰਨ ਕੇ ਸੌਦਾ ਸਾਧ ਨੂੰ ਬਰੀ ਕਰ ਦਿਤਾ ਪਰ ਪੰਥ ਦੀਆਂ ਮਾਇਆ ਨਾਜ਼ ਹਸਤੀਆਂ ਵਿਰੁਧ ਗ਼ਲਤ ਹੁਕਮਨਾਮੇ ਜਾਰੀ ਕੀਤੇ