ਸ਼ਿਲਪਾ ਸ਼ੈਟੀ 44 ਸਾਲ ਦੀ ਉਮਰ 'ਚ ਦੂਜੀ ਵਾਰ ਬਣੀ ਮਾਂ, ਦੇਖੋ ਤਸਵੀਰਾਂ
Published : Feb 21, 2020, 1:22 pm IST
Updated : Feb 21, 2020, 1:22 pm IST
SHARE ARTICLE
Shilpa Shetty and Raj Kundra
Shilpa Shetty and Raj Kundra

ਬਾਲੀਵੁੱਡ ਐਕਟਰੇਸ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ...

ਨਵੀਂ ਦਿੱਲੀ: ਬਾਲੀਵੁੱਡ ਐਕਟਰੇਸ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਰਹਿੰਦੀ ਹੈ, ਲੇਕਿਨ ਹਾਲ ਹੀ ‘ਚ ਐਕਟਰੇਸ ਨੇ ਆਪਣੇ ਇੰਸਟਾਗਰਾਮ ਅਕਾਉਂਟ ਤੋਂ ਇੱਕ ਫੋਟੋ ਸ਼ੇਅਰ ਕਰ ਫੈਂਸ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ਇੱਕ ਛੋਟੀ ਪਰੀ ਨੇ ਕਦਮ ਰੱਖਿਆ ਹੈ, ਜਿਸਦਾ ਨਾਮ ਐਕਟਰੇਸ ਨੇ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ।

View this post on Instagram

|| Om Shri Ganeshaya Namah || Our prayers have been answered with a miracle... With gratitude in our hearts, we are thrilled to announce the arrival of our little Angel, ???????? ?????? ??????? Born: February 15, 2020 Junior SSK in the house? ‘Sa’ in Sanskrit is “to have”, and ‘Misha’ in Russian stands for “someone like God”. You personify this name - our Goddess Laxmi, and complete our family. ⠀⠀⠀⠀⠀⠀⠀⠀⠀ ⠀⠀⠀⠀⠀⠀⠀⠀⠀ ⠀⠀⠀⠀⠀⠀ ~ Please bestow our angel with all your love and blessings??❤ ~ Ecstatic parents: Raj and Shilpa Shetty Kundra Overjoyed brother: Viaan-Raj Kundra . . . . . . . . . #SamishaShettyKundra? #gratitude #blessed #MahaShivratri #daughter #family #love

A post shared by Shilpa Shetty Kundra (@theshilpashetty) on

ਸ਼ਿਲਪਾ ਸ਼ੈੱਟੀ ਦੀ ਇਸ ਪੋਸਟ ਤੋਂ ਜਿੱਥੇ ਫੈਂਨਜ਼ ਇੱਕ ਪਾਸੇ ਹੈਰਾਨ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਨਾਲ ਹੀ ਨਾਲ ਖੁਸ਼ ਵੀ ਵਿਖਾਈ ਦੇ ਰਹੇ ਹਨ। ਸ਼ਿਲਪਾ ਸ਼ੈੱਟੀ ਦੇ ਇੰਸਟਾਗਰਾਮ ਅਕਾਉਂਟ ਉੱਤੇ ਸ਼ੇਅਰ ਹੋਈ ਇਸ ਫੋਟੋ ਵਿੱਚ ਐਕਟਰੇਸ ਦੀ ਛੋਟੀ ਧੀ ਆਪਣੇ ਛੋਟੇ - ਛੋਟੇ ਹੱਥਾਂ ਨਾਲ ਆਪਣੀ ਮਾਂ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੀ ਧੀ ਸਮੀਸ਼ਾ ਦੀ ਇਹ ਫੋਟੋ ਖੂਬ ਵਾਇਰਲ ਹੋ ਰਹੀ ਹੈ।

Shilpa Shetty awarded Champion of Change Award
Shilpa Shetty

ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਸਮੀਸ਼ਾ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਕਿਹਾ, ਓਮ ਸ਼੍ਰੀ ਗਣੇਸ਼ਾਏ ਨਮ:, ਸਾਡੀ ਪ੍ਰਾਰਥਨਾਵਾਂ ਦਾ ਜਵਾਬ ਇੱਕ ਚਮਤਕਾਰ ਦੇ ਨਾਲ ਮਿਲਿਆ। ਸਾਡੇ ਦਿਲੋਂ ਸ਼ੁਕਰਗੁਜਾਰ ਦੇ ਨਾਲ, ਆਪਣੀ ਛੋਟੀ ਪਰੀ ਦੇ ਆਉਣ ਦਾ ਐਲਾਨ ਕਰਦੇ ਹੋਏ ਚੰਗਾ ਮਹਿਸੂਸ ਕਰ ਰਹੇ ਹਾਂ। ਘਰ ‘ਚ ਆਈ ਜੂਨੀਅਰ ਐਸਐਸਕੇ. ਸ ਦਾ ਸੰਸਕ੍ਰਿਤ ਵਿੱਚ ਮਤਲੱਬ ਹੈ,  ਲੈਣਾ ਅਤੇ ਮੀਸ਼ਾ ਦਾ ਰੂਸੀ ਭਾਸ਼ਾ ਵਿੱਚ ਮਤਲੱਬ ਹੈ ਭਗਵਾਨ ਦੇ ਵਰਗਾ।

Shilpa Shetty awarded Champion of Change Award
Shilpa Shetty 

ਤੁਹਾਡੇ ਨਾਮ ਦਾ ਮਤਲੱਬ ਹੈ, ਹਮਾਰੀ ਦੇਵੀ ਲਕਸ਼ਮੀ। ਤੁਸੀਂ ਸਾਡਾ ਪਰਵਾਰ ਪੂਰਾ ਕੀਤਾ। ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਧੀ ਸਮੀਸ਼ਾ ਦਾ ਜਨਮ ਇਸ 15 ਫਰਵਰੀ ਨੂੰ ਸਰੋਗੇਸੀ ਦੇ ਜ਼ਰੀਏ ਹੋਇਆ ਸੀ। ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ  ਨੇ ਸਾਲ 2009 ਵਿੱਚ ਵਿਆਹ ਕੀਤਾ ਸੀ। ਉਥੇ ਹੀ, ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਜਲਦੀ ਹੀ ‘ਨਿਕੰਮਾ ਅਤੇ ਹੰਗਾਮਾ-2’ ਵਿੱਚ ਨਜ਼ਰ ਆਉਣ ਵਾਲੀ ਹੈ।

Raj Kundra with Shilpa ShettyRaj Kundra with Shilpa Shetty

ਜਿੱਥੇ ਨਿਕੰਮਾ ਵਿੱਚ ਉਹ ਸ਼ਰਲੀ ਸੇਤੀਆ ਅਤੇ ਅਭਿਮਨਿਊ ਦਸਾਨੀ ਦੇ ਨਾਲ ਨਜ਼ਰ ਆਉਣਗੇ ਤਾਂ ਉਥੇ ਹੀ ਹੰਗਾਮਾ-2 ਵਿੱਚ ਐਕਟਰੇਸ ਪਰੇਸ਼ ਰਾਵਲ ਅਤੇ ਮੀਜਾਨ ਜਾਫਰੀ ਦੇ ਨਾਲ ਵਿਖਾਈ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement