ਪੰਥਕ
‘The Kaurs of 1984’ : ਸਿੱਖ ਔਰਤਾਂ ’ਤੇ ਹੋਏ ਤਸ਼ੱਦਦ ਨੂੰ ਦਰਸਾਉਂਦੀ ਨਵੀਂ ਕਿਤਾਬ
ਕਿਤਾਬ ਦੱਸਦੀ ਹੈ ਕਿ 1984 ਸਿਰਫ ਦਸਤਾਰਧਾਰੀ ਮਰਦਾਂ ਦੀਆਂ ਤਕਲੀਫਾਂ ਬਾਰੇ ਨਹੀਂ ਸੀ, ਬਲਕਿ ਉਨ੍ਹਾਂ ਔਰਤਾਂ ਬਾਰੇ ਵੀ ਸੀ ਜੋ 40 ਸਾਲ ਬਾਅਦ ਵੀ ਦੁੱਖ ਝੱਲ ਰਹੀਆਂ ਹਨ
UK News: ਵਿਰੋਧ ਮਗਰੋਂ ਲੰਡਨ ਵਿਖੇ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਨਿਲਾਮੀ ਰੁਕੀ
ਹੁਣ ਲੰਡਨ ਸਥਿਤ ਨਿਲਾਮੀ ਘਰ ਨੇ ਮੁਆਫ਼ੀ ਮੰਗੀ ਤੇ ਕਿਹਾ ਕਿ ਇਸ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਹਟਾ ਦਿੱਤਾ ਗਿਆ ਹੈ।
Punjab News: ਬਾਦਲਾਂ ਨਾਲ ਚੰਦੂਮਾਜਰਾ ਵੀ ਬਰਾਬਰ ਦਾ ਦੋਸ਼ੀ : ਰਤਨ ਸਿੰਘ
ਕਿਹਾ, ਜੇਕਰ ਸਪੋਕਸਮੈਨ ਦੀ ਗੱਲ ਸੁਣ ਕੇ ਮੰਨ ਲੈਂਦੇ ਤਾਂ ਇਹ ਨਮੋਸ਼ੀ ਨਾ ਵੇਖਣੀ ਪੈਂਦੀ ਬਾਦਲ ਦਲ ਨੂੰ
ਧਰਮੀ ਫ਼ੌਜੀ ਸ਼ਹੀਦ ਭਾਈ ਬੇਅੰਤ ਸਿੰਘ ਦੀ 40ਵੀਂ ਬਰਸੀ ਮੌਕੇ ਬੁਲਾਰਿਆਂ ਨੇ ਸੁਣਾਈਆਂ ਕੌੜੀਆਂ ਪਰ ਸੱਚੀਆਂ
ਪੰਥ ਦੇ ਅਖੌਤੀ ਠੇਕੇਦਾਰਾਂ ਨੇ ਧਰਮੀ ਫ਼ੌਜੀਆਂ ਨਾਲ ਕਿਉਂ ਕੀਤਾ ਵਿਤਕਰਾ? : ਡੋਡ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (11 ਜੂਨ 2024)
ਵਡਹੰਸੁ ਮਹਲਾ ੩ ॥
ਹਰ ਪੰਥ ਦਰਦੀ ਨੂੰ ਅਕਾਲੀ ਦਲ ਦੇ ਪਤਨ ’ਤੇ ਦੁੱਖ ਪਰ ਸੁਖਬੀਰ ਇਖ਼ਲਾਕੀ ਜ਼ਿੰਮੇਵਾਰੀ ਲੈ ਕੇ ਪ੍ਰਧਾਨਗੀ ਛੱਡਣ ਲਈ ਹੀ ਤਿਆਰ ਨਹੀਂ : ਭਾਈ ਭੋਮਾ
ਕਿਹਾ, ਜੇ ਸੁਖਬੀਰ ਨੇ ਪ੍ਰਧਾਨਗੀ ਨਾ ਛੱਡੀ ਤਾਂ ਪੰਥ ਬਰਨਾਲੇ ਵਾਂਗ ਆਪੇ ਖੋਹ ਲਵੇਗਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (10 ਜੂਨ 2024)
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥
June 1984: ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ’ਤੇ ਫ਼ਰੈਂਕਫ਼ਰਟ ਵਿਖੇ ਕੀਤਾ ਰੋਸ ਮੁਜ਼ਾਹਰਾ
ਵਰਲਡ ਸਿੱਖ ਪਾਰਲੀਮੈਂਟ ਨੇ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਲਗਾਈ ਤੇ ਜਰਮਨ ਭਾਸ਼ਾ ਵਿਚ ਵੰਡਿਆ ਲਿਟਰੇਚਰ
Punjab News: ਬਾਬਾ ਬਲਬੀਰ ਸਿੰਘ ਵਲੋਂ ਕੁਲਵਿੰਦਰ ਕੌਰ ਤੇ ਉਸ ਦੇ ਪ੍ਰਵਾਰ ਦਾ ਪੂਰਾ ਮਾਨ ਸਨਮਾਨ ਕਾਇਮ ਰੱਖਣ ਦਾ ਐਲਾਨ
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਵਲੋਂ ਡਿਊਟੀ ਦੇ ਰਹੇ ਕਿਸੇ ਮੁਲਾਜ਼ਮ ਨੂੰ ਉਕਸਾਉਣਾ, ਚਿੜਾਉਣਾ ਜਾਂ ਉਸ ਦੀ ਅਣਖ ਨੂੰ ਵੰਗਾਰਨਾ ਸਰਾਸਰ ਗ਼ਲਤ ਹੈ।