
ਲੰਬੇ ਵਾਲਾਂ ਦੀ ਅਲੱਗ ਹੀ ਗੱਲ ਹੁੰਦੀ ਹੈ, ਤੁਸੀਂ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਸਟਾਈਲ ਕਰ ਸਕਦੇ ਹੋ।
ਨਵੀਂ ਦਿੱਲੀ: ਲੰਬੇ ਵਾਲਾਂ ਦੀ ਅਲੱਗ ਹੀ ਗੱਲ ਹੁੰਦੀ ਹੈ, ਤੁਸੀਂ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਸਟਾਈਲ ਕਰ ਸਕਦੇ ਹੋ। ਪਰ ਲੰਬੇ ਵਾਲਾਂ ਨਾਲ ਹੇਅਰ ਸਟਾਈਲ ਕਰਨ ਵਿਚ ਕਾਫ਼ੀ ਮੁਸ਼ਕਲ ਆਉਂਦੀ ਹੈ, ਤੁਸੀਂ ਇਹ ਨਹੀਂ ਤੈਅ ਕਰ ਪਾਉਂਦੇ ਕਿ ਟ੍ਰੇਡੀਸ਼ਨਲ ਡ੍ਰੈਸ ਨਾਲ ਉਹਨਾਂ ‘ਤੇ ਕਿਸ ਤਰ੍ਹਾਂ ਦਾ ਸਟਾਈਲ ਕੀਤਾ ਜਾਵੇ।
Tapsi
ਹਰ ਵਾਰ ਵਾਲਾਂ ਨੂੰ ਖੁੱਲਾ ਛੱਡਣਾ ਮੁਸ਼ਕਿਲ ਅਤੇ ਬੋਰਿੰਗ ਹੁੰਦਾ ਹੈ। ਛੋਟੇ ਵਾਲਾਂ ਦੇ ਬਹੁਤ ਫਾਇਦੇ ਹੁੰਦੇ ਹਨ। ਇਸ ਤਰ੍ਹਾਂ ਤੁਸੀਂ ਵੱਖ-ਵੱਖ ਮੌਕਿਆਂ ਅਨੁਸਾਰ ਹੇਅਰ ਸਟਾਈਲ ਬਣਾ ਸਕਦੇ ਹੋ। ਜੇਕਰ ਤੁਹਾਡੇ ਵਾਲ ਸ਼ੋਲਡਰ ਕੱਟ ਹਨ ਤਾਂ ਤੁਸੀਂ ਮੇਸੀ ਪੋਨੀ ਟੇਲ ਕਰ ਸਕਦੇ ਹੋ।
Yami gautam
ਜੋ ਲੜਕੀਆਂ ਅਪਣੇ ਵਾਲਾਂ ਨਾਲ ਐਕਸਪੈਰੀਮੈਂਟ ਕਰਦੀਆਂ ਰਹਿੰਦੀਆਂ ਹਨ, ਉਹਨਾਂ ਲਈ ਪਿਕਸੀ ਹੇਅਰਕੱਟ ਬਹੁਤ ਹੀ ਵਧੀਆ ਹੈ। ਸਾੜੀ ਹੋ ਜਾਂ ਸੂਟ ਇਹ ਹੇਅਰ ਸਟਾਈਲ ਤੁਹਾਡੀ ਲੁੱਕ ਨੂੰ ਮਾਡਰਨ ਰੱਖੇਗਾ। ਇਸ ਦੇ ਨਾਲ ਹੀ ਮਸ਼ਹੂਰ ਬਾਲੀਵੁੱਡ ਅਦਾਕਾਰ ਯਾਮੀ ਗੌਤਮ, ਤਾਪਸੀ ਪੱਨੂੰ ਅਤੇ ਕੰਗਨਾ ਆਦਿ ਦੇ ਹੇਅਰ ਸਟਾਈਲ ਵੀ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ।
ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ