ਅਪਣੇ ਜਨਮਦਿਨ ’ਤੇ ਇਕ ਵੱਖਰੀ ਲੁੱਕ ਦਾ ਕੇਕ ਦੇਖ ਗੁਰੀ ਵੀ ਰਹਿ ਗਏ ਹੱਕੇ-ਬੱਕੇ
Published : Nov 25, 2019, 11:14 am IST
Updated : Nov 25, 2019, 11:51 am IST
SHARE ARTICLE
Happy birthday guri friends surprised guri with big cake
Happy birthday guri friends surprised guri with big cake

ਜਨਮਦਿਨ ਦੀਆਂ ਦੋਖੇ ਤਸਵੀਰਾਂ

ਜਲੰਧਰ: ਪੰਜਾਬੀ ਗਾਇਕ ਗੁਰੀ ਨੇ ਪੰਜਾਬੀ ਇੰਡਸਟਰੀ ਵਿਚ ਅੱਜ ਅਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਤੁਹਾਨੂੰ ਉਹਨਾਂ ਨਾਲ ਜੁੜੀ ਖ਼ਾਸ ਦਸ ਦਈਏ ਕਿ ਗੁਰੀ ਨੇ ਅਪਣਾ ਜਨਮ ਦਿਨ ਮਨਾਇਆ ਸੀ। ਜੀ ਹਾਂ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ, ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਗੁਰੀ ਨੂੰ ਉਨ੍ਹਾਂ ਦੇ ਦੋਸਤਾਂ ਨੇ ਬਹੁਤ ਹੀ ਖ਼ਾਸ ਸਰਪ੍ਰਾਈਜ਼ ਦਿੱਤਾ।

PhotoPhoto ਜੀ ਹਾਂ ਵੀਡੀਓ ‘ਚ ਦੇਖ ਸਕਦੇ ਹੋ ਪੰਜਾਬੀ ਗਾਇਕ ਜੱਸ ਮਾਣਕ ਨੇ ਗੁਰੀ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ ਤੇ ਕੇਕ ਵਾਲੀ ਟੇਬਲ ਤੱਕ ਲੈ ਕੇ ਜਾ ਰਹੇ ਨੇ। ਇਸ ਵੀਡੀਓ ‘ਚ ਪੰਜਾਬੀ ਗਾਇਕ ਹਰਫ ਚੀਮਾ, ਜੈ ਰੰਧਾਵਾ, ਕਰਨ ਰੰਧਾਵਾ ਤੇ ਗੀਤ ਐੱਮ ਪੀ 3 ਦੀ ਟੀਮ ਤੇ ਕਈ ਹੋਰ ਨਾਮੀ ਗਾਇਕ ਵੀ ਨਜ਼ਰ ਆ ਰਹੇ ਹਨ। ਦੋਸਤਾਂ ਵੱਲੋਂ ਕੇਕ ਬਹੁਤ ਹੀ ਵੱਡਾ ਬਣਵਾਇਆ ਗਿਆ, ਜਿਸ ਨੂੰ ਦੇਖ ਕੇ ਗੁਰੀ ਖੁਦ ਵੀ ਹੈਰਾਨ ਰਹਿ ਗਏ ਸਨ।

 

 
 
 
 
 
 
 
 
 
 
 
 
 

Happy birthday @officialguri_ veere waheguru mehar kare ??dil da raja banda ❤️

A post shared by Karan Randhawa (@ikaranrandhawa) on

 

ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਨ੍ਹਾਂ ਨੇ ਕੇਕ ਕੱਟਿਆ ਤੇ ਬਾਅਦ ‘ਚ ਦੋਸਤਾਂ ਨੇ ਗੁਰੀ ਨੂੰ ਕੇਕ ਨਾਲ ਚੰਗੀ ਤਰ੍ਹਾਂ ਲਿਬੇੜਿਆ ਦਿੱਤਾ। ਗੁਰੀ ਦੇ ਜਨਮ ਦਿਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦਸ ਦਈਏ ਕਿ ਪੰਜਾਬੀ ਇੰਡਸਟਰੀ ਜੋ ਕਿ ਮਨੋਰੰਜਨ ‘ਚ ਅੱਗੇ ਵੱਧ ਰਹੀ ਹੈ।

 

 
 
 
 
 
 
 
 
 
 
 
 
 

Birthday ???

A post shared by GURI (ਗੁਰੀ) (@officialguri_) on

 

ਪੰਜਾਬੀ ਕਲਾਕਾਰਾਂ ਨੇ ਪੰਜਾਬੀ ਇੰਡਸਟਰੀ ਨੂੰ ਵੱਖਰੇ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਗੱਲ ਕਰਦੇ ਹਾਂ ਪੰਜਾਬੀ ਗਾਇਕ ਗੁਰੀ ਦੀ, ਜਿਹਨਾਂ ਨੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਪਛਾਣ ਬਣਾ ਲਈ ਹੈ। ਉਹਨਾਂ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement