ਕਰੀਨਾ ਦੇ ਬੂਟ ਬਣੇ ਦਰਸ਼ਕਾਂ ਦੇ ਧਿਆਨ ਦਾ ਕੇਂਦਰ
Published : Dec 11, 2018, 4:19 pm IST
Updated : Dec 11, 2018, 4:19 pm IST
SHARE ARTICLE
Kareena Kapoor
Kareena Kapoor

ਅਦਾਕਾਰਾ ਕਰੀਨਾ ਕਪੂਰ ਕੁੱਝ ਵੀ ਕਰਦੀ ਹੈ ਤਾਂ ਉਹ ਸੁਰਖੀਆਂ ਬਣ ਜਾਂਦੀਆਂ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕਰੀਨਾ ਨਾਲ ਜੁੜੀ ਇਕ ਹੋਰ ਦਿਲਚਸਪ ਗੱਲ ਦੱਸਣ ਜਾ ...

ਮੁੰਬਈ (ਭਾਸ਼ਾ) :- ਅਦਾਕਾਰਾ ਕਰੀਨਾ ਕਪੂਰ ਕੁੱਝ ਵੀ ਕਰਦੀ ਹੈ ਤਾਂ ਉਹ ਸੁਰਖੀਆਂ ਬਣ ਜਾਂਦੀਆਂ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕਰੀਨਾ ਨਾਲ ਜੁੜੀ ਇਕ ਹੋਰ ਦਿਲਚਸਪ ਗੱਲ ਦੱਸਣ ਜਾ ਰਹੇ ਹਾਂ। ਕਰੀਨਾ ਅਪਣੀ ਐਕਟਿੰਗ ਤੋਂ ਜ਼ਿਆਦਾ ਫੈਂਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਤੁਹਾਨੂੰ ਵੀ ਪਤਾ ਹੈ ਕਿ ਕਰੀਨਾ ਦਾ ਏਅਰਪੋਰਟ ਅਤੇ ਜਿਮ ਲੁਕ ਕਿੰਨਾ ਜ਼ਿਆਦਾ ਮਸ਼ਹੂਰ ਹੈ।

kareena Kapoorkareena Kapoor

ਕਰੀਨਾ ਦਾ ਨਾਮ ਬਾਲੀਵੁੱਡ ਦੀ ਉਨ੍ਹਾਂ ਅਦਾਕਾਰਾ ਵਿਚ ਸ਼ਾਮਿਲ ਹੈ ਜੋ ਐਕਟਿੰਗ ਦੇ ਨਾਲ ਅਪਣੇ ਜਬਰਦਸਤ ਫ਼ੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਕੁੜੀਆਂ ਉਨ੍ਹਾਂ ਨੂੰ ਅਪਣਾ ਸਟਾਈਲ ਗੁਰੂ ਮੰਨਦੀਆਂ ਹਨ। ਉਹ ਜੋ ਵੀ ਪਹਿਨ ਕੇ ਨਿਕਲਦੀ ਹੈ ਉਹ ਫ਼ੈਸ਼ਨ ਟ੍ਰੇਂਡ ਬਣ ਜਾਂਦਾ ਹੈ। ਕੁੱਝ ਦਿਨ ਪਹਿਲਾਂ ਕਰੀਨਾ ਅਪਣੇ ਪਤੀ ਸੈਫ ਦੇ ਨਾਲ ਮਸਤੀ ਕਰਦੇ ਹੋਏ ਸਪਾਟ ਹੋਈ। ਇਸ ਦੌਰਾਨ ਉਨ੍ਹਾਂ ਦੇ ਬੂਟਾਂ ਨੇ ਸੱਭ ਦਾ ਧਿਆਨ ਅਪਣੇ ਵੱਲ ਖਿੱਚਿਆ। ਇਸ ਦੌਰਾਨ ਸੈਫ ਹਮੇਸ਼ਾ ਦੀ ਤਰ੍ਹਾਂ ਕੈਜੁਅਲ ਅਵਤਾਰ ਵਿਚ ਨਜ਼ਰ ਆਈ। ਉਨ੍ਹਾਂ ਨੇ ਗਰੇ ਟੀ - ਸ਼ਰਟ ਅਤੇ ਸ਼ੋਰਟਸ ਪਹਿਨੇ ਹੋਏ ਸਨ।

Kreena KapoorKareena Kapoor

ਇਸ ਦੇ ਨਾਲ ਉਨ੍ਹਾਂ ਨੇ ਕੋਲਹਾਪੁਰੀ ਚੱਪਲ ਪਹਿਨ ਰੱਖੀ ਸੀ। ਉਥੇ ਹੀ ਕਰੀਨਾ ਦੇ ਬੂਟਾਂ ਨੇ ਸਾਰੀ ਲਾਈਮਲਾਈਟ ਲੁੱਟ ਲਈ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੇ ਇਹ ਸ਼ੂਜ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ। ਹਰ ਪਾਸੇ ਕਰੀਨਾ ਦੇ ਇਨ੍ਹਾਂ ਨਵੇਂ ਬੂਟਾਂ ਦੀ ਚਰਚਾ ਹੋ ਰਹੀ ਹੈ। ਕਰੀਨਾ ਨੇ ਇਸ ਦੌਰਾਨ ਬਲੈਕ ਜੈਕੇਟ ਦੇ ਨਾਲ ਵਹਾਈਟ ਟੀ - ਸ਼ਰਟ ਅਤੇ ਟਾਈਟਸ ਪਹਿਨੀ ਹੋਈ ਹੈ।

Gucci ShoesGucci Shoes

ਅਪਣੇ ਇਸ ਲੁਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ Gucci ਦੇ ਬੂਟ ਪਹਿਨੇ ਹੋਏ ਹਨ। ਪਿੰਕ, ਬੇਜ ਅਤੇ ਵਾਈਟ ਰੰਗ ਦੇ ਇਸ ਬੂਟਾਂ ਦਾ ਰੰਗਾਂ ਦਾ ਤਾਲਮੇਲ ਕਾਫ਼ੀ ਜ਼ਬਰਦਸਤ ਹੈ। ਦੱਸ ਦਈਏ ਜੇਕਰ ਤੁਸੀਂ ਵੀ ਕਰੀਨਾ ਵਰਗੇ ਬੂਟ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਆਰਾਮ ਨਾਲ Gucci ਦੇ ਸ਼ੋਰੂਮ ਤੋਂ ਮਿਲ ਜਾਣਗੇ। ਇਹ Gucci ਦੇ ਬੂਟ ਆਨਲਾਈਨ ਵੀ ਮਿਲ ਜਾਣਗੇ। ਇਨ੍ਹਾਂ ਬੂਟਾਂ ਦੀ ਕੀਮਤ 74,640 ਰੁਪਏ ਹੈ। ਇਹ ਬੂਟ ਸਲੇਟੀ ਰਨਾਦ ਅਤੇ ਸੰਤਰੀ ਕੰਮਬੀਨੇਸ਼ਨ ਵਿਚ ਵੀ ਉਪਲੱਬਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement