ਪੰਥਕ
ਸ੍ਰੀ ਹਰਿਮੰਦਰ ਸਾਹਿਬ ਦੀ ਨੱਕਾਸ਼ੀ 'ਚੋਂ ਡਿੱਗੇ ਨੱਗ਼ ਬਾਰੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦਿਤਾ ਸਪੱਸ਼ਟੀਕਰਣ
'ਨੱਗ਼ ਗ਼ਾਇਬ ਹੋਣ ਬਾਰੇ ਖ਼ਬਰਾਂ ਗੁੰਮਰਾਹਕੁੰਨ ਹਨ, ਲੱਥਾ ਨੱਗ਼ ਸੁਰੱਖਿਅਤ ਹੈ'
ਬਹਿਬਲ ਕਲਾਂ ਗੋਲੀਕਾਂਡ: ਪੰਜਾਬ ਸਰਕਾਰ ਨੇ ਜਾਂਚ ਲਈ ਮੰਗਿਆ 3 ਮਹੀਨਿਆਂ ਦਾ ਸਮਾਂ
ਹਰ ਮਹੀਨੇ ਕੀਤਾ ਜਾਵੇਗਾ ਜਾਂਚ ਦਾ ਖੁਲਾਸਾ
ਅੱਜ ਦਾ ਹੁਕਮਨਾਮਾ ( 10 ਅਪ੍ਰੈਲ 2022)
ਸਲੋਕੁ ਮਃ 3 ॥
ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਦਾ ਬਿਆਨ
ਸ਼੍ਰੋਮਣੀ ਕਮੇਟੀ ਚਾਹੇ ਤਾਂ 200 ਕਰੋੜ ਦੀ ਬਜਾਏ 2000 ਕਰੋੜ ਰੁਪਏ ਇਕੱਠੇ ਹੋ ਸਕਦੇ ਹਨ – ਸਿਰਸਾ
ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬਲਦੇਵ ਸਿਰਸਾ ਦਾ ਬਿਆਨ- ਜੋ ਕੰਮ ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਨਾ ਕਰ ਸਕੀ ਉਹ CM ਮਾਨ ਨੇ ਕੀਤਾ
ਸ਼੍ਰੋਮਣੀ ਕਮੇਟੀ ਚਾਹੇ ਤਾਂ 200 ਕਰੋੜ ਦੀ ਬਜਾਏ 2000 ਕਰੋੜ ਰੁਪਏ ਇਕੱਠੇ ਹੋ ਸਕਦੇ ਹਨ – ਸਿਰਸਾ
ਅੱਜ ਦਾ ਹੁਕਮਨਾਮਾ ( 8 ਅਪ੍ਰੈਲ 2022)
ਧਨਾਸਰੀ ਮਹਲਾ ੫ ॥
ਮਾਤਾ ਸਾਹਿਬ ਕੌਰ ਜੀ ’ਤੇ ਬਣੀ ਫਿਲਮ ਸਬੰਧੀ SGPC ਵਲੋਂ ਕਿਸੇ ਕਿਸਮ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ- ਕੁਲਵਿੰਦਰ ਸਿੰਘ ਰਮਦਾਸ
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ।
ਵਿਸਾਖੀ ਮੌਕੇ ਪਾਕਿਸਤਾਨ ਜਾਣ ਲਈ SGPC ਵਲੋਂ ਭੇਜੀ 900 ਸ਼ਰਧਾਲੂਆਂ ਦੀ ਸੂਚੀ ’ਚੋਂ 705 ਨੂੰ ਮਿਲੇ ਵੀਜ਼ੇ
ਵੱਡੀ ਗਿਣਤੀ ਸ਼ਰਧਾਲੂਆਂ ਦੇ ਨਾਮ ਕੱਟੇ ਗਏ ਹਨ, ਜਿਸ ਨਾਲ ਸ਼ਰਧਾਲੂਆਂ ਦੇ ਮਨਾਂ ਵਿਚ ਭਾਰੀ ਰੋਸ ਹੈ।
ਅੱਜ ਦਾ ਹੁਕਮਨਾਮਾ ( 7 ਅਪ੍ਰੈਲ 2022)
ਸੋਰਠਿ ਮਹਲਾ ੫ ॥