ਜਦੋਂ ਕੈਪਟਨ ਕੂਲ ਤੇ ਬਾਲੀਵੁੱਡ ਦੇ ਦਬੰਗ ਆਏ ਆਹਮੋ-ਸਾਹਮਣੇ...
Published : Jun 12, 2018, 12:07 pm IST
Updated : Jun 12, 2018, 12:07 pm IST
SHARE ARTICLE
dhoni and salman
dhoni and salman

ਭਾਰਤੀ ਸਟਾਰ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਇਨੀ ਦਿਨ੍ਹੀ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇੰਡੀਅਨ ਪ੍ਰੀਮਿਅਰ ਲੀਗ ਯਾਨੀ (ਆਈਪੀਐਲ) ਖਤਮ ਹੋਣ ਤੋਂ ......

ਭਾਰਤੀ ਸਟਾਰ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਇਨੀ ਦਿਨ੍ਹੀ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇੰਡੀਅਨ ਪ੍ਰੀਮਿਅਰ ਲੀਗ ਯਾਨੀ (ਆਈਪੀਐਲ) ਖਤਮ ਹੋਣ ਤੋਂ ਬਾਅਦ ਚਾਹੇ ਧੋਨੀ ਕ੍ਰਿਕਟ ਤੋਂ ਦੂਰ ਹਨ ਪਰ ਖਬਰਾਂ ਵਿਚ ਫੇਰ ਵੀ ਲਗਾਤਾਰ ਬਣੇ ਹੋਏ ਹਨ। 

salmaansalmanਕਦੇ ਆਪਣੀ ਪਿਆਰੀ ਬੇਟੀ ਜੀਵਾ ਕਰਕੇ, ਤੇ ਕਦੇ ਆਪਣੇ ਕੁੱਝ ਵਿਲੱਖਣ ਅੰਦਾਜ਼ ਕਰਕੇ। ਤੁਹਾਨੂੰ ਯਾਦ ਹੋਏਗਾ ਮੈਦਾਨ 'ਚ ਜੀਵਾ ਨਾਲ ਖੇਡਦੇ ਹੋਏ ਕੈਮਰੇ 'ਚ ਕੈਦ ਹੋਈ ਧੋਨੀ ਦੀ ਵੀਡੀਓ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ। ਕਿਸ ਤਰ੍ਹਾਂ ਬਾਪ-ਬੇਟੀ ਦੇ ਪਿਆਰ ਭਰੇ ਉਸ ਵੀਡੀਓ ਨੇ ਹਰ ਚਿਹਰੇ ਤੇ ਇਕ ਮੁਸਕਾਨ ਲਿਆ ਦਿਤੀ ਸੀ।  

salmaansalman khanਪਰ ਫ਼ਿਲਹਾਲ ਕੈਪਟਨ ਕੂਲ ਦੇ ਖਬਰਾਂ ਵਿਚ ਆਉਣ ਦੀ ਵਜ੍ਹਾ ਕੁਝ ਹੋਰ ਹੀ ਹੈ। ਆਈਪੀਐਲ ਖ਼ਤਮ ਹੋਣ ਤੋਂ ਬਾਅਦ  ਧੋਨੀ ਸਾਕਸ਼ੀ ਨਾਲ ਰਾਂਚੀ ਵਾਪਸ ਚਲੇ ਗਏ ਸਨ ਪਰ ਬੀਤੇ ਐਤਵਾਰ ਉਨ੍ਹਾਂ ਨੂੰ ਮੁੰਬਈ ਵਿਚ ਦੇਖਿਆ ਗਿਆ ਸੀ। ਦਰਅਸਲ ਧੋਨੀ ਤੇ ਸਾਕਸ਼ੀ ਨੂੰ ਸਲਮਾਨ ਖ਼ਾਨ ਦੇ ਘਰ ਗਲੈਕਸੀ ਅਪਾਰਟਮੈਂਟ ਵਿਖੇ ਦੇਖਿਆ ਗਿਆ ਤੇ ਜ਼ਿਕਰਯੋਗ ਹੈ ਕਿ ਇਹ ਦੋਵੇਂ ਇਫ਼ਤਾਰ ਪਾਰਟੀ ਤੋਂ ਬਾਅਦ ਸਲਮਾਨ ਦੇ ਘਰ ਪਹੁੰਚੇ ਸਨ। 

dhoniMS dhoniਇਸ ਦੌਰਾਨ ਬਾਲੀਵੁੱਡ ਦੀਆਂ ਹੋਰ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਨੇ ਵੀ ਇਸ ਪਾਕ ਮੌਕੇ ਤੇ ਸ਼ਿਰਕਤ ਕੀਤੀ। ਸੱਲੂ ਮੀਆਂ ਦੀ ਕਥਿਤ ਗਰਲਫ੍ਰੈਂਡ ਯੂਲੀਆ ਵੀ ਇਸ ਮੌਕੇ ਉੱਥੇ ਮੌਜੂਦ ਸੀ। ਇਸ ਤੋਂ ਇਲਾਵਾ ਰੀਲ ਲਾਈਫ਼ ਦੇ ਧੋਨੀ ਯਾਨੀ ਸੁਸ਼ਾਂਤ ਸਿੰਘ ਰਾਜਪੂਤ ਵੀ ਇਸ ਮੌਕੇ ਤੇ ਨਜ਼ਰ ਆਏ। ਦੱਸ ਦਈਏ ਕਿ ਹੁਣ ਧੋਨੀ ਇਸ ਮਹੀਨੇ ਦੇ ਅੰਤ ਵਿਚ ਆਇਰਲੈਂਡ ਦੇ ਖਿਕਲਾਫ਼ ਟੀ-20 ਸੀਰੀਜ਼ 'ਚ ਖੇਡ ਦੇ ਹੋਏ ਨਜ਼ਰ ਆਉਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement