ਸਕੂਲ ਵਿਖੇ ਪੰਜਾਬੀ ਭਾਸ਼ਾ ਨੂੰ ਸਮਰਪਤ ਪੰਜਾਬੀ ਹਫ਼ਤਾ ਮਨਾਇਆ
Published : Nov 20, 2020, 6:00 am IST
Updated : Nov 20, 2020, 10:43 am IST
SHARE ARTICLE
Punjabi language
Punjabi language

ਵਿਦਿਆਰਥੀਆਂ ਨੇ ਭਿੰਨ-ਭਿੰਨ ਗਤੀਵਿਧੀਆਂ ਵਿਚ ਹਿੱਸਾ ਲਿਆ

ਗੜ੍ਹਦੀਵਾਲਾ (ਹਰਪਾਲ ਸਿੰਘ) : ਸ. ਸ. ਸ. ਸਕੂਲ ਤੇਲੀਚੱਕ ਵਿਖੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਪੰਜਾਬੀ ਹਫਤਾ ਪ੍ਰਿੰਸੀਪਲ ਜਤਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ। ਇਸ ਤਹਿਤ ਲੈਕਚਰਾਰ ਪੰਜਾਬੀ ਪੁਸ਼ਪਿੰਦਰ ਕੌਰ ਦੀ ਗਾਈਡੈਂਸ ਅਨੁਸਾਰ ਵਿਦਿਆਰਥੀਆ ਨੇ ਭਿੰਨ-ਭਿੰਨ ਗਤੀਵਿਧੀਆਂ ਵਿਚ ਹਿੱਸਾ ਲਿਆ।

SchoolSchool

ਕੁਨਾਲ ਸ਼ਰਮਾ 12 ਵੀਂ ਪੰਜਾਬੀ ਮਾਂ ਬੋਲੀ ਕਵਿਤਾ, ਨਿਤੀਸ਼ਾ ਠਾਕੁਰ 11 ਵੀਂ ਪੰਜਾਬੀ ਦਾ ਜੀਵਨ ਵਿਚ ਮਹੱਤਵ ਲੈਕਚਰ, ਸਪਨਾਪ੍ਰੀਤ ਕੌਰ 11 ਵੀਂ ਸੁੰਦਰ ਲਿਖਾਈ, ਗੁਰਪ੍ਰੀਤ ਕੌਰ 11 ਵੀਂ, ਅਮਨਪ੍ਰੀਤ ਕੌਰ 11 ਵੀਂ ਸਲੋਗਨ ਗਈਟਿੰਗ ਤੇ ਪ੍ਰਨੀਤ ਕੌਰ 12 ਵੀਂ ਲੋਕ ਗੀਤ ਮੁਕਾਬਲੇਂ ਵਿਚ ਅੱਵਲ ਰਹੇ। ਪ੍ਰਿੰ.ਜਤਿੰਦਰ ਕੁਮਾਰ ਕੁਮਾਰ, ਲੈਕ.ਪੁਸ਼ਪਿੰਦਰ ਕੌਰ, ਜਸਵਿੰਦਰ ਸਿੰਘ ਤੇ ਸਮੂਹ ਸਟਾਫ ਵੱਲੋਂ ਬੱਚਿਆਂ ਨੂੰ ਇਨਾਮ ਦਿੱਤੇ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement