ਖ਼ਬਰਾਂ |

ਤਾਜ਼ਾ |

ਘਰ ਦੀ ਰਸੋਈ ਵਿਚ : ਬੇਕਡ ਵੈਜਿਟੇਬਲ ਲਜ਼ਾਨੀਆ
Published : Nov 25, 2018, 5:35 pm IST
Updated : Nov 25, 2018, 5:35 pm IST
SHARE ARTICLE
Baked Vegetables Lasagna
Baked Vegetables Lasagna

ਡੇਢ ਕਪ ਮਿਕਸ ਵੈਜਿਟੇਬਲਸ ਕਟੀ ਅਤੇ ਉਬਲੀ (ਗਾਜਰ, ਫਰੈਂਚਬੀਨਸ, ਪੱਤਾਗੋਭੀ, ਮਟਰ), 2 ਪਿਆਜ ਕਟੇ, 1 ਵੱਡਾ ਚੱਮਚ ਅਦਰਕ ਲੱਸਣ ਦਾ ਪੇਸਟ, ਥੋੜ੍ਹੀ ਜਿਹੀ...

ਸਮੱਗਰੀ : ਡੇਢ ਕਪ ਮਿਕਸ ਵੈਜਿਟੇਬਲਸ ਕਟੀ ਅਤੇ ਉਬਲੀ (ਗਾਜਰ, ਫਰੈਂਚਬੀਨਸ, ਪੱਤਾਗੋਭੀ, ਮਟਰ), 2 ਪਿਆਜ ਕਟੇ, 1 ਵੱਡਾ ਚੱਮਚ ਅਦਰਕ ਲੱਸਣ ਦਾ ਪੇਸਟ, ਥੋੜ੍ਹੀ ਜਿਹੀ ਸ਼ਿਮਲਾ ਮਿਰਚ ਕਟੀ, 2 ਟਮਾਟਰ ਕਟੇ ਹੋਏ, 1 ਛੋਟਾ ਚੱਮਚ ਲਾਲ ਮਿਰਚ ਪਾਊਡਰ, ਚੁਟਕੀਭਰ ਗਰਮ ਮਸਾਲਾ, ਥੋੜ੍ਹੀ  ਧਨਿਆ ਪੱਤੀ ਕਟੀ ਹੋਈ, ਥੋੜ੍ਹਾ ਜਿਹਾ ਲੋ ਫੈਟ ਪਨੀਰ, 1-1/4 ਕਪ ਟੋਮੈਟੋ ਪਿਊਰੀ, 1/2 ਬਹੁਤ ਚੱਮਚ ਤੇਲ, 6 ਲਜ਼ਾਨੀਆ ਸ਼ੀਟਸ, ਲੂਣ ਸਵਾਦ ਮੁਤਾਬਕ। 

Baked Vegetables LasagnaBaked Vegetables Lasagna

ਢੰਗ : ਪੈਨ ਵਿਚ ਘਿਓ ਗਰਮ ਕਰ ਪਿਆਜ ਅਤੇ ਅਦਰਕ ਲੱਸਣ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ।  ਫਿਰ ਇਸ ਵਿਚ ਸ਼ਿਮਲਾ ਮਿਰਚ ਅਤੇ ਟਮਾਟਰ ਪਾ ਕੇ ਭੁੰਨੋ। ਹੁਣ ਮਿਕਸ ਵੈਜਿਟੇਬਲਸ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਲੂਣ ਅਤੇ ਧਨਿਆ ਪੱਤੀ ਪਾ ਕੇ ਥੋੜ੍ਹੀ ਦੇਰ ਪਕਾਓ।

Baked Vegetables LasagnaBaked Vegetables Lasagna

ਇਸ ਤੋਂ ਬਾਅਦ ਬੇਕਿੰਗ ਟ੍ਰੇ ਉਤੇ ਲਜ਼ਾਨੀਆ ਸ਼ੀਟ ਲਗਾ ਕੇ 2 ਲੇਅਰ ਤਿਆਰ ਕਰੋ। ਫਿਰ ਉਤੇ ਤੋਂ ਪਨੀਰ ਦੇ ਟੁਕੜੇ ਪਾਓ ਅਤੇ ਓਵਨ ਵਿਚ 200 ਡਿਗਰੀ ਸੈਲਸੀਅਸ ਉਤੇ 10 ਮਿੰਟ ਬੇਕ ਕਰ ਗਰਮ-ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement