
Motorola ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ One Action ਸਮਾਰਟਫੋਨ ਨੂੰ ਕੀਤਾ ਸੀ...
ਨਵੀਂ ਦਿੱਲੀ: Motorola ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ One Action ਸਮਾਰਟਫੋਨ ਨੂੰ ਕੀਤਾ ਸੀ ਜੋ ਕਿ ਅਲਟਰਾ ਵ੍ਹਾਈਟ ਐਕਸ਼ਨ ਕੈਮਰੇ ਦੇ ਨਾਲ ਆਉਣ ਵਾਲਾ ਇੰਡਸਟਰੀ ਦਾ ਪਹਿਲਾਂ ਸਮਾਰਟਫੋਨ ਹੈ। ਇਸ ਦੀ ਕੀਮਤ 13,999 ਰੁਪਏ ਹੈ। ਪਿਛਲੇ ਕੁਝ ਦਿਨਾਂ ਤੋਂ ਚਰਚਾ ’ਚ ਹੈ ਕਿ ਕੰਪਨੀ ਹੁਣ One Zoom ਸਮਾਰਟਫੋਨ ’ਤੇ ਕੰਮ ਕਰ ਰਹੀ ਹੈ ਜਿਸ ਨੂੰ ਬਰਲਿਨ ’ਚ 5 ਸਤੰਬਰ ਤੋਂ ਸ਼ੁਰੂ ਹੋਣ ਵਾਲੇ IFA 2019 ਸਮਾਗਮ ’ਚ ਪੇਸ਼ ਕੀਤਾ ਜਾ ਸਕਦਾ ਹੈ।
Smartphones
ਹਾਲਾਂਕਿ ਕੰਪਨੀ ਨੇ ਹੁਣ ਤਕ ਇਸ ਦੀ ਲਾਂਚ ਤਾਰੀਕ ਬਾਅਦ ਖੁਲਾਸਾ ਨਹੀਂ ਪਰ ਫੋਨ ਦੇ ਇਮੇਜ਼ ਤੇ ਸਪੈਸੀਫਿਕੇਸ਼ਨ ਨਾਲ ਜੁੜੀ ਲੀਕ ਖ਼ਬਰ ਸਾਹਮਣੇ ਆ ਚੁੱਕੀ ਸਾਹਮਣੇ ਆਈ ਇਕ ਲੀਕ ਜਾਣਕਾਰੀ ਅਨੁਸਾਰ Motorola One Zoom ਇਕ ਆਨਲਾਈਨ ਸਟੋਰ ’ਤੇ ਲਿਸਟ ਹੋਇਆ ਹੈ ਇਸ ਦੇ ਫ੍ਰੰਟ ਤੇ ਬੈਕ ਪੈਨਲ ਦੀ ਤਸਵੀਰ ਦਿੱਤੀ ਗਈ ਹੈ। ਜਿਸ ਚ ਨਜ਼ਰ ਆ ਰਿਹਾ ਹੈ ਕਿ ਕੈਮਰਾ ਸੈੱਟਅੱਪ ਦੇ ਥੱਲੇ ਕੰਪਨੀ ਦਾ ਲੋਗੋ ਦਿੱਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ Android One ਦੇ ਤਹਿਤ ਲਾਂਚ ਨਹੀਂ ਕਰੇਗੀ।
Smartphones
Motorola One Zoom ਦੇ ਬਾਰੇ ’ਚ ਹੁਣ ਲੀਕ ਖ਼ਬਰ ਅਨੁਸਾਰ ਇਸ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ 6.2 ਇੰਚ ਦਾ ਸੁਪਰ ਐਮੋਲੇਟ ਡਿਸਪਲੇਅ ਦਿੱਤੀ ਜਾ ਸਕਦੀ ਹੈ। ਫੋਨ ’ਚ 4 ਜੀਬੀ ਰੇਮਾ ਤੇ 128 ਜੀਬੀ ਇੰਟਰਨਲ ਸਟੋਰੇਜ ਉਪਲਬਧ ਹੋਵੇਗੀ।