ਫੌਇਲ ਪੇਪਰ ਦਾ ਜਰਾ ਹੱਟ ਕੇ ਇਸਤੇਮਾਲ
Published : Feb 25, 2020, 6:51 pm IST
Updated : Feb 25, 2020, 6:51 pm IST
SHARE ARTICLE
File
File

ਰਸੋਈ ਵਿਚ ਫਾਈਲ ਪੇਪਰ ਅਕਸਰ ਖਾਣਾ ਪੈਕ ਕਰਨ ਦੇ ਕੰਮ ਆਉਂਦਾ ਹੈ

ਰਸੋਈ ਵਿਚ ਫਾਈਲ ਪੇਪਰ ਅਕਸਰ ਖਾਣਾ ਪੈਕ ਕਰਨ ਦੇ ਕੰਮ ਆਉਂਦਾ ਹੈ ਪਰ ਇਸ ਨੂੰ ਹੋਰ ਵੀ ਕੰਮਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਂਣਦੇ ਹਾਂ ਕੁੱਝ ਇੰਜ ਹੀ ਵੱਖਰੇ ਅਤੇ ਅਨੂਠੇ ਤਰੀਕਿਆਂ ਦੇ ਬਾਰੇ ਵਿਚ। ਤੁਸੀਂ ਚਾਹੋ ਤਾਂ ਫੌਇਲ ਪੇਪਰ ਨੂੰ ਰਸੋਈ ਕੈਬੀਨਟ ਦੇ ਕਿਨਾਰਿਆਂ 'ਤੇ ਲਗਾ ਸਕਦੇ ਹੋ। ਇਸ ਨਾਲ ਇੱਥੇ ਤੇਲ ਦੇ ਦਾਗ ਨਹੀਂ ਜੰਮਣਗੇ।

FoilFoil

ਗਰਿਲ ਦੀ ਸਫਾਈ ਕਰਨ ਲਈ ਵੀ ਐਲੂਮੀਨੀਅਮ ਫੌਇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਗਰਿਲ 'ਤੇ ਜਮੀ ਮਿੱਟੀ ਆਸਾਨੀ ਨਾਲ ਹੱਟ ਜਾਵੇਗੀ। ਜੇਕਰ ਤੁਸੀਂ ਅਪਣੇ ਪਸੰਦੀਦਾ ਪੀਜ਼ਾ ਅਤੇ ਪਾਈ ਨੂੰ ਦੁਬਾਰਾ ਗਰਮ ਕਰਨ ਲਈ ਇਸ ਲਈ ਡਰਦੇ ਹਾਂ ਕਿ ਕਿਤੇ ਉਹ ਜਲ ਨਾ ਜਾਵੇ ਤਾਂ ਐਲੂਮੀਨੀਅਮ ਫੌਇਲ ਤੁਹਾਡੇ ਇਸ ਡਰ ਦਾ ਸਮਾਧਾਨ ਹੈ।

FoilFoil

ਪੀਜ਼ਾ ਜਾਂ ਪਾਈ ਨੂੰ ਐਲੂਮੀਨੀਅਮ ਫੌਇਲ ਵਿਚ ਰੱਖ ਕੇ ਗਰਮ ਕਰੋ, ਇਹ ਜਲੇਗਾ ਨਹੀਂ। ਜੇਕਰ ਤੁਹਾਡੇ ਬਰਤਨ ਬੁਰੀ ਤਰ੍ਹਾਂ ਜਲ ਗਏ ਹਨ ਅਤੇ ਤੁਹਾਡੇ ਕੋਲ ਸਟੀਲ ਸਕਰਬ ਨਹੀਂ ਹੈ ਤਾਂ ਐਲੂਮੀਨੀਅਮ ਫੌਇਲ ਦਾ ਗੋਲਾ ਬਣਾ ਕੇ ਇਸ ਨਾਲ ਵੀ ਜਲੇ ਬਰਤਨ ਸਾਫ਼ ਕੀਤੇ ਜਾ ਸਕਦੇ ਹਨ।

FoilFoil

ਬਗੀਚੇ ਵਿਚ ਲੱਗੇ ਫ਼ਲਾਂ ਨੂੰ ਪੰਛੀਆਂ ਤੋਂ ਬਚਾਉਣਾ ਹੈ ਤਾਂ ਫਾਇਲ ਪੇਪਰ ਦੀ ਕੁੱਝ ਕਤਰਨਾਂ ਨੂੰ ਦਰਖਤ 'ਤੇ ਟੰਗ ਦਿਓ। ਅਜਿਹਾ ਕਰਨ ਨਾਲ ਪੰਛੀ ਡਰ ਜਾਣਗੇ ਅਤੇ ਫਲ ਨੂੰ ਨੁਕਸਾਨ ਨਹੀਂ ਪਹਚਾਉਣਗੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement