ਇਸ ਤਰ੍ਹਾਂ ਉਠਾ ਸਕਦੇ ਹੋ ਮੁੰਬਈ ਵਿਚ ਕ੍ਰਿਸਮਸ ਦਾ ਭਰਪੂਰ ਲੁਤਫ਼!
Published : Dec 18, 2019, 1:00 pm IST
Updated : Dec 18, 2019, 1:00 pm IST
SHARE ARTICLE
Christmas celebration in mumbai
Christmas celebration in mumbai

ਜੇ ਤੁਸੀਂ ਕ੍ਰਿਸਮਸ ਅਲੱਗ ਅੰਦਾਜ਼ ਵਿਚ ਮਨਾਉਣਾ ਚਾਹੁੰਦੇ ਹੋ ਤਾਂ ਮੁੰਬਈ ਜਾਓ।

ਨਵੀਂ ਦਿੱਲੀ: ਦੁਨੀਆਭਰ ਵਿਚ ਕ੍ਰਿਸਮਸ ਦੀਆਂ ਤਿਆਰੀਆਂ ਜੋਰ ਸ਼ੋਰ ਨਾਲ ਚਲ ਰਹੀਆਂ ਹਨ। ਭਾਰਤ ਵਿਚ ਵੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤ ਦੇ ਜ਼ਿਆਦਾਤਰ ਸ਼ਹਿਰ ਕ੍ਰਿਸਮਸ ਦੇ ਰੰਗ ਵਿਚ ਰੰਗਣ ਲੱਗੇ ਹਨ।

PhotoPhotoਜੇ ਤੁਸੀਂ ਕ੍ਰਿਸਮਸ ਅਲੱਗ ਅੰਦਾਜ਼ ਵਿਚ ਮਨਾਉਣਾ ਚਾਹੁੰਦੇ ਹੋ ਤਾਂ ਮੁੰਬਈ ਜਾਓ। ਮੁੰਬਈ ਵਿਚ ਕ੍ਰਿਸਮਸ ਤੇ ਹੋਣ ਵਾਲਾ ਸੈਲੀਬ੍ਰੇਸ਼ਨ ਕਾਫ਼ੀ ਮਜ਼ੇਦਾਰ ਅਤੇ ਰੋਮਾਂਚਕ ਹੁੰਦਾ ਹੈ। ਇੱਥੇ ਅਸੀਂ ਤੁਹਾਨੂੰ ਮੁੰਬਈ ਦੇ ਕ੍ਰਿਸਮਸ ਸੈਲੀਬ੍ਰੇਸ਼ਨ ਨਾਲ ਜੁੜੀ ਕੁੱਝ ਜਾਣਕਾਰੀ ਦੇ ਰਹੇ ਹਾਂ ਜਿਸ ਤੋਂ ਬਾਅਦ ਤੁਸੀਂ ਇੱਥੋਂ ਦਾ ਕ੍ਰਿਸਮਸ ਕਦੇ ਨਹੀਂ ਭੁੱਲੋਗੇ।

PhotoPhotoਚਰਚ ਦੇ ਮਿਡਨਾਈਟ ਮਾਸ ਵਿਚ ਸ਼ਾਮਲ ਹੋਣ ਨਾਲ ਚੰਗਾ ਕ੍ਰਿਸਮਸ ਸੈਲੀਬ੍ਰੇਟ ਕਰਨ ਦਾ ਕੋਈ ਤਰੀਕਾ ਨਹੀਂ ਹੋ ਸਕਦਾ। ਕੈਰਾਲਾਇਸ ਗਾਉਂਦੇ ਹੋਏ ਤੁਸੀਂ ਈਸਾ ਮਸੀਹ ਦਾ ਜਨਮਦਿਨ ਮਨਾ ਸਕਦੇ ਹੋ। ਮਿਡਨਾਈਟ ਮਾਸ ਵਿਚ ਸ਼ਾਮਲ ਹੋਣ ਲਈ ਤੁਸੀਂ ਮੁੰਬਈ ਦੇ ਕਿਸੇ ਵੀ ਚਰਚ ਨੂੰ ਚੁਣ ਸਕਦੇ ਹੋ। ਅਫਗਾਨ ਚਰਚ, ਹੋਲੀਨੇਮ ਕੈਥੇਡ੍ਰਲ ਤੋਂ ਲੈ ਕੇ ਸੈਂਟ ਮਾਈਕਲ ਚਰਚ ਅਤੇ ਬਾਂਦ੍ਰਾ ਦੇ ਮਾਉਂਟ ਮੈਰੀਜ਼ ਬੈਸਿਲਿਕਾ ਤਕ ਵਿਚ ਤੁਸੀਂ ਮਿਡਨਾਈਟ ਮਾਸ ਵਿਚ ਸ਼ਾਮਲ ਹੋਣ ਜਾ ਸਕਦੇ ਹੋ।

PhotoPhotoਮੁੰਬਈ ਅਪਣੀ ਨਾਈਟ ਲਾਈਫ ਲਈ ਕਾਫੀ ਫੇਮਸ ਹੈ। ਜੇ ਤੁਸੀਂ ਕ੍ਰਿਸਮਸ ਦੇ ਮੌਕੇ ਤੇ ਵਧੀਆ ਡਿਨਰ ਕਰਨਾ ਚਾਹੁੰਦੇ ਹੋ ਤਾਂ ਮੁੰਬਈ ਵਿਚ ਬਹੁਤ ਆਪਸ਼ਨ ਹਨ। ਕਈ ਸਾਰੇ ਹੋਟਲ, ਪਬ ਜਾਂ ਫਿਰ ਰੈਸਟੋਰੈਂਟ ਵਿਚ ਕ੍ਰਿਸਮਸ ਦੇ ਮੌਕੇ ਤੇ ਸਪੈਸ਼ਲ ਡਿਸ਼ੇਜ਼ ਬਣਾਈਆਂ ਜਾਂਦੀਆਂ ਹਨ ਜਿਹਨਾਂ ਨੂੰ ਤੁਸੀਂ ਜ਼ਰੂਰ ਟ੍ਰਾਇ ਕਰਨਾ ਚਾਹੋਗੇ।

PhotoPhotoਇਸ ਰੈਸਟੋਰੈਂਟ ਵਿਚ ਟ੍ਰਡਿਸ਼ਨਲ ਡਿਸ਼ੇਜ਼ ਵਰਗੇ ਕ੍ਰਿਸਮਸ ਪਾਈ, ਪੁਡਿੰਗ, ਰੋਸਟ ਐਂਡ ਸਟਫਡ ਕੇਕ ਟ੍ਰਾਈ ਕਰ ਸਕਦੇ ਹੋ। ਤੁਸੀਂ ਇੱਥੇ ਸੈਂਟਾ ਕਲਾਸ ਦੇ ਇਵੈਂਟਸ ਵਿਚ ਵੀ ਹਿੱਸਾ ਲੈ ਸਕਦੇ ਹੋ ਜਿਸ ਵਿਚ ਉਹ ਬੱਚਿਆਂ ਨੂੰ ਗਿਫ਼ਟ ਵੰਡਦਾ ਨਜ਼ਰ ਆਉਂਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement