ਦਰੀ ਸਾਫ਼ ਕਰਨ ਦੇ ਆਸਾਨ ਤਰੀਕੇ
Published : Dec 23, 2018, 4:44 pm IST
Updated : Dec 23, 2018, 4:44 pm IST
SHARE ARTICLE
easy ways to clean mat
easy ways to clean mat

ਦਰੀ ਕਈ ਸਾਲਾਂ ਤੱਕ ਚੱਲ ਸਕਦੀ ਹੈ ਜੇਕਰ ਇਹਨਾਂ ਦੀ ਸਾਫ਼ - ਸਫਾਈ ਅਤੇ ਰੱਖ - ਰਖਾਵ ਤੁਸੀਂ ਚੰਗੀ ਤਰ੍ਹਾਂ ਕਰੋ ਤਾਂ ਇਸ ਮੌਸਮ ਵਿਚ ਮਤਲਬ ਸਰਦੀਆਂ ਦੇ ਮੌਸਮ ...

ਦਰੀ ਕਈ ਸਾਲਾਂ ਤੱਕ ਚੱਲ ਸਕਦੀ ਹੈ ਜੇਕਰ ਇਹਨਾਂ ਦੀ ਸਾਫ਼ - ਸਫਾਈ ਅਤੇ ਰੱਖ - ਰਖਾਵ ਤੁਸੀਂ ਚੰਗੀ ਤਰ੍ਹਾਂ ਕਰੋ ਤਾਂ ਇਸ ਮੌਸਮ ਵਿਚ ਮਤਲਬ ਸਰਦੀਆਂ ਦੇ ਮੌਸਮ ਵਿਚ ਦਰੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਲਈ ਇਹ ਜਲਦੀ ਗੰਦੇ ਹੋ ਜਾਂਦੇ ਹਨ। ਅੱਜ ਅਸੀਂ ਦਰੀ ਨੂੰ ਘਰ ਵਿਚ ਹੀ ਸਾਫ਼ ਕਰਨ ਦੀ ਵਿਧੀ ਦਸਾਂਗੇ ਜਿਸ ਦੇ ਨਾਲ ਤੁਸੀਂ ਆਸਾਨੀ ਨਾਲ ਸਾਫ਼ ਕਰ ਸਕਦੇ ਹੋ। ਤੁਸੀਂ ਅਪਣੇ ਘਰ ਵਿਚ ਦਰੀ ਨੂੰ ਆਰਾਮ ਨਾਲ ਧੋ ਸਕਦੇ ਹੋ।

Clean matClean mat

ਦਰੀ ਨੂੰ ਕਦੇ ਵੀ ਗਰਮ ਪਾਣੀ ਵਿਚ ਨਹੀਂ ਧੋਣਾ ਚਾਹੀਦਾ ਹੈ। ਠੰਡੇ ਪਾਣੀ ਵਿਚ ਦਰੀ ਨੂੰ ਸਰਫ ਪਾ ਕੇ 15 - 20 ਮਿੰਟ ਤੱਕ ਭਿਓਂ ਕੇ ਰੱਖ ਦਿਓ ਅਤੇ ਉਸ 'ਤੇ ਪਏ ਦਾਗ ਨੂੰ ਬੁਰਸ਼ ਨਾਲ ਨਾ ਸਾਫ਼ ਕਰੋ। ਚਾਹੋ ਤਾਂ ਪਾਣੀ ਵਿਚ ਬੇਕਿੰਗ ਸੋਡਾ ਵੀ ਪਾ ਸਕਦੇ ਹੋ। ਛੋਟੇ ਮੋਟੇ ਦਾਗ ਧੱਬਿਆਂ ਨੂੰ ਮਿਟਾਉਣੇ ਲਈ ਪਾਣੀ ਅਤੇ ਸਿਰਕੇ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

Clean matClean mat

ਇਕ ਬੋਤਲ ਵਿਚ ਪਾਣੀ ਅਤੇ ਸਿਰਕਾ ਮਿਲਾਓ ਅਤੇ ਜਿੱਥੇ ਵੀ ਦਾਗ ਲਗਾ ਹੋਵੇ ਉਸ 'ਤੇ ਸ‍ਪ੍ਰੇ ਕਰ ਦਿਓ। ਉਸ ਤੋਂ ਬਾਅਦ ਉਸ ਨੂੰ ਕਿਸੇ ਸੂਤੀ ਕੱਪੜੇ ਨਾਲ ਸਾਫ਼ ਕਰੋ। ਜੇਕਰ ਤੁਸੀਂ ਦਰੀ ਤੋਂ ਦੁਰਗੰਧ ਮਿਟਾਉਣੀ ਹੋ ਤਾਂ ਪਾਣੀ ਅਤੇ ਸਿਰਕੇ ਦਾ ਘੋਲ ਬਣਾ ਲਓ ਅਤੇ ਉਸ ਨੂੰ ਛਿੜਕ ਦਿਓ। ਤੁਸੀਂ ਚਾਹੋ ਤਾਂ ਇਸ ਘੋਲ ਨੂੰ ਰੋਜ ਹੀ ਇਸ‍ਤੇਮਾਲ ਕਰ ਸਕਦੇ ਹੋ, ਇਸ ਨਾਲ ਦਰੀ ਤੋਂ ਕਦੇ ਵੀ ਬਦਬੂ ਨਹੀਂ ਆਵੇਗੀ।

matmat

ਕਦੇ ਵੀ ਮੈਟ ਨੂੰ ਡਰਾਇਰ ਨਾਲ ਨਾ ਸੁਖਾਓ ਵਰਨਾ ਉਹ ਖ਼ਰਾਬ ਜਾਂ ਫਟ ਵੀ ਸਕਦਾ ਹੈ। ਚੰਗਾ ਹੋਵੇਗਾ ਕਿ ਉਸ ਨੂੰ ਬਾਹਰ ਧੁੱਪੇ ਹੀ ਸੁਖਾਓ ਅਤੇ ਕਦੇ ਵੀ ਉਸ ਨੂੰ ਮੋੜ ਕੇ ਨਾ ਰੱਖੋ ਵਰਨਾ ਉਸ ਵਿਚ ਨਿਸ਼ਾਨ ਪੈਣ ਦੀ ਸੰਭਾਵਾਨਾ ਵੱਧ ਜਾਂਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement