Hanging Bed ਦੇ ਨਵੀਨਤਮ ਡਿਜ਼ਾਈਨ, ਜੋ ਕਮਰੇ ਨੂੰ ਦੇਣਗੇ ਮਾਡਰਨ ਲੂੱਕ
Published : Jul 9, 2020, 11:45 am IST
Updated : Jul 9, 2020, 11:57 am IST
SHARE ARTICLE
File
File

ਅੱਜ ਕੱਲ੍ਹ ਮਾਰਕੀਟ ਵਿਚ ਹੈਂਗਿੰਗ ਬੈੱਡ ਬਹੁਤ ਮਸ਼ਹੂਰ ਹੈ

ਅੱਜ ਕੱਲ੍ਹ ਮਾਰਕੀਟ ਵਿਚ ਹੈਂਗਿੰਗ ਬੈੱਡ ਬਹੁਤ ਮਸ਼ਹੂਰ ਹੈ। ਇਹ ਬਿਸਤਰੇ ਨਾ ਸਿਰਫ ਕਮਰੇ ਨੂੰ ਇੱਕ ਸਟਾਇਲਿਸ਼ ਲੂੱਕ ਦਿੰਦੇ ਹਨ ਬਲਕਿ ਤੁਸੀਂ ਇਸ ਵਿਚ ਆਰਾਮਦਾਇਕ ਨੀਂਦ ਵੀ ਲੈ ਸਕਦੇ ਹੋ।

FileFile

ਹੈਂਗਿੰਗ ਬੈੱਡ ਝੂਲੇ ਵਰਗੇ ਹੁੰਦੇ ਹਨ। ਜੋ ਕਿ ਝੂਲੇ ਦੀ ਕਮੀ ਨੂੰ ਵੀ ਦੂਰ ਕਰਨਗੇ ਅਤੇ ਕਮਰਾ ਭਰੀਆ ਹੋਇਆ ਵੀ ਨਹੀਂ ਮਹਿਸੂਸ ਹੋਵੇਗਾ। ਜੇ ਤੁਸੀਂ ਵੀ ਆਪਣੇ ਬੈਡਰੂਮ ਨੂੰ ਇਕ ਮਾਡਰਨ ਲੂੱਕ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਦਾ ਬੈੱਡ ਚੁਣ ਸਕਦੇ ਹੋ।

FileFile

ਆਓ ਦੇਖੀਏ ਹੈਂਗਿੰਗ ਬੈਡ ਦੇ ਨਵੀਨਤਮ ਡਿਜ਼ਾਈਨ। ਇਨ੍ਹਾਂ ਬਿਸਤਰਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਨਹੀਂ ਹੁੰਦੀ।

FileFile

ਉਹ ਘੱਟ ਜਗ੍ਹਾ ਵਿਚ ਅਸਾਨੀ ਨਾਲ ਅਜਸੱਟ ਹੋ ਜਾਂਦੇ ਹਨ। ਜਿਸ ਨਾਲ ਕਮਰਾ ਭਰਿਆ ਹੋਇਆ ਮਹਿਸੂਸ ਨਹੀਂ ਹੁੰਦਾ।

FileFile

ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਬਾਲਕਨੀ ਵਿਚ ਹੈਂਗਿੰਗ ਬੈੱਡ ਰੱਖ ਕੇ ਮੌਸਮ ਦਾ ਅਨੰਦ ਵੀ ਲੈ ਸਕਦੇ ਹੋ।

FileFile

ਤੁਸੀਂ ਗੋਲ ਸ਼ੇਪ ਵਾਲੇ ਹੈਂਗਿੰਗ ਬੈੱਡ ਵੀ ਲਗਾ ਸਕਦੇ ਹੋ।

FileFile

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement