ਪੰਥਕ
ਸ਼ਿਲਾਂਗ 'ਚੋਂ ਸਿੱਖਾਂ ਨੂੰ ਖਦੇੜਣ ਦੀ ਸਰਕਾਰੀ ਕੋਸ਼ਿਸ਼ ਨੂੰ ਰੋਕਿਆ ਜਾਵੇ : ਦਮਦਮੀ ਟਕਸਾਲ
ਮੇਘਾਲਿਆ ਅਤੇ ਕੇਂਦਰ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਤੁਰਤ ਠੋਸ ਕਦਮ ਚੁਕੇ
ਗੜ੍ਹਦੀਵਾਲਾ ਵਿਚ ਦੋ ਗੁਰਦਵਾਰਾ ਕਮੇਟੀਆਂ ਵਿਚਾਲੇ ਵਿਵਾਦ ਗਰਮਾਇਆ
ਨਵੀਂ ਕਮੇਟੀ ਵਲੋਂ ਪੁਰਾਣੇ ਗੁਰਦਵਾਰਾ ਸਾਹਿਬ 'ਚ ਜਿੰਦਰੇ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੂਜੇ ਗੁਰਦਵਾਰਾ ਸਾਹਿਬ ਲਿਜਾਣ 'ਤੇ ਭਖਿਆ ਮਾਮਲਾ
ਹਰਦੀਪ ਪੁਰੀ ਦਾ ਸਨਮਾਨ ਕਰਨ ਵਾਲਿਆਂ ਵਿਰੁਧ ਅਕਾਲ ਤਖ਼ਤ ਕਾਰਵਾਈ ਕਰੇ : ਨਿਮਾਣਾ
ਕਿਹਾ - ਜਿਸ ਵਿਅਕਤੀ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ, ਉਸ ਨੂੰ ਸਨਮਾਨਤ ਕਿਉਂ ਕੀਤਾ ਗਿਆ?
ਸ਼੍ਰੀ ਹਰਿਮੰਦਰ ਸਾਹਿਬ ‘ਚ ਹੁਣ ਸੰਗਤ ਨੂੰ ਲੰਗਰ ‘ਚ ਮਿਲੇਗਾ ਖ਼ਾਸ ਪ੍ਰਸ਼ਾਦ
ਦੁਨੀਆਂ ਦੇ ਸਭ ਤੋਂ ਵੱਡੇ ਗੁਰੂ ਦੇ ਲੰਗਰ ਵਿਚ ਹੁਣ ਜੈਵਿਕ ਫਲਾਂ ਦਾ ਪ੍ਰਸ਼ਾਦ ਮਿਲਿਆ ਕਰੇਗਾ...
ਸੀ.ਆਰ.ਪੀ. ਨੇ ਬਿਨਾਂ ਕਿਸੇ ਭੜਕਾਹਟ ਦੇ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ
ਗੋਲਾਬਾਰੀ ਦੌਰਾਨ ਭਾਈ ਮਹਿੰਗਾ ਸਿੰਘ ਬੱਬਰ ਹੋਏ ਸ਼ਹੀਦ
ਸਿੱਖ ਸਿਧਾਂਤਾਂ ਦੇ ਉਲਟ ਗੁਰਦੁਆਰਾ ਸਾਹਿਬ ਦੇ ਰਸਤੇ ਦੇ ਗੇਟ 'ਚ ਲਗਾਈ ਗੁਰੂ ਨਾਨਕ ਦੇਵ ਜੀ ਦੀ ਮੂਰਤੀ
ਸਿੱਖ ਸੰਗਤਾਂ ਵੱਲੋਂ ਗੁਜਰਾਤ ਦੇ ਭਾਵ ਨਗਰ ਚੌਂਕ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਲਾਉਣ ਦਾ ਵਿਰੋਧ ਤੋਂ ਬਾਅਦ ਸ਼੍ਰੋਮਣੀ...
ਬੇਅਦਬੀ ਕਾਂਡ : ਬਰਗਾੜੀ 'ਚ ਪਸ਼ਚਾਤਾਪ ਵਜੋਂ ਅਖੰਡ ਪਾਠ ਆਰੰਭ, ਭੋਗ ਭਲਕੇ
1 ਜੂਨ ਨੂੰ ਭੋਗ ਪਾਉਣ ਤੋਂ ਬਾਅਦ ਕਥਾ ਕੀਰਤਨ ਸਮਾਗਮ ਦੇ ਨਾਲ-ਨਾਲ ਸ਼ਹੀਦ ਹੋਏ ਦੋ ਨੌਜਵਾਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾਣਗੇ
ਅਪਰੇਸ਼ਨ ਬਲੂ ਸਟਾਰ ਦੀ ਬਰਸੀ ਕਾਰਨ 6 ਜੂਨ ਤਕ ਗੁਰੂ ਕੀ ਨਗਰੀ 'ਚ ਰਹੇਗਾ ਅਰਧ ਸੈਨਿਕ ਬਲਾਂ ਦਾ ਜਮਾਵੜਾ
5000 ਸੁਰੱਖਿਆ ਮੁਲਾਜ਼ਮਾਂ ਸਮੇਤ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਰਖਣਗੇ ਨਜ਼ਰ
ਫ਼ਿਲਮ ਦਾਸਤਾਨ-ਏ-ਮੀਰੀ ਪੀਰੀ 'ਤੇ ਲੱਗੇ ਪਾਬੰਦੀ : ਯੂਨਾਈਟਿਡ ਸਿੱਖ ਪਾਰਟੀ
ਫ਼ਿਲਮ ਪ੍ਰੋਡਕਸ਼ਨ, ਨਿਰਮਾਤਾ ਅਤੇ ਨਿਰਦੇਸ਼ਕ 'ਤੇ ਹੋਵੇ ਕੇਸ ਦਰਜ
ਅਮਰੀਕਾ ਵਿਚ ਨੌਕਰੀ ਕਰਦੇ ਸਿੱਖ ਡਰਾਈਵਰ ਨੇ ਸੁਣਾਈ ਦਾਸਤਾਨ
ਲੰਮੇ ਸਮੇਂ ਤਕ ਹੁੰਦਾ ਰਿਹਾ ਨਸਲੀ ਵਿਤਕਰਾ