ਓਲੰਪਿਕ 2024
Paris Olympics 2024: ਕਿਊਬਾ ਦੇ ਪਹਿਲਵਾਨ ਮਿਜਾਇਨ ਲੋਪੇਜ਼ ਨੁਨੇਜ਼ ਨੇ ਰਚਿਆ ਇਤਿਹਾਸ
Paris Olympics 2024: ਇਕੋ ਈਵੈਂਟ ’ਚ ਜਿੱਤੇ ਪੰਜ ਸੋਨ ਤਗ਼ਮੇ, ਓਲੰਪਿਕ ਇਤਿਹਾਸ ’ਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ।
Paris Olympics 2024 : ਪੈਰਿਸ ਦੇ ਖੇਡ ਪਿੰਡ ਦੀ ਬਦਹਾਲੀ ਕਾਰਨ ਸੋਨ ਤਗਮਾ ਜੇਤੂ ਥਾਮਸ ਸੈਕਸਨ ਪਾਰਕ 'ਚ ਸੌਣ ਲਈ ਹੋਏ ਮਜ਼ਬੂਰ
Paris Olympics 2024 : ਪੈਰਿਸ ਉਲੰਪਿਕ ਵਿਚ 10 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ
Paris Olympics 2024 : ਮਨੂ ਭਾਕਰ ਨੇ ਓਲੰਪਿਕ ’ਚ 2 ਤਗਮੇ ਜਿੱਤੇ, ਤੀਜੇ ਤੋਂ ਖੁੰਝੀ
Paris Olympics 2024 : ਮਨੂ 25 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਹੀ
Paris Olympics 2024 : ਪੰਜਾਬ ਦੀ ਅੰਜੁਮ ਤੇ ਸਿਫਤ ਅੱਜ ਓਲੰਪਿਕ 'ਚ ਲਗਾਉਣਗੀਆਂ ਨਿਸ਼ਾਨ, ਮੁਕਾਬਲੇ 3:30 ਵਜੇ ਸ਼ੁਰੂ
Paris Olympics 2024 : ਦੋਵੇਂ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਪੁਰਸ਼ਾਂ ਦੀ ਕੁਆਲੀਫਾਈ 'ਚ ਲੈਣਗੀਆਂ ਹਿੱਸਾ
Paris Olympics 2024 : ਸਰਬਜੋਤ ਸਿੰਘ ਅਤੇ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ’ਚ ਕਾਂਸੀ ਦਾ ਤਗਮਾ ਜਿੱਤਿਆ
Paris Olympics 2024 : ਮਨੂ ਭਾਕਰ ਨੇ ਓਲੰਪਿਕ ਦੇ 33 ਸਾਲਾਂ ਦੇ ਇਤਿਹਾਸ ’ਚ ਇੱਕ ਸਿੰਗਲ ਐਡੀਸ਼ਨ ’ਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ
Paris Olympics 2024 : ਓਲੰਪਿਕ ’ਚ ਭਾਰਤ ਦਾ ਦੂਜਾ ਦਿਨ, ਇਤਿਹਾਸ ਰਚਦੇ ਹੋਏ ਮਨੂ ਨੇ ਖੋਲ੍ਹਿਆ ਭਾਰਤ ਦਾ ਖਾਤਾ
Paris Olympics 2024 : ਨਿਸ਼ਾਨੇਬਾਜ਼ ਚਮਕੇ, ਪਰ ਤੀਰਅੰਦਾਜ਼ਾਂ ਦੇ ਨਿਸ਼ਾਨੇ ਖੁੰਝੇ
ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ’ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ
ਮਨਦੀਪ ਸਿੰਘ, ਵਿਵੇਕ ਸਾਗਰ ਪ੍ਰਸਾਦ ਅਤੇ ਹਰਮਨਪ੍ਰੀਤ ਸਿੰਘ ਨੇ ਕੀਤੇ ਗੋਲ
Olympic Badminton : ਲਕਸ਼ਯ ਸੇਨ ਨੇ ਆਸਾਨ ਜਿੱਤ ਨਾਲ ਕੀਤੀ ਸ਼ੁਰੂਆਤ
ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ਯ ਨੇ 42 ਮਿੰਟ ’ਚ 21-8, 22-20 ਨਾਲ ਜਿੱਤ ਦਰਜ ਕੀਤੀ
Olympic Games 2024 : ਜਾਰਜੀਆ ਦੀ ਨਿਸ਼ਾਨੇਬਾਜ਼ 10 ਓਲੰਪਿਕ ਖੇਡਣ ਵਾਲੀ ਪਹਿਲੀ ਮਹਿਲਾ ਐਥਲੀਟ ਬਣੀ
Olympic Games 2024 : 55 ਸਾਲ ਦੀ ਉਮਰ ’ਚ ਅੱਜ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਲਿਆ ਹਿੱਸਾ, ਪਰ ਫ਼ਾਈਨਲ ’ਚ ਥਾਂ ਨਹੀਂ ਬਣਾ ਸਕੀ