ਦੀਪਿਕਾ ਪਾਦੁਕੋਣ ਦੀ ਹਰ ਸਾੜ੍ਹੀ ਹੈ ਤੁਹਾਡੇ ਲਈ ਪਰਫੈਕਟ
Published : Aug 16, 2018, 4:56 pm IST
Updated : Aug 16, 2018, 4:57 pm IST
SHARE ARTICLE
deepika padukone
deepika padukone

ਬਾਲੀਵੁਡ ਅਭਿਨੇਤਰੀ ਦੀਪੀਕਾ ਪਾਦੁਕੋਣ ਛੇਤੀ ਹੀ ਆਪਣੇ ਦੋਸਤ ਰਣਵੀਰ ਸਿੰਘ ਦੇ ਨਾਲ ਵਿਆਹ ਕਰਣ ਵਾਲੀ ਹੈ। ਇਹ ਅਭਿਨੇਤਰੀ ਦੀਪਿਕਾ ਪਾਦੁਕੋਣ ਆਪਣੀ ਦਮਦਾਰ ਐਕਟਿੰਗ ਅਤੇ...

ਬਾਲੀਵੁਡ ਅਭਿਨੇਤਰੀ ਦੀਪੀਕਾ ਪਾਦੁਕੋਣ ਛੇਤੀ ਹੀ ਆਪਣੇ ਦੋਸਤ ਰਣਵੀਰ ਸਿੰਘ ਦੇ ਨਾਲ ਵਿਆਹ ਕਰਣ ਵਾਲੀ ਹੈ। ਇਹ ਅਭਿਨੇਤਰੀ ਦੀਪਿਕਾ ਪਾਦੁਕੋਣ ਆਪਣੀ ਦਮਦਾਰ ਐਕਟਿੰਗ ਅਤੇ ਪਰਸਨਲ ਲਾਇਫ ਤੋਂ ਇਲਾਵਾ ਆਪਣੇ ਫ਼ੈਸ਼ਨ ਸਟਾਈਲ ਲਈ ਵੀ ਜਾਣੀ ਜਾਂਦੀ ਹੈ।

deepika padukone deepika padukone

ਫਿਲਮ ਪ੍ਰਮੋਸ਼ਨ ਹੋਵੇ, ਇੰਟਰਨੇਸ਼ਲ ਇਵੇਂਟ ਹੋਵੇ ਜਾਂ ਰੇਡ ਕਾਰਪੇਟ ਦੀਪਿਕਾ ਪਾਦੁਕੋਣ ਜਿਆਦਾਤਰ  ਸਾੜ੍ਹੀਆਂ ਵਿਚ ਹੀ ਨਜ਼ਰ ਆਉਂਦੀ ਹੈ।

deepika padukone deepika padukone

ਸਾੜ੍ਹੀ ਨੂੰ ਕਿਵੇਂ ਗਰੇਸ ਅਤੇ ਸਟਾਈਲ ਦੇ ਨਾਲ ਕੈਰੀ ਕਰਣਾ ਹੈ ਤਾਂ ਇਸ ਦਾ ਆਇਡੀਆ ਦੀਪਿਕਾ ਪਾਦੁਕੋਣ ਤੋਂ ਲਿਆ ਜਾ ਸਕਦਾ ਹੈ। ਜੇਕਰ ਤੁਹਾਡੀ ਵੀ ਪਹਿਲੀ ਪਸੰਦ ਸਾੜ੍ਹੀ ਹੈ ਤਾਂ ਦੀਪੀਕਾ ਪਾਦੁਕੋਣ ਦੇ ਲੁਕਸ ਤੁਹਾਨੂੰ ਬਹੁਤ ਸਾਰੇ ਆਇਡਿਆਜ ਦੇ ਸੱਕਦੇ ਹਨ।  

deepika padukone deepika padukone

ਆਓ ਜੀ ਵੇਖਦੇ ਹਾਂ ਦੀਪਿਕਾ ਪਾਦੁਕੋਣ ਦਾ ਸਾੜ੍ਹੀ ਕਲੇਕਸ਼ਨ - ਬਲੈਕ ਕਲਰ ਦੀ ਸਾੜ੍ਹੀ ਵਿਚ ਫਾਰਮਲ ਲੁਕ ਮਿਲੇਗਾ। ਇਸ ਦੇ ਨਾਲ ਹੀ ਤੁਸੀ ਸਮੋਕੀ ਆਈ ਮੇਕਅਪ ਟਰਾਈ ਕਰੋ। ਜੇਕਰ ਤੁਹਾਨੂੰ ਫਲੋਰਲ ਸਾੜ੍ਹੀ ਪਸੰਦ ਹੈ ਤਾਂ ਦੀਪਿਕਾ ਦੀ ਇਸ ਸਾੜ੍ਹੀ ਨੂੰ ਟਰਾਈ ਕਰ ਸਕਦੇ ਹੋ।

deepika padukone deepika padukone

ਗਰਮੀਆਂ ਦੇ ਮੌਸਮ ਵਿਚ ਇਹ ਸਾੜ੍ਹੀ ਤੁਹਾਡੇ ਉੱਤੇ ਬਹੁਤ ਚੰਗੀ ਲੱਗੇਗੀ। ਕਾਂਜੀਵਰਮ ਸਾੜ੍ਹੀਆਂ ਔਰਤਾਂ ਦੀ ਪਹਿਲੀ ਪਸੰਦ ਹੈ।

deepika padukone deepika padukone

ਇਸ ਸਾੜ੍ਹੀ ਵਿਚ ਖੂਬਸੂਰਤ ਵਿਖਣ ਲਈ ਤੁਸੀ ਦੀਪਿਕਾ ਦੀ ਇਸ ਸਾੜ੍ਹੀ ਨੂੰ ਕੈਰੀ ਕਰ ਸਕਦੇ ਹੋ। ਸਾੜ੍ਹੀ ਨੂੰ ਕਰਾਪ ਬਲਾਉਜ ਦੇ ਨਾਲ ਵੀ ਪਾਇਆ ਜਾ ਸਕਦਾ ਹੈ।

deepika padukone deepika padukone

ਇਸ ਤਰ੍ਹਾਂ ਦੇ ਬਲਾਉਜ ਦੇ ਨਾਲ ਸਾੜ੍ਹੀ ਪਹਿਨਣ ਨਾਲ ਤੁਹਾਨੂੰ ਗਲੈਮਰਸ ਲੁਕ ਮਿਲੇਗਾ। ਜੇਕਰ ਸਾੜ੍ਹੀ ਨੂੰ ਜੇਕਰ ਥੋੜ੍ਹਾ ਵੇਸਟਰਨ ਲਕੁ ਦੇਣ ਲਈ ਦੀਪਿਕਾ ਦੀ ਤਰ੍ਹਾਂ ਬੇਲਟ ਬੰਨ੍ਹ ਬੰਨ ਕੇ ਸਾੜ੍ਹੀ ਵੀ ਸਟਾਇਲਿਸ਼ ਲੱਗੇਗੀ।

deepika padukone deepika padukone

ਸਾੜ੍ਹੀ ਦੇ ਨਾਲ ਫੁਲ ਸਲੀਵਸ ਬਲਾਉਜ ਵੀ ਪਹਿਨ  ਸਕਦੇ ਹੋ। ਜੇਕਰ ਤੁਹਾਨੂੰ ਫਲੋਰਲ ਸਾੜ੍ਹੀ ਪਸੰਦ ਹੈ ਤਾਂ ਦੀਪਿਕਾ ਦੀ ਇਸ ਸਾੜ੍ਹੀ ਨੂੰ ਟਰਾਈ ਕਰ ਸਕਦੇ ਹੋ। ਗਰਮੀਆਂ ਦੇ ਮੌਸਮ ਵਿਚ ਇਹ ਸਾੜ੍ਹੀ ਚੰਗੀ ਲੱਗੇਗੀ। 

deepika padukone deepika padukone

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement