ਮੇਕਅਪ ਵਿਚੋਂ ਲਿਪਸਟਿਕ ਹੈ ਇਕ ਅਹਿਮ ਹਿੱਸਾ
Published : Dec 14, 2018, 4:36 pm IST
Updated : Dec 14, 2018, 4:36 pm IST
SHARE ARTICLE
Lipstics
Lipstics

ਅੱਜ ਕੱਲ ਬਾਜ਼ਾਰਾਂ ਵਿਚ ਬਹੁਤ ਸਾਰੀਆਂ ਲਿਪਸਟਿਕ ਦੀ ਵੈਰਾਇਟੀ ਹਨ ਜੋ ਚਿਹਰੇ 'ਤੇ ਵੱਖ ਵੱਖ ਇਫੈਕਟ ਪਾਉਂਦੀਆਂ ਹਨ।  ਇਸ ਲਈ ਇਹ ਤੁਹਾਡੇ ਉਤੇ ਨਿਰਭਰ ਕਰਦਾ ਹੈ ਕਿ...

ਅੱਜ ਕੱਲ ਬਾਜ਼ਾਰਾਂ ਵਿਚ ਬਹੁਤ ਸਾਰੀਆਂ ਲਿਪਸਟਿਕ ਦੀ ਵੈਰਾਇਟੀ ਹਨ ਜੋ ਚਿਹਰੇ 'ਤੇ ਵੱਖ ਵੱਖ ਇਫੈਕਟ ਪਾਉਂਦੀਆਂ ਹਨ।  ਇਸ ਲਈ ਇਹ ਤੁਹਾਡੇ ਉਤੇ ਨਿਰਭਰ ਕਰਦਾ ਹੈ ਕਿ ਤੁਸੀਂ ਅਪਣੀ ਲਾਇਕਿੰਗ ਅਤੇ ਫਿਨਿਸ਼ਿੰਗ ਦੇ ਹਿਸਾਬ ਨਾਲ ਕਿਹੜੀ ਲਿਪਸਟਿਕ ਯੂਜ਼ ਕਰਨਾ ਚਾਹੁੰਦੀ ਹੋ। 

Types of lipstickTypes of lipstick

ਲਿਪਸਟਿਕ ਦੀਆਂ ਕਿਸਮਾਂ : ਮੈਟ ਲਿਪਸਟਿਕ, ਟਿਕੇ ਲੰਮੇ ਸਮੇਂ ਤੱਕ, ਮੈਟ ਲਿਪਸਟਿਕ ਵੱਖ ਹੀ ਪ੍ਰਭਾਵ ਪਾਉਂਦੀ ਹੈ। ਖਾਸ ਕਰ ਕੇ ਇਸ ਦਾ ਮੈਟ ਫਿਨਿਸ਼ ਵੈਲਵਟੀ ਟੈਕਸਚਰ ਅਤੇ ਬਿਹਤਰ ਕਲਰ ਆਉਟਪੁਟ ਔਰਤਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ। ਇਹ ਲਿਪਸਟਿਕ ਖਾਸ ਕਰ ਕੇ ਪਿਗਮੈਨਟਿਡ ਲਿਪਸ ਲਈ ਬਹੁਤ ਬੈਸਟ ਹੈ। ਇਸ ਲਈ ਨਾਇਕਾ ਦੱਸਦਾ ਹੈ ਕਿ ਤੁਸੀਂ ਨਾਇਕਾ ਸੋ ਮੈਟ ਲਿਪਸਟਿਕ ਕੁਲੈਕਸ਼ਨ ਦਾ ਯੂਜ਼ ਕਰ ਸਕਦੀ ਹੋ।

Lip CreamLip Cream

ਲਿਪ ਕਰੀਮ  : ਕਈ ਵਾਰ ਮੌਸਮ ਵਿਚ ਆਏ ਬਦਲਾਅ ਦੇ ਕਾਰਨ ਸਾਡੇ ਬੁਲ੍ਹ ਸੁੱਕ ਜਾਂਦੇ ਹਨ ਜਿਸ ਲਈ ਜ਼ਰੂਰਤ ਹੈ ਬੁਲ੍ਹਾਂ ਨੂੰ ਮੌਇਸ਼ਚਰ ਪ੍ਰਦਾਨ ਕਰਨ ਦੀ ਅਤੇ ਉਸ ਲਈ ਲਿਪਸ ਕਰੀਮ ਤੋਂ ਬੈਸਟ ਕੁੱਝ ਨਹੀਂ ਕਿਉਂਕਿ ਉਸ ਵਿਚ ਵੈਕਸ ਅਤੇ ਹਾਈ ਔਇਲ ਕੰਟੈਂਟ ਹੋਣ ਕਾਰਨ ਇਹ ਲਿਪਸ ਨੂੰ ਐਕਸਟਰਾ ਮੌਇਸ਼ਚਰ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ। ਇਸ ਨੂੰ ਤੁਸੀਂ ਰੋਜ਼ ਲਗਾ ਕੇ ਬਹੁਤ ਵਧੀਆ ਮਹਿਸੂਸ ਕਰ ਸਕਦੀ ਹੋ।

Lip CrayonLip Crayon

ਲਿਪ ਕਰੇਯੋਨ ਨਾਲ ਪਾਓ ਸਮੂਦ ਟਚ : ਮੇਕਅਪ ਪ੍ਰੋਡਕਟਸ ਕਿਸ ਨੂੰ ਪਸੰਦ ਨਹੀਂ ਹੁੰਦੇ। ਅਜਿਹੇ ਵਿਚ ਲਿਪ ਕ੍ਰਿਯੋਨ ਬਹੁਤ ਚੰਗੇ ਰਹਿੰਦੇ ਹਨ ਕਿਉਂਕਿ ਇਕ ਤਾਂ ਸਮੂਦ ਫਿਨਿਸ਼ ਦੇ ਨਾਲ ਇਸ ਦਾ ਟੈਕਸਚਰ ਬਹੁਤ ਸੌਫਟ ਹੁੰਦਾ ਹੈ ਉਥੇ ਹੀ ਤੁਸੀਂ ਇਨ੍ਹਾਂ ਨੂੰ ਲਿਪ ਲਾਈਨਰ ਦੇ ਤੌਰ 'ਤੇ ਜਾਂ ਫਿਰ ਲਿਪਸ ਨੂੰ ਕਲਰ ਕਰਨ ਲਈ ਵੀ ਇਸਤੇਮਾਲ ਕਰ ਸਕਦੀ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement