ਗਰਮੀਆਂ ਵਿਚ ਆਪਣੇ ਪੈਰਾਂ ਨੂੰ ਇੰਝ ਬਣਾਓ ਨਰਮ ਅਤੇ ਖੂਬਸੂਰਤ
Published : Jul 19, 2020, 2:33 pm IST
Updated : Jul 19, 2020, 2:34 pm IST
SHARE ARTICLE
File
File

ਪੈਰਾਂ ਵਿਚ ਖੁਸ਼ਕੀ, ਅੱਡੀਆਂ ਦਾ ਫੱਟਣਾ ਵਰਗੀਆਂ ਸਮੱਸਿਆਵਾਂ ਆਮ ਹੈ

ਪੈਰਾਂ ਵਿਚ ਖੁਸ਼ਕੀ, ਅੱਡੀਆਂ ਦਾ ਫੱਟਣਾ ਵਰਗੀਆਂ ਸਮੱਸਿਆਵਾਂ ਆਮ ਹੈ। ਸਰਦੀਆਂ ਵਿਚ ਪੈਰਾਂ ਦੀ ਸੰਭਾਲ ਕਰਨਾ ਸੌਖਾ ਹੁੰਦਾ ਹੈ ਕਿਉਂਕਿ ਇਸ ਸਮੇਂ ਜ਼ਿਆਦਾਤਰ ਲੋਕ ਜੁਰਾਬਾਂ ਜਾਂ ਬੰਦ ਜੁੱਤੀਆਂ ਪਹਿਨਦੇ ਹਨ।

Coconut Oil for FeetFile

ਗਰਮੀ ਆਉਂਦੇ ਹੀ ਪੈਰਾਂ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਜ਼ਰੂਰਤ ਆ ਜਾਂਦੀ ਹੈ। ਘਰ ਵਿਚ ਕੁਝ ਸੁਝਾਅ ਅਪਣਾ ਕੇ ਤੁਸੀਂ ਆਪਣੇ ਪੈਰਾਂ ਨੂੰ ਸੁੰਦਰ ਅਤੇ ਨਰਮ ਬਣਾ ਸਕਦੇ ਹੋ। ਹਰ ਹਫਤੇ ਆਪਣੇ ਪੈਰਾ ਦੀ ਉਂਗਲੀਆਂ ਦੀ ਚੰਗੀ ਤਰ੍ਹਾਂ ਸਫਾਈ ਕਰੋ।

Comfortable feetFile

ਨਹੁੰਆਂ 'ਤੇ ਕਯੂਟਿਕਲ ਤੇਲ ਰਗੜੋ ਅਤੇ ਆਪਣੇ ਪੈਰਾਂ ਨੂੰ ਗਰਮ ਪਾਣੀ ਵਿਚ 10 ਮਿੰਟ ਲਈ ਭਿਓ ਦਿਓ। ਪੇਡੀਕਿਉਰ ਕਿੱਟ ਤੋਂ ਕਯੂਟਿਕਲਸ ਨੂੰ ਹਟਾਓ। ਹਰ ਦੋ ਹਫਤਿਆਂ ਬਾਅਦ ਪਾਰਲਰ ਵਿਚ ਜਾ ਕੇ ਵੀ ਪੇਡਿਕਚਰ ਕਰਾ ਸਕਦੀ ਹੋ।

foot ScrubFile

ਪੈਰਾਂ ਨੂੰ ਨਰਮ ਰਖਣ ਲਈ ਉਨ੍ਹਾਂ ਨੂੰ ਐਕਸਫੋਲੀਏਟ ਕਰੋ। ਹਰ ਰੋਜ਼ ਆਪਣੇ ਪੈਰਾਂ ਦੀ ਸਫਾਈ ਕਰਕੇ ਡੇਡ ਚਮੜੀ ਨੂੰ ਹਟਾਓ। ਪੈਰਾਂ ਨੂੰ ਚੰਗੀ ਤਰ੍ਹਾਂ ਰਗੜੋ ਅਤੇ ਅੱਡੀਆਂ ਨੂੰ ਮਲ ਕੇ ਸਾਫ ਕਰੋ।

FileFile

ਪੈਰਾ ਨੂੰ ਗਰਮ ਪਾਣੀ ਵਿਚ ਭਿਓਣ ਨਾਲ ਡੇਡ ਚਮੜੀ ਅਸਾਨੀ ਨਾਲ ਨਿਕਲ ਜਾਂਦੀ ਹੈ। ਪੈਰਾਂ ਨੂੰ ਚੰਗੀ ਤਰ੍ਹਾਂ ਮਾਇਸਚਰਾਈਜ਼ਰ ਕਰੋ। ਰਾਤ ਨੂੰ ਪੈਰ ਦੀ ਕਰੀਮ ਲਗਾ ਕੇ ਸੋਣ ਨਾਲ ਪੈਰ ਨਰਮ ਰਹਿੰਦੇ ਹਨ।

FileFile

ਪੈਰਾਂ ਦੀ ਉਂਗਲਾਂ ‘ਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਆਪਣੇ ਪੈਰਾਂ ਨੂੰ ਬਹੁਤ ਗਰਮ ਪਾਣੀ ਵਿਚ ਨਾ ਭਿਓ। ਗਰਮ ਪਾਣੀ ਤੁਹਾਡੇ ਪੈਰਾਂ ਦੀ ਚਮੜੀ ਨੂੰ ਖੁਸ਼ ਕਰ ਸਕਦਾ ਹੈ। ਪੈਰਾਂ ਨੂੰ ਸਾਫ ਕਰਨ ਲਈ ਗਰਮ ਪਾਣੀ ਦੀ ਬਜਾਏ ਕੋਸੇ ਪਾਣੀ ਦੀ ਵਰਤੋਂ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement