ਅੱਖਾਂ ਦੇ ਨਾਲ ਫੇਸ ਮੇਕਅਪ 'ਚ ਵੀ ਕੰਮ ਆਉਂਦਾ ਹੈ ਆਈਲਾਈਨਰ
Published : Dec 5, 2018, 5:38 pm IST
Updated : Dec 5, 2018, 5:38 pm IST
SHARE ARTICLE
Eyeliner
Eyeliner

ਤੁਸੀਂ ਅਪਣੇ ਆਈਲਾਈਨਰ ਨਾਲ ਅੱਖਾਂ ਨੂੰ ਸ਼ੇਪ ਦੇਣ ਲਈ ਤਾਂ ਵਰਤੋਂ ਕਰ ਹੀ ਸਕਦੇ ਹੋ, ਨਾਲ ਹੀ ਬਿੰਦੀ, ਮਸ‍ਕਾਰਾ ਆਦਿ ਦੇ ਤੌਰ 'ਤੇ ਵੀ ਵਰਤੋਂ ਕਰ ਸਕਦੀ ਹੋ। ਜੇਕਰ ...

ਤੁਸੀਂ ਅਪਣੇ ਆਈਲਾਈਨਰ ਨਾਲ ਅੱਖਾਂ ਨੂੰ ਸ਼ੇਪ ਦੇਣ ਲਈ ਤਾਂ ਵਰਤੋਂ ਕਰ ਹੀ ਸਕਦੇ ਹੋ, ਨਾਲ ਹੀ ਬਿੰਦੀ, ਮਸ‍ਕਾਰਾ ਆਦਿ ਦੇ ਤੌਰ 'ਤੇ ਵੀ ਵਰਤੋਂ ਕਰ ਸਕਦੀ ਹੋ। ਜੇਕਰ ਤੁਹਾਡੀ ਆਈਬਰੋ ਬਹੁਤ ਹੀ ਪਤਲੀ ਹੈ ਤਾਂ ਤੁਸੀਂ ਉਸ ਨੂੰ ਗਹਿਰਾ ਬਣਾਉਣ ਲਈ ਆਈਲਾਈਨਰ ਦੀ ਵਰਤੋਂ ਕਰੋ। ਇਸ ਦੇ ਲਈ ਤੁਸੀਂ ਪੈਂਸਿਲ ਆਈਲਾਈਨਰ ਦੀ ਵਰਤੋਂ ਕਰ ਸਕਦੀ ਹੋ ਪਰ ਇਸ ਨੂੰ ਹੱਦ ਤੋਂ ਜ਼ਿਆਦਾ ਡਾਰਕ ਨਾ ਕਰੋ ਨਹੀਂ ਤਾਂ ਤੁਹਾਡੀ  ਆਈਬਰੋ ਤੁਹਾਡੇ ਵਾਲਾਂ ਤੋਂ ਜ਼ਿਆਦਾ ਡੂੰਘੇ ਲੱਗਣ ਲੱਗ ਜਾਣਗੇ। 

EyelinerEyeliner

ਜਿਸ ਤਰ੍ਹਾਂ ਤੁਸੀਂ ਅਪਣੀ ਆਈਬਰੋ ਨੂੰ ਕਾਲਾ ਕਰਨ ਲਈ ਆਈਲਾਈਨਰ ਦੀ ਵਰਤੋਂ ਕਰਦੀ ਹੋ, ਠੀਕ ਉਸੀ ਤਰ੍ਹਾਂ ਤੁਸੀਂ ਚਿੱਟੇ ਹੋ ਚੁੱਕੇ ਇਕ ਦੋ ਵਾਲ ਨੂੰ ਵੀ ਕਾਲਾ ਕਰ ਸਕਦੀ ਹੋ। ਇਸ ਕੰਮ ਨੂੰ ਕਰਨ ਲਈ ਗਿਲੀ ਆਈਲਾਈਨਰ ਦੀ ਹੀ ਵਰਤੋਂ ਕਰੋ, ਇਸ ਨਾਲ ਤੁਹਾਡਾ ਕੰਮ ਜਲ‍ਦੀ ਹੋਵੇਗਾ। 

EyelinerEyeliner

ਕਈ ਭਾਰਤੀ ਔਰਤਾਂ ਰੋਜ਼ ਆਈਲਾਈਨਰ ਨੂੰ ਬਿੰਦੀ ਜਾਂ ਟੀਕਾ ਬਣਾ ਕਰ ਲਗਾਉਂਦੀਆਂ ਹਨ। ਇਹ ਬਹੁਤ ਹੀ ਅਸਾਨ ਕੰਮ ਹੁੰਦਾ ਹੈ ਕ‍ਿਉਂਕਿ ਆਈਲਾਈਨਰ ਵਿਚ ਬਹੁਤ ਹੀ ਪਤਲਾ ਬਰਸ਼ ਆਉਂਦਾ ਹੈ। ਇਸ ਤਰ੍ਹਾਂ ਦੀ ਬਿੰਦੀ, ਸ‍ਟੀਕੇ ਵਾਲੀ ਬਿੰਦੀਆਂ ਤੋਂ ਕਿਤੇ ਬਿਹਤਰ ਹੁੰਦੀਆਂ ਹਨ। ਜੇਕਰ ਤੁਹਾਨੂੰ ਰੰਗ - ਬਿਰੰਗੇ ਆਈਲਾਈਨਰ ਦਾ ਸ਼ੌਕ ਹੈ ਤਾਂ ਤੁਸੀਂ ਅਪਣੇ ਕਪੜੇ ਦੇ ਰੰਗ ਦੇ ਮੁਤਾਬਕ ਬਿੰਦੀਆਂ ਲਗਾ ਸਕਦੀ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement