ਸਾਉਣ ਦੇ ਮਹੀਨੇ 'ਚ ਟਰਾਈ ਕਰੋ ਇਹ ਮਹਿੰਦੀ ਡਿਜ਼ਾਇਨ
Published : Aug 2, 2019, 4:37 pm IST
Updated : Aug 2, 2019, 4:46 pm IST
SHARE ARTICLE
Mehndi design
Mehndi design

ਮਹਿੰਦੀ ਲਗਾਉਣ ਦਾ ਸ਼ੌਕ ਹਰ ਵਰਗ ਦੀਆਂ ਔਰਤਾਂ ਵਿਚ ਦੇਖਣ ਨੂੰ ਮਿਲਦਾ ਹੈ।

ਮਹਿੰਦੀ ਲਗਾਉਣ ਦਾ ਸ਼ੌਕ ਹਰ ਵਰਗ ਦੀਆਂ ਔਰਤਾਂ ਵਿਚ ਦੇਖਣ ਨੂੰ ਮਿਲਦਾ ਹੈ। ਸਿਰਫ਼ ਵਿਆਹੁਤਾ ਔਰਤਾਂ ਹੀ ਨਹੀਂ ਸਗੋਂ ਕੁਆਰੀਆਂ ਕੁੜੀਆਂ ਵੀ ਸ਼ੁੱਭ ਕਾਰਜਾਂ ਦੇ ਮੌਕਿਆਂ  'ਤੇ ਮਹਿੰਦੀ ਲਗਾਉਂਦੀਆਂ ਹਨ। ਬਦਲ ਰਹੇ ਸੀਜ਼ਨ ਨਾਲ ਤਰ੍ਹਾਂ-ਤਰ੍ਹਾਂ ਦੇ ਮਹਿੰਦੀ ਡਿਜ਼ਾਈਨ ਪਦੰਸ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਵਿਚ ਕੁੜੀਆਂ ਸਿਰਫ਼ ਹੱਥਾਂ ਉਤੇ ਹੀ ਨਹੀਂ ਬਲਕਿ ਬਾਹਾਂ 'ਤੇ ਵੀ ਮਹਿੰਦੀ ਨਾਲ  ਟੈਟੂ ਡਿਜ਼ਾਇਨ ਬਣਵਾਉਂਦੀਆਂ ਹਨ। ਸਾਉਣ ਦੇ ਮੌਕੇ 'ਤੇ ਕੁੜੀਆਂ ਨੂੰ ਮਹਿੰਦੀ ਦਾ ਕੁਝ ਜ਼ਿਆਦਾ ਹੀ ਚਾਅ ਹੁੰਦਾ ਹੈ। ਇਸ ਮੌਕੇ 'ਤੇ ਤੁਸੀਂ ਮਹਿੰਦੀ ਲਗਾਉਣ ਸਮੇਂ ਇਹ ਡਿਜ਼ਾਇਨ ਬਣਵਾ ਸਕਦੇ ਹੋ:

 ArebikArabic Design

ਅਰੇਬਿਕ ਸਟਾਈਲ : ਅਰੇਬਿਕ ਸਟਾਈਲ ਮਹਿੰਦੀ ਕਈ ਵਾਰ ਦੁਲਹਨਾਂ ਪੂਰੇ ਹੱਥਾਂ 'ਤੇ ਲਗਵਾਉਂਦੀਆਂ ਹਨ। ਅਰੇਬਿਕ ਮਹਿੰਦੀ ਵਿਚ ਮੋਟਾ ਕੋਣ ਇਸਤੇਮਾਲ ਹੁੰਦਾ ਹੈ ਜਿਸ ਦੇ ਕਾਰਨ ਇਸਦਾ ਰੰਗ ਗੂੜਾ ਚੜ੍ਹਦਾ ਹੈ। 

Same DesignSame Design

ਦੋਨਾਂ ਹੱਥਾਂ ਉਤੇ ਇਕ ਵਰਗਾ ਡਿਜ਼ਾਈਨ :ਮਹਿੰਦੀ ਦਾ ਇਹ ਸਟਾਈਲ ਪਹਿਲਾਂ ਪਾਕਿਸਤਾਨ ਵਿਚ ਕਾਫ਼ੀ ਮਸ਼ਹੂਰ ਸੀ। ਹਾਲਾਂਕਿ, ਪਾਕਿਸਤਾਨੀ ਟੀਵੀ ਸੀਰੀਅਲ ਤੋਂ ਬਾਅਦ ਹੁਣ ਭਾਰਤ ਵਿਚ ਵੀ ਇਸ ਨੂੰ ਔਰਤਾਂ ਖੂਬ ਪਸੰਦ ਕਰ ਰਹੀਆਂ ਹਨ। 

Tika MehndiTika Mehndi

ਟੀਕੀ ਸਟਾਈਲ ਮਹਿੰਦੀ : ਵਿਆਹ ਹੋਵੇ ਜਾਂ ਕੋਈ ਹੋਰ ਫੰਕਸ਼ਨ ਜ਼ਿਆਦਾਤਰ ਕੁੜੀਆਂ ਇੰਡੋ - ਵੈਸਟਰਨ ਡਰੈਸ ਪਹਿਨਣਾ ਪਸੰਦ ਕਰਦੀਆਂ ਹਨ। ਕਈ ਵਾਰ ਕੁੜਮਾਈ ਦੇ ਮੌਕੇ ਉਤੇ ਵੀ ਕੁੜੀਆਂ ਇਸ ਟੀਕੀ ਸਟਾਈਲ ਦੀ ਮਹਿੰਦੀ ਲਗਵਾਉਣਾ ਪਸੰਦ ਕਰਦੀਆਂ ਹਨ।  

Floral MehndiFloral Mehndi

ਫਲੋਰਲ ਮਹਿੰਦੀ : ਫਲੋਰ ਮਹਿੰਦੀ ਦੀ ਖਾਸੀਅਤ ਹੈ ਕਿ ਇਸ ਨੂੰ ਹਰ ਉਮਰ ਦੀਆਂ ਔਰਤਾਂ ਪਸੰਦ ਕਰਦੀਆਂ ਹਨ। ਕੁੜੀਆਂ ਵੀ ਇਸ ਮਹਿੰਦੀ ਸਟਾਇਲ ਦੀਆਂ ਫੈਨ ਹਨ ਕਿਉਂਕਿ ਰੰਗ ਚੜ੍ਹਣ ਤੋਂ ਬਾਅਦ ਇਸ ਨਾੱਲ ਹੱਥ ਬਹੁਤ ਸੋਹਣੇ ਲੱਗਦੇ ਹਨ। 

Gliter MehndiGlitter Mehndi

 ਵੱਖਰੀ ਲੁਕ ਲਈ ਗਲਿਟਰ : ਗਲਿਟਰ ਮਹਿੰਦੀ ਦੀ ਵਰਤੋਂ ਕਾਫ਼ੀ ਕੁੜੀਆਂ ਅਪਣੇ ਵਿਆਹ ਸਮੇਂ ਪਸੰਦ ਕਰਦੀਆਂ ਹਨ। ਹਾਲਾਂਕਿ,  ਵੱਖਰੀ ਲੁਕ ਲਈ ਵੀ ਔਰਤਾਂ ਗਲਿਟਰ ਮਹਿੰਦੀ ਲਗਾਉਂਦੀਆਂ ਹਨ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement