ਪੰਥਕ
ਦਿੱਲੀ ਦੇ ਤਾਲਕਟੋਰਾ ਸਟੇਡੀਅਮ ’ਚ ਗਤਕੇ ਦੇ ਕੌਮੀ ਮੁਕਾਬਲੇ 11 ਨੂੰ
ਇਸ ਮੀਟਿੰਗ ਦੌਰਾਨ ਤਾਲਕਟੋਰਾ ਸਟੇਡੀਅਮ ਵਿਚ ਹੋਣ ਵਾਲੇ ਨੈਸ਼ਨਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਲੇਖਾ-ਜੋਖਾ ਕੀਤਾ ਗਿਆ
ਗੁਰਦੁਆਰਾ ਡਾਂਗ ਮਾਰ ਸਾਹਿਬ ਦੀ ਇਕ ਇੰਚ ਥਾਂ ਨਹੀਂ ਛਡਾਂਗੇ : ਸ਼੍ਰੋਮਣੀ ਕਮੇਟੀ
ਸਿੱਕਮ ਦੇ ਮੁੱਖ ਮੰਤਰੀ ਨੇ ਸੂਬਾਈ ਰਾਜਨੀਤੀ ਲਈ ਸਿੱਖੀ ਦੀ ਵਿਸ਼ਵ ਪਧਰੀ ਸ਼ਾਨ ਅੱਖੋਂ ਪਰੋਖੇ ਕੀਤੀ : ਗਰੇਵਾਲ
ਆਸਾਮ ਦੀ ਜੇਲ ’ਚ ਨਜ਼ਰਬੰਦ ਸਿੱਖਾਂ ਦੇ ਪ੍ਰਵਾਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਤੋਂ ਰੋਕਣਾ ਮੰਦਭਾਗਾ- ਐਡਵੋਕੇਟ ਧਾਮੀ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਮੁਲਾਕਾਤ ਲਈ ਲੋੜੀਂਦੀ ਆਗਿਆ ਨਾ ਦੇ ਕੇ ਠੀਕ ਨਹੀਂ ਕੀਤਾ ਜਾ ਰਿਹਾ।
ਬਹਿਬਲ ਕਲਾਂ ਇਨਸਾਫ਼ ਮੋਰਚਾ ਵਲੋਂ 12 ਅਕਤੂਬਰ ਤੋਂ ਮਰਨ ਵਰਤ ਦਾ ਐਲਾਨ
ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ, 8 ਸਾਲਾਂ ’ਚ ਕਿਸੇ ਸਰਕਾਰ ਨੇ ਇਨਸਾਫ਼ ਦਿਵਾਉਣ ਵਿਚ ਦਿਲਚਸਪੀ ਨਹੀਂ ਦਿਖਾਈ
ਕਾਨਪੁਰ ਵਿਚ ਅੰਨ੍ਹਾ ਤਸ਼ੱਦਦ ਵੀ ਸਿੱਖ ਨੇ ਝੱਲਿਆ ਤੇ ਉਲਟਾ ਐਫ਼ ਆਈ ਆਰ ਵੀ ਕਰ ਦਿਤੀ ਗਈ?
ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਲੋਂ ਪੀੜਤ ਸਿੱਖ ਦੇ ਹੱਕ ਵਿਚ ਨਾ ਖੜਨਾ, ਸ਼ਰਮ ਦੀ ਗੱਲ : ਬਿੰਦਰਾ
ਅੱਜ ਦਾ ਹੁਕਮਨਾਮਾ (4 ਅਕਤੂਬਰ 2023)
ਧਨਾਸਰੀ ਮਹਲਾ ੪ ॥
ਅੱਜ ਦਾ ਹੁਕਮਨਾਮਾ (3 ਅਕਤੂਬਰ 2023)
ਸੋਰਠਿ ਮਹਲਾ ੫ ॥
ਹਿੰਦੋਸਤਾਨ ਨਾਲ ਖੁੰਦਕ ਕੱਢਣ ਤੋਂ ਬਾਜ਼ ਆਵੇ ਕੈਨੇਡਾ, ਤਿਰੰਗੇ ਦੀ ਬਹਾਲੀ ਲਈ ਪੰਜਾਬ ਨੇਅਪਣਾ ਲੱਹੂ ਡੋਲ੍ਹਿਐ: ਜੀਕੇ
'ਜਾਗੋ' ਪਾਰਟੀ ਦੇ ਮੁੜ ਪ੍ਰਧਾਨ ਬਣੇ ਜੀਕੇ, ਪੰਥ ਤੇ ਕੌਮ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਨੂੰ ਦਸਿਆ ਟੀਚਾ
ਇਟਲੀ ਦੇ ਸ਼ਹਿਰ ਲਵੀਨੀਉ ਵਿਚ ਸਜਾਏ ਨਗਰ ਕੀਰਤਨ 'ਚ ਸੰਗਤਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ
ਹਰ ਸਾਲ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਇਲਾਕੇ ਦੀਆਂ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ
ਧਾਰਮਕ ਮਹਾਵਿਦਿਆਲਾ ਲੰਗਰ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦਾ 100 ਸਾਲਾ ਸਥਾਪਨਾ ਦਿਵਸ ਚੜ੍ਹਦੀਕਲਾ ਨਾਲ ਮਨਾਇਆ ਗਿਆ
ਅਕਾਲ ਕੌਂਸਲ ਗੁਰ ਸਾਗਰ ਮਸਤੂਆਣਾ ਸਾਹਿਬ ਤੋਂ ਨਗਰ ਕੀਰਤਨ ਰਵਾਨਾ ਹੋ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਭਾਰੀ ਸੰਗਤ ਦੇ ਇਕੱਠ ਨਾਲ ਪਹੁੰਚਿਆ |