
ਦੱਸ ਦਈਏ ਕਿ ਉਨ੍ਹਾਂ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਜਿਸ ਵਿੱਚ...
ਚੰਡੀਗੜ੍ਹ: ਜਿਸ ਤਰ੍ਹਾਂ ਸਭ ਨੂੰ ਪਤਾ ਹੈ ਭਾਵੇਂ ਟਿੱਕ-ਟੌਕ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ ਪਰ ਟਿਕ ਟੋਕ ਸਟਾਰ ਕਲਾਕਾਰ ਦੀਆਂ ਵੀਡੀਓ ਬਹੁਤ ਜਿਆਦਾ ਆ ਰਹੀਆਂ ਹਨ ਕਿਸੇ ਹੋਰ ਸ਼ੋਸ਼ਲ ਸਾਈਟ ਰਾਹੀ। ਦੱਸ ਦਈਏ ਕਿ ਨੂਰ ਟੀਮ ਦੋ ਧਿਰਾਂ ਚ ਨਜ਼ਰ ਆ ਰਹੀ ਹੈ ਇੱਕ ਪਾਸੇ ਸੰਦੀਪ ਸਿੰਘ ਟੂਰ ਤੇ ਵਰਨ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਨੂਰ ਤੇ ਉਸ ਦਾ ਪਰਿਵਾਰ ਤੇ ਕੇਵਰ ਗਿੱਲ ਜੋ ਡਾਕਟਰ ਹੈ।
Sandeep Toor
ਦੱਸ ਦਈਏ ਕਿ ਉਨ੍ਹਾਂ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਜਿਸ ਵਿੱਚ ਉਹ ਇੱਕ ਦੂਜੇ ਦੇ ਦੋਸ਼ ਲਾ ਰਹੇ ਹਨ। ਆਖਰ ਗੱਲ ਦਾ ਡਰ ਸੀ ਉਹ ਹੀ ਗਿਆ ਹੈ ਇਸ ਗੱਲ ਦਾ ਅਨੁਮਾਨ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ। ਸੋਸ਼ਲ ਸਾਈਟ ਤੋਂ ਸਟਾਰ ਬਣਿਆ ਨੂਰ ਨਾਂਅ ਦਾ ਬੱਚਾ ਇਕੱਲਾ ਪੰਜਾਬ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਗੋਰਿਆਂ ਦੀ ਵੀ ਪਸੰਦ ਬਣ ਰਿਹਾ ਹੈ।
Sandeep Toor
ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨੂਰ ਅਤੇ ਉਸ ਦੀ ਟੀਮ ਦੇ ਵਰੁਨ ਅਟਵਾਲ ਅਤੇ ਸੰਦੀਪ ਸਿੰਘ ਵਲੋਂ ਬਣਾਈਆਂ ਦੇਸ਼ ਭਗਤੀ ਦੀਆਂ ਵੀਡੀਓਜ਼ ਜਿੱਥੇ ਆਪੋ-ਆਪਣੇ ਦੇਸ਼ ਲਈ ਆਦਰ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਹੀ ਚੰਗਾ ਮਨੋਰੰਜਨ ਵੀ ਕਰਦੀਆਂ ਸਨ।
Noor's Mother
ਤੁਹਾਨੂੰ ਦੱਸ ਦੇਈਏ ਕਿ ਪਿੱਛੇ ਜਿਹੇ ਇੱਕ ਸਰਦਾਰ ਵੀਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਉਹ ਨੂਰ ਟੀਮ ਨੂੰ ਨਸੀਹਤ ਦਿੰਦਾ ਨਜ਼ਰ ਆ ਰਿਹਾ ਹੈ ਪਰ ਉਨ੍ਹਾਂ ਦੀ ਟੀਮ ਵੱਲੋਂ ਪਹਿਲਾਂ ਤੇ ਉਸ ਗੱਲ ਦਾ ਖੰਡਨ ਕੀਤਾ ਗਿਆ ਕਿ ਅਸੀ ਸਭ ਇੱਕ ਹਾਂ ਲੋਕੀ ਇਦਾ ਹੀ ਪਾ ਦਿੰਦੇ ਹਨ ਪਰ ਅੱਜ ਜੋ ਤੁਹਾਡੇ ਸਾਹਮਣੇ ਹੈ ਇਹ ਸਭ ਆਪਸੀ ਕਲੇਸ਼ ਪੈਸੇ ਤੇ ਮੈਂ ਕਾਰਨ ਹੋਇਆ ਹੈ ਜੋ ਦੋਨੇ ਧਿਰ ਲਈ ਬਿਲਕੁਲ ਵੀ ਚੰਗਾ ਨਹੀ ਹੈ।
Sandeep Toor
ਹੁਣ ਸਨਦੀਪ ਤੇ ਵਰੁਣ ਵੱਲੋਂ ਇਕ ਵੀਡੀਓ ਰਾਹੀਂ ਦਸਿਆ ਗਿਆ ਹੈ ਕਿ ਉਹਨਾਂ ਵਿਚ ਫਿਕ ਪਾਉਣ ਵਾਲਾ ਪੈਸਾ ਤੇ ਡਾਕਟਰ ਹੈ। ਉਸ ਨੇ ਨੂਰ ਦੇ ਮਾਪਿਆਂ ਨੂੰ ਭੜਕਾਇਆ ਹੈ ਕਿ ਉਹਨਾਂ ਨੂੰ ਤਾਂ 10 ਹਜ਼ਾਰ ਤੋਂ ਘਟ ਪੈਸੇ ਨਹੀਂ ਮਿਲਦੇ ਤੇ ਤੁਹਾਨੂੰ 7 ਤੋਂ 8 ਹਜ਼ਾਰ ਦੇ ਕੇ ਸਾਰ ਲੈਂਦੇ ਹਨ। ਇਹ ਗੱਲਾਂ ਸੁਣ ਕੇ ਨੂਰ ਦੇ ਮਾਤਾ ਪਿਤਾ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਸਨਦੀਪ ਤੇ ਉਹਨਾਂ ਦੀ ਟੀਮ ਨੂੰ ਨੂਰ ਨਾਲ ਵੀਡੀਓ ਬਣਾਉਣ ਤੋਂ ਮਨਾਂ ਕਰ ਦਿੱਤਾ। ਹੁਣ ਉਹ ਉਹਨਾਂ ਤੋਂ ਵੱਖ ਹੋ ਚੁੱਕੇ ਹਨ ਤੇ ਲੋਕਾਂ ਨੂੰ ਵੀ ਦਸ ਰਹੇ ਹਨ ਕਿ ਉਹਨਾਂ ਵਿਚ ਫਿਕ ਪੈਣ ਦੀ ਅਸਲੀ ਵਜ੍ਹਾ ਕੀ ਹੈ।
Noor
ਤੁਹਾਨੂੰ ਦੱਸ ਦੇਈਏ ਕਿ ਪਿੱਛੇ ਜਿਹੇ ਇੱਕ ਸਰਦਾਰ ਵੀਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਉਹ ਨੂਰ ਟੀਮ ਨੂੰ ਨਸੀਹਤ ਦਿੰਦਾ ਨਜ਼ਰ ਆ ਰਿਹਾ ਹੈ ਪਰ ਉਨ੍ਹਾਂ ਦੀ ਵੱਲੋਂ ਪਹਿਲਾਂ ਤੇ ਉਸ ਗੱਲ ਦਾ ਖੰਡਨ ਕੀਤਾ ਗਿਆ ਕਿ ਅਸੀ ਸਭ ਇੱਕ ਹਾਂ ਲੋਕੀ ਇਦਾ ਹੀ ਪਾ ਦਿੰਦੇ ਹਨ ਪਰ ਅੱਜ ਜੋ ਤੁਹਾਡੇ ਸਾਹਮਣੇ ਹੈ ਇਹ ਸਭ ਆਪਸੀ ਕਲੇਸ਼ ਪੈਸੇ ਤੇ ਮੈਂ ਕਾਰਨ ਹੋਇਆ ਹੈ ਜੋ ਦੋਨੇ ਧਿਰ ਲਈ ਬਿਲਕੁਲ ਵੀ ਚੰਗਾ ਨਹੀ ਹੈ। ਸਾਡੀ ਅਜੇ ਵੀ ਬੇਨਤੀ ਹੈ ਅਜੇ ਵੀ ਕੁੱਝ ਨਹੀਂ ਹੋਇਆ ਇੱਕ ਹੋ ਜਾਉ ਅਜੇ ਵੀ ਸਮਾਂ ਹੈ ਏਕਤਾ 'ਚ ਹੀ ਬਲ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।