ਪੰਥਕ
328 ਪਵਿੱਤਰ ਸਰੂਪਾਂ ਦਾ ਮਾਮਲਾ ਦਬਣ ਨਹੀਂ ਦਿਆਂਗੇ ਤੇ ਇਨਸਾਫ਼ ਲਈ ਸੰਘਰਸ਼ ਮੁੜ ਤੇਜ਼ ਹੋਵੇਗਾ : ਭਾਈ ਖੋਸਾ
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਇਕ ਦਰਜਨ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਤੋਂ ਪ੍ਰਵਾਰਕ ਕਬਜ਼ੇ ਦੀ ਮੁਕਤੀ ਲਈ ਕੀਤਾ ਸਾਂਝਾ ਐਲਾਨ
ਅੱਜ ਦਾ ਹੁਕਮਨਾਮਾ (20 ਸਤੰਬਰ 2023)
ਟੋਡੀ ਮਹਲਾ ੫ ॥
ਭਾਈ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖਿਆ ਪੱਤਰ
328 ਸਰੂਪ ਦੇ ਮਾਮਲਾ ਹੱਲ ਨਹੀਂ ਹੋਇਆ, ਸ਼੍ਰੋਮਣੀ ਕਮੇਟੀ ਵਿਦੇਸ਼ਾਂ ’ਚ ਗੁਰੂ ਸਾਹਿਬ ਦੀ ਛਪਾਈ ਦੀ ਪ੍ਰੈੱਸ ਲਾਉਣ ਦੀ ਗੱਲ ਕਰ ਰਹੀ ਹੈ
ਸਿੱਖ ਵਿਚਾਰ ਮੰਚ ਨੇ ਪੰਜਾਬੀ ਯੂਨੀਵਰਸਿਟੀ ਵਿਚ ਬਣੇ ਮਾਹੌਲ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ
ਵਿਦਿਆਰਥਣ ਦੀ ਮੌਤ ਨਾਲ ਯੂਨੀਵਰਸਿਟੀ ਦੇ ਵਕਾਰ ਨੂੰ ਸੱਟ ਵੱਜੀ, ਕਿਹਾ, ਚਲ ਰਹੇ ਅੰਦੋਲਨ ਨੂੰ ਹੁਲੜਬਾਜ਼ੀ ਕਹਿਣਾ ਜਾਂ ਖ਼ਾਲਿਸਤਾਨ ਨਾਲ ਜੋੜਨ ਦਾ ਪ੍ਰਚਾਰ ਗ਼ਲਤ
ਅੱਜ ਦਾ ਹੁਕਮਨਾਮਾ (18 ਸਤੰਬਰ 2023)
ਰਾਮਕਲੀ ਮਹਲਾ ੫ ॥
ਕੀ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਵਿਚ ਸੋਧਾਂ ਹੋਣ ਜਾ ਰਹੀਆਂ ਹਨ? ਦਿੱਲੀ ਦੀ ਸਿੱਖ ਸਿਆਸਤ ਵਿਚ ਚਰਚਾ
ਸੋਧਾਂ ਨਾਲ ਸੁਖਬੀਰ ਬਾਦਲ ਵਾਇਆ ਸਰਨਾ ਪ੍ਰਧਾਨਗੀ ਤੋਂ ਹੋ ਜਾਣਗੇ ਕੋਹਾਂ ਦੂਰ, ਮੌਜੂਦਾ ਕਮੇਟੀ ਹੋ ਜਾਵੇਗੀ ਹੋਰ ਤਾਕਤਵਰ
ਕੋਟਕਪੂਰਾ ਗੋਲੀਕਾਂਡ : ਟੀ.ਵੀ. ਚੈਨਲਾਂ ਦੀਆਂ ਸੁਰਖ਼ੀਆਂ ਨੂੰ ਪੀੜਤ ਅਜੀਤ ਸਿੰਘ ਨੇ ਦਸਿਆ ਸੋਚੀ ਸਮਝੀ ਸਾਜ਼ਸ਼
ਪੁਛਿਆ, ਪੁਲਿਸ ਤੋਂ ਰਾਈਫ਼ਲਾਂ ਖੋਹਣ ਦੀ ਕਿੱਥੇ ਗਈ ਸੀ.ਸੀ.ਟੀ.ਵੀ. ਫ਼ੁਟੇਜ?
ਅੱਜ ਦਾ ਹੁਕਮਨਾਮਾ (17 ਸਤੰਬਰ 2023)
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ 'ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
ਅਕਾਲ ਤਖ਼਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਦਿੱਤਾ ਸੰਗਤਾਂ ਨੂੰ ਸੁਨੇਹਾ