ਕਪਿਲ ਸ਼ੋਅ ‘ਚ ਨਵਜੋਤ ਸਿੱਧੂ ਦੀ ਵਾਪਸੀ ਜਲਦ, ਜਾਣੋ
Published : Jan 14, 2020, 5:52 pm IST
Updated : Jan 14, 2020, 6:14 pm IST
SHARE ARTICLE
Navjot Sidhu
Navjot Sidhu

ਕਪਿਲ ਸ਼ਰਮਾ ਦਾ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਦਰਸ਼ਕਾਂ ਨੂੰ ਲਗਾਤਾਰ...

ਨਵੀਂ ਦਿੱਲੀ: ਕਪਿਲ ਸ਼ਰਮਾ ਦਾ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਦਰਸ਼ਕਾਂ ਨੂੰ ਲਗਾਤਾਰ ਐਨਟ੍ਰਟੇਨ ਕਰ ਰਿਹਾ ਹੈ।   ਸ਼ੋਅ ਵਿੱਚ ਇਸ ਦਿਨਾਂ ‘ਚ ਅਰਚਨਾ ਪੂਰਨ ਸਿੰਘ ਪਰਮਾਨੈਂਟ ਗੇਸਟ ਦੇ ਤੌਰ ‘ਤੇ ਨਜ਼ਰ ਆ ਰਹੀ ਹੈ। ਹੁਣ ਸ਼ੋਅ ਵਿੱਚ ਜਲਦ ਹੀ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆਉਣ ਵਾਲੇ ਹਨ। ਦਰਅਸਲ, ਸ਼ੋਅ ਵਿੱਚ ਸ਼ਿਲਪਾ ਸ਼ੈੱਟੀ ਐਂਟਰੀ ਕਰਨਗੇ।

Navjot Singh Sidhu Navjot Singh Sidhu

ਸੋਸ਼ਲ ਮੀਡੀਆ ‘ਤੇ ਸ਼ਿਲਪਾ ਨੇ ਕਈਂ ਫੋਟੋਜ ਅਤੇ ਵੀਡੀਓ ਸ਼ੇਅਰ ਕੀਤੇ ਹਨ। ਇੱਕ ਵੀਡੀਓ ਵਿੱਚ ਸ਼ਿਲਪਾ ਕਪਿਲ ਸ਼ਰਮਾ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਕਪਿਲ ਸ਼ਰਮਾ ਸਰਦਾਰ ਜੀ ਦੇ ਗੇਟਅਪ ਵਿੱਚ ਦਿਖ ਰਹੇ ਹਨ। ਕਪਿਲ ਨੇ ਨੀਲਾ ਕੁੜਤਾ-ਪਜਾਮਾ ਅਤੇ ਪਿਲੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ।

ਇਸ ਲੁੱਕ ਵਿੱਚ ਕਪਿਲ ਬਿਲਕੁੱਲ ਨਵਜੋਤ ਸਿੰਘ ਸਿੱਧੂ ਵਰਗੇ ਲੱਗ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਲੋਕ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਕਾਪੀ ਦੱਸ ਰਹੇ ਹਨ।  ਇਹ ਦੂਜੀ ਵਾਰ ਹੈ ਜਦੋਂ ਕਪਿਲ ਸ਼ਰਮਾ ਨੇ ਸਿੱਧੂ ਦਾ ਗੇਟਅਪ ਲਿਆ ਹੋਵੇ। ਦੱਸ ਦਈਏ ਕਿ ਅਰਚਨਾ ਪੂਰਨ ਸਿੰਘ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਸ਼ੋਅ ਦੇ ਪਰਮਾਨੈਂਟ ਗੇਸਟ ਸਨ।  

 ਵੀਡੀਓ ਪੋਸਟ ਕਰ ਸ਼ਿਲਪਾ ਨੇ ਕੀ ਲਿਖਿਆ ?

 ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ, ਕਪਿਲ ਸ਼ਰਮਾ ਨੇ ਸ਼ੋਅ ਵਿੱਚ ਜਦੋਂ ਬੁਲਾਇਆ, ਤਾਂ ਇੱਕ ਵੱਖ ਜਿਹਾ ਹੰਗਾਮਾ ਛਾਇਆ, Its so much fun being a part of the madness with the man himself. Dont miss it!  # Hungama2  # TheKapilSharmaShow  # gratitude  # blessed  # fun  # comedy  # laughter. ਸ਼ੋਅ ਵਿੱਚ ਸ਼ਿਲਪਾ ਸ਼ੈੱਟੀ ਅਪਕਮਿੰਗ ਫਿਲਮ ਹੰਗਾਮਾ 2  ਦੇ ਪ੍ਰਮੋਸ਼ਨ ਲਈ ਗਏ ਸਨ।

Kapil Sharma transforms into Navjot Singh SidhuKapil Sharma transforms into Navjot Singh Sidhu

ਇਸ ਫਿਲਮ ਵਲੋਂ ਸ਼ਿਲਪਾ ਸ਼ੈੱਟੀ 14 ਸਾਲ ਬਾਅਦ ਬਾਲੀਵੁਡ ਵਿੱਚ ਕਮਬੈਕ ਕਰ ਰਹੇ ਹਨ। ਇਸ ਤੋਂ ਪਹਿਲਾਂ ਸ਼ਿਲਪਾ ਸਾਲ 2007 ਵਿੱਚ ਆਈ ਫਿਲਮ ਲਾਇਫ ਇਸ ਏ ਮੇਟਰੋ ਅਤੇ ਆਪਣੇ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਤੋਂ ਜਿਨ੍ਹਾਂ ਇੱਕਾ-ਜੋੜਾ ਫਿਲਮਾਂ ਵਿੱਚ ਨਜ਼ਰ  ਆਏ ਉਨ੍ਹਾਂ ਵਿੱਚ ਜਾਂ ਤਾਂ ਸ਼ਿਲਪਾ ਦਾ ਕੈਮਯੋ ਰੋਲ ਸੀ ਅਤੇ ਜਾਂ ਫਿਰ ਉਨ੍ਹਾਂ ਨੇ ਕਿਸੇ ਗੀਤ ਵਿੱਚ ਪ੍ਰਫੋਰਮ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement