ਫੌਇਲ ਪੇਪਰ ਦਾ ਇਸਤੇਮਾਲ
Published : Jun 15, 2019, 12:48 pm IST
Updated : Jun 15, 2019, 12:50 pm IST
SHARE ARTICLE
Foil Paper Uses
Foil Paper Uses

ਰਸੋਈ ਵਿਚ ਫਾਈਲ ਪੇਪਰ ਅਕਸਰ ਖਾਣਾ ਪੈਕ ਕਰਨ ਦੇ ਕੰਮ ਆਉਂਦਾ ਹੈ ਪਰ ਇਸ ਨੂੰ ਹੋਰ ਵੀ ਕੰਮਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਰਸੋਈ ਵਿਚ ਫਾਈਲ ਪੇਪਰ ਅਕਸਰ ਖਾਣਾ ਪੈਕ ਕਰਨ ਦੇ ਕੰਮ ਆਉਂਦਾ ਹੈ ਪਰ ਇਸ ਨੂੰ ਹੋਰ ਵੀ ਕੰਮਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਣਦੇ ਹਾਂ ਕੁੱਝ ਇੰਜ ਹੀ ਵੱਖਰੇ ਅਤੇ ਅਨੂਠੇ ਤਰੀਕਿਆਂ ਦੇ ਬਾਰੇ ਵਿਚ। ਤੁਸੀਂ ਚਾਹੋ ਤਾਂ ਫੌਇਲ ਪੇਪਰ ਨੂੰ ਰਸੋਈ ਕੈਬੀਨਟ ਦੇ ਕਿਨਾਰਿਆਂ 'ਤੇ ਲਗਾ ਸਕਦੇ ਹੋ। ਇਸ ਨਾਲ ਇੱਥੇ ਤੇਲ ਦੇ ਦਾਗ ਨਹੀਂ ਜੰਮਣਗੇ। ਗਰਿਲ ਦੀ ਸਫਾਈ ਕਰਨ ਲਈ ਵੀ ਐਲੂਮੀਨੀਅਮ ਫੌਇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

Foil Paper UsesFoil Paper Uses

ਇਸ ਨਾਲ ਗਰਿਲ 'ਤੇ ਜਮੀ ਮਿੱਟੀ ਆਸਾਨੀ ਨਾਲ ਹੱਟ ਜਾਵੇਗੀ। ਜੇਕਰ ਤੁਸੀਂ ਅਪਣੇ ਪਸੰਦੀਦਾ ਪੀਜ਼ਾ ਅਤੇ ਪਾਈ ਨੂੰ ਦੁਬਾਰਾ ਗਰਮ ਕਰਨ ਲਈ ਇਸ ਲਈ ਡਰਦੇ ਹਾਂ ਕਿ ਕਿਤੇ ਉਹ ਜਲ ਨਾ ਜਾਵੇ ਤਾਂ ਐਲੂਮੀਨੀਅਮ ਫੌਇਲ ਤੁਹਾਡੇ ਇਸ ਡਰ ਦਾ ਸਮਾਧਾਨ ਹੈ। ਪੀਜ਼ਾ ਜਾਂ ਪਾਈ ਨੂੰ ਐਲੂਮੀਨੀਅਮ ਫੌਇਲ ਵਿਚ ਰੱਖ ਕੇ ਗਰਮ ਕਰੋ, ਇਹ ਜਲੇਗਾ ਨਹੀਂ।

Foil Paper UsesFoil Paper Uses

ਜੇਕਰ ਤੁਹਾਡੇ ਬਰਤਨ ਬੁਰੀ ਤਰ੍ਹਾਂ ਜਲ ਗਏ ਹਨ ਅਤੇ ਤੁਹਾਡੇ ਕੋਲ ਸਟੀਲ ਸਕਰਬ ਨਹੀਂ ਹੈ ਤਾਂ ਐਲੂਮੀਨੀਅਮ ਫੌਇਲ ਦਾ ਗੋਲਾ ਬਣਾ ਕੇ ਇਸ ਨਾਲ ਵੀ ਜਲੇ ਬਰਤਨ ਸਾਫ਼ ਕੀਤੇ ਜਾ ਸਕਦੇ ਹਨ। ਬਗੀਚੇ ਵਿਚ ਲੱਗੇ ਫ਼ਲਾਂ ਨੂੰ ਪੰਛੀਆਂ ਤੋਂ ਬਚਾਉਣਾ ਹੈ ਤਾਂ ਫਾਇਲ ਪੇਪਰ ਦੀ ਕੁੱਝ ਕਤਰਨਾਂ ਨੂੰ ਦਰਖਤ 'ਤੇ ਟੰਗ ਦਿਓ। ਅਜਿਹਾ ਕਰਨ ਨਾਲ ਪੰਛੀ ਡਰ ਜਾਣਗੇ ਅਤੇ ਫਲ ਨੂੰ ਨੁਕਸਾਨ ਨਹੀਂ ਪਹਚਾਉਣਗੇ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement