
ਅਜੇ ਐਕਟਰ ਨਹੀਂ ਡਾਇਰੈਕਟਰ ਬਣਨਾ ਚਾਹੁੰਦੇ ਸਨ
ਮੁੰਬਈ: ਅੱਜ 2 ਅਪ੍ਰੈਲ ਨੂੰ ਬਾਲੀਵੁੱਡ ਦੇ ਪ੍ਰੋਡਿਊਸਰ-ਐਕਟਰ ਅਜੇ ਦੇਵਗਨ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਅਜੇ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਫੂਲ ਔਰ ਕਾਂਟੇ’ ਤੋਂ ਕੀਤੀ ਸੀ। ਉਨ੍ਹਾਂ ਨੇ ਪਹਿਲਾਂ ਆਪਣੇ ਆਪ ਨੂੰ ਵਿਸ਼ਾਲ ਨਾਂ ਨਾਲ ਲੌਂਚ ਕਰਨ ਦੀ ਸੋਚੀ ਸੀ ਪਰ ਬਾਅਦ ‘ਚ ਉਨ੍ਹਾਂ ਨੇ ਖੁਦ ਦੇ ਅਸਲ ਨਾਂ ਨਾਲ ਐਂਟਰੀ ਕਰਨ ਦਾ ਫੈਸਲਾ ਲਿਆ। ਅਜੇ ਤੇ ਕਾਜੋਲ ਇੰਡਸਟਰੀ ਦੇ ਬੈਸਟ ਕਪਲ ‘ਚ ਗਿਣੇ ਜਾਂਦੇ ਹਨ। ਦੋਵਾਂ ਦੇ ਦੋ ਬੱਚੇ ਵੀ ਹਨ ਪਰ ਇਸ ਤੋਂ ਪਹਿਲਾਂ ਅਜੇ ਦਾ ਨਾਂ ਕ੍ਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਨਾਲ ਵੀ ਜੁੜ ਚੁੱਕਿਆ ਹੈ।
Ajay Devgan Birthday
ਅਜੇ ਐਕਟਰ ਨਹੀਂ ਡਾਇਰੈਕਟਰ ਬਣਨਾ ਚਾਹੁੰਦੇ ਸਨ। ਅਜੇ ਨੂੰ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ ਉਹ ਇੱਕ ਦਿਨ ਬਹੁਤ ਵੱਡੇ ਸਟਾਰ ਬਣਨਗੇ। ਅੱਜ ਅਜੇ ਨੂੰ ਬਾਲੀਵੁੱਡ ਇੰਡਟਸਰੀ ‘ਚ ਕੰਮ ਕਰਦਿਆਂ 25 ਸਾਲ ਹੋ ਗਏ ਹਨ। ਉਨ੍ਹਾਂ ਨੂੰ ਇੰਡਸਟਰੀ ਦੇ ਸਭ ਤੋਂ ਵੱਡੇ 5 ਕਾਮਯਾਬ ਕਲਾਕਾਰਾਂ ‘ਚ ਗਿਣਿਆ ਜਾਂਦਾ ਹੈ। ਅਜੇ 90 ਦੇ ਦਹਾਕੇ ਦੇ ਵਰਸਟਾਈਲ ਐਕਟਰ ਹਨ।
Ajay Devgan Birthday
ਕਪਲ ਨੇ ਪਿਛਲੇ ਸਾਲ ਦਸੰਬਰ ‘ਚ ਆਪਣੀ ਦੋਸਤ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ। ਵਿਆਹ ਤੋਂ ਬਾਅਦ ਇਹ ਕਪਲ ਦਾ ਪਹਿਲਾ ਬਰਥਡੇਅ ਹੈ। ਇਸ ਦਾ ਸੈਲੀਬ੍ਰੇਸ਼ਨ ਉਹ ਕੁਝ ਦਿਨ ਪਹਿਲਾਂ ਤੋਂ ਹੀ ਸ਼ੁਰੂ ਕਰ ਚੁੱਕੇ ਸਨ।