ਪਾਰਦਰਸ਼ੀ ਸੋਲਰ ਪੈਨਲ ਗ੍ਰੀਨ ਊਰਜਾ ਕਲੈਕਟਰ ਵਿਚ ਵਿਡੋਜ਼ ਨੂੰ ਕਰੇਗਾ ਚਾਲੂ
Published : Sep 18, 2019, 1:18 pm IST
Updated : Sep 18, 2019, 1:20 pm IST
SHARE ARTICLE
Transparent Solar Panels Will Turn Windows Into Green Energy Collectors
Transparent Solar Panels Will Turn Windows Into Green Energy Collectors

ਇਹ ਪ੍ਰਕਾਸ਼ ਦੇ ਸੰਚਾਰ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਸੋਲਰ ਊਰਜਾ ਦੀ ਕਟਾਈ ਕਰ ਸਕਦਾ ਹੈ। ਤਕਨਾਲੋਜੀ ਜੈਵਿਕ ਅਣੂਆਂ ਦੀ ਵਰਤੋਂ ਕਰਦੀ ਹੈ ਜੋ ਰੌਸ਼ਨੀ ਦੀਆਂ ਤਰੰਗ ਲੰਬਾਈਆ..

ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਸੋਲਰ ਪੈਨਲ ਵਿਕਸਿਤ ਕੀਤੇ। ਜਿਨ੍ਹਾਂ ਨਾਲ ਆਰਕੀਟੈਕਚਰ ਅਤੇ ਹੋਰ ਖੇਤਰਾਂ ਜਿਵੇਂ ਮੋਬਾਇਲ ਇਲੈਕਟ੍ਰੋਨਿਕਸ ਜਾਂ ਆਟੋਮੋਟਿਵ ਉਦਯੋਗ ਵਿਚ ਕਈ ਕੰਮ ਹੋ ਸਕਦੇ ਹਨ। ਖੋਜਕਰਤਾਵਾਂ ਨੇ ਪਹਿਲਾਂ ਵੀ ਅਜਿਹੇ ਉਪਕਰਣ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਆਖਰ ਤੇ ਆ ਕੇ ਸਭ ਉਹ ਅਸਫਲ ਹੋ ਜਾਂਦੇ ਸਨ। ਹੁਣ ਟੀਮ ਨੇ ਸੀ-ਥਰੂ ਫੈਕਟਰ 'ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਲਈ ਉਹਨਾਂ ਨੇ ਇਕ ਪਾਰਦਰਸ਼ੀ ਲਿਊਮੀਨੇਸੈਂਟ ਸੋਲਰ ਸੈਂਸਰ ਜਾਂ ਟੀਐਲਐਸਸੀ ਵਿਕਸਿਤ ਕੀਤਾ ਜਿਸ ਨੂੰ ਇਕ ਖਿੜਕੀ ਦੀ ਤਰ੍ਹਾਂ ਸਾਫ਼ ਸਤ੍ਹਾ 'ਤੇ ਰੱਖਿਆ ਜਾ ਸਕਦਾ ਹੈ।

soooooooooooooTransparent Solar Panels Will Turn Windows Into Green Energy Collectors

ਇਹ ਪ੍ਰਕਾਸ਼ ਦੇ ਸੰਚਾਰ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਸੋਲਰ ਊਰਜਾ ਦੀ ਕਟਾਈ ਕਰ ਸਕਦਾ ਹੈ। ਤਕਨਾਲੋਜੀ ਜੈਵਿਕ ਅਣੂਆਂ ਦੀ ਵਰਤੋਂ ਕਰਦੀ ਹੈ ਜੋ ਰੌਸ਼ਨੀ ਦੀਆਂ ਤਰੰਗ ਲੰਬਾਈਆਂ ਨੂੰ ਸੋਖ ਲੈਂਦੀਆਂ ਹਨ। ਜੋ ਮਨੁੱਖੀ ਅੱਖ ਨੂੰ ਦਿਖਾਈ ਨਹੀਂ ਦਿੰਦੀਆਂ ਜਿਵੇਂ ਕਿ ਇੰਫਰਾਰੈੱਡ, ਅਲਟਰਾਵਾਇਲਟ ਕਿਰਨਾਂ। ਐਮਐਸਯੂ ਦੇ ਕਾਲਜ ਆਫ਼ ਇੰਜੀਨੀਅਰਿੰਗ ਅਤੇ ਪਦਾਰਥ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਸਮੱਗਰੀ ਨੂੰ ਸਿਰਫ਼ ਅਲਟਰਾਵਾਇਲਟ ਅਤੇ ਨੇੜੇ ਦੇ ਇਨਫਰਾਰੈੱਡ ਕਿਰਨਾਂ ਵੇਵਲੈਂਥ ਨੂੰ ਚੁੱਕਣ ਲਈ ਤਿਆਰ ਕੀਤਾ ਜਾਂਦਾ ਹੈ ਜੋ ਇਨਫਰਾਰੈੱਡ ਕਿਰਨਾਂ ਵਿਚ ਇਕ ਹੋਰ ਤਰੰਗ ਦਿਸ਼ਾਂ 'ਤੇ ਚਮਕਦੇ ਹਨ।

Transparent Solar Panels Will Turn Windows Into Green Energy CollectorsTransparent Solar Panels Michangan State Univercityਕੈਪਚਰ ਕੀਤੀ ਲਾਈਟ ਨੂੰ ਪੈਨਲ ਦੇ ਕਨਟੋਰ ਵਿਚ ਲਿਜਾਇਆ ਜਾਂਦਾ ਹੈ ਜਿੱਥੇ ਫੋਟੋਵੋਲਟਿਕ ਸੋਲਰ ਕੋਸ਼ਕਾਵਾਂ ਦੀ ਪਤਲੀ ਸਟਰਿਪ ਬਿਜਲੀ ਵਿਚ ਤਬਦੀਲ ਹੋ ਜਾਂਦੀ ਹੈ। ਵਰਟੀਕਲ ਫੁੱਟਪ੍ਰਿੰਟ ਛੱਤ ਦੀ ਤੁਲਨਾ ਵਿਚ ਵੱਡੇ ਹੁੰਦੇ ਹਨ ਇਸ ਉਪਕਰਣ ਦਾ ਇਮਾਰਤਾਂ ਦੇ ਪਹਿਲੂਆਂ ਲਈ ਸਭ ਤੋਂ ਵੱਧ ਲਾਭ ਲਿਆ ਜਾ ਸਕਦਾ ਹੈ। ਉਹ ਆਰਕੀਟੈਕਚਰਲ ਡਿਜ਼ਾਇਨ ਨੂੰ ਪ੍ਰਭਾਵਿਤ ਨਹੀਂ ਕਰਨਗੇ ਪਰ ਇਹ ਕਿਤੇ ਵਧੇਰੇ ਸਹੀ ਤਕਨਾਲੋਜ਼ੀ ਨੂੰ ਦਰਸਾਉਣਗੇ ਪਰ ਫਿਰ ਵੀ ਉਹਨਾਂ ਨੂੰ ਪੁਰਾਣੀਆਂ ਇਮਾਰਤਾਂ ਵਿਚ ਵੀ ਜੋੜਿਆ ਜਾ ਸਕਦਾ ਹੈ।

ਡਾ.ਲੰਟ ਦੇ ਅਨੁਸਾਰ ਜੇ ਪਾਰਦਰਸ਼ੀ ਸੈੱਲ ਵਪਾਰਕ ਤੌਰ 'ਤੇ ਵਿਵਹਾਰਕ ਹੁੰਦੇ ਹਨ ਤਾਂ ਉਹ ਊਰਜਾ ਪੈਦਾ ਕਰਦੇ ਹਨ। ਇਹ ਵੱਡੀਆਂ ਇਮਾਰਤਾਂ ਦੇ ਊਰਜਾ ਉਪਯੋਗ ਵਿਚ ਭਾਰੀ ਕਮੀ ਲਿਆ ਸਕਦਾ ਹੈ। ਉਹਨਾਂ ਕਿਹਾ ਕਿ ਉਹ ਪੂਰੀ ਬਿਲਡਿੰਗ ਨੂੰ ਬਿਜਲੀ ਨਹੀਂ ਦੇ ਸਕਦੇ ਹਨ ਪਰ ਹਰ ਦਿਨ ਇਲੈਕਟ੍ਰੋਨਿਕਸ ਨੂੰ ਊਰਜਾ ਅਤੇ ਬਿਜਲੀ ਦੇਣ ਵਰਗੀਆਂ ਚੀਜਾਂ ਲਈ ਕਾਫ਼ੀ ਮਾਤਰਾ ਵਿਚ ਊਰਜਾ ਪ੍ਰਦਾਨ ਕਰਨਗੇ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement