
ਪ੍ਰੀਮੀਅਮ ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣੀ ਨਵੀਂ ਆਈਫੋਨ 12 ਸੀਰੀਜ਼ ਦੇ ਸਮਾਰਟ ਫੋਨ ਦੀ ਲਾਂਚਿੰਗ ਦੀ ਤਿਆਰੀ ਕਰ ਰਹੀ ਹੈ
ਨਵੀਂ ਦਿੱਲੀ: ਪ੍ਰੀਮੀਅਮ ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣੀ ਨਵੀਂ ਆਈਫੋਨ 12 ਸੀਰੀਜ਼ ਦੇ ਸਮਾਰਟ ਫੋਨ ਦੀ ਲਾਂਚਿੰਗ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਫੋਨਾਂ ਨੂੰ ਅਕਤੂਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨਵੇਂ ਆਈਫੋਨ 12 ਸੀਰੀਜ਼ ਦੀ ਲਾਂਚਿੰਗ ਤੋਂ ਬਾਅਦ ਪੁਰਾਣੇ ਆਈਫੋਨ 11 ਸੀਰੀਜ਼ ਦੇ ਸਮਾਰਟ ਫੋਨ ਜਿਵੇਂ ਕਿ iphone 11 pro, iphone Pro Max, iphone XR ਦੀ ਪ੍ਰੋਡਕਸ਼ਨ ਅਤੇ ਵਿਕਰੀ ਬੰਦ ਕਰ ਸਕਦੀ ਹੈ।
iphone 11
iphone 11 ਦੀ ਕੀਮਤ 'ਚ ਹੋ ਸਕਦੀ ਹੈ ਕਟੌਤ- iAppleTimes ਦੀ ਟਵੀਟ ਪੋਸਟ ਮੁਤਾਬਕ ਐਪਲ ਕੰਪਨੀ ਆਈਫੋਨ 12 ਦੇ ਲਾਂਚ ਤੋਂ ਬਾਅਦ iphone XR ਨੂੰ ਬੰਦ ਕਰ ਸਕਦੀ ਹੈ। ਲੀਕ ਰਿਪੋਰਟ ਮੁਤਾਬਕ ਕੰਪਨੀ ਆਪਣੀ Flagship smartphone iphone xr ਦੀ ਥਾਂ iphone XR 'ਤੇ ਫੋਕਸ ਕਰੇਗੀ।
iphone 11
ਰਿਪੋਰਟ ਮੁਤਾਬਕ iphone 11 pro, pro max ਤੇ iphone XR ਦੇ ਬੰਦ ਹੋਣ ਤੋਂ ਬਾਅਦ ਵੱਡੀ ਡਿਸਪਲੇ ਦੀ ਚਾਹ ਰੱਖਣ ਵਾਲੇ ਗਾਹਕ ਆਈਫੋਨ 11 ਦੀ ਵੱਲੋਂ ਸ਼ਿਫਟ ਹੋ ਸਕਦੀ ਹੈ। ਅਜਿਹੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਸਮਾਰਟ ਫੋਨ ਦੀ ਲਾਂਚਿੰਗ ਤੋਂ ਬਾਅਦ ਪੁਰਾਣੇ ਆਈਫੋਨ 11 ਦੀ ਕੀਮਤ 'ਚ ਕਰੀਬ 12 ਹਜ਼ਾਰ ਰੁਪਏ ਤਕ ਦੀ ਕਟੌਤੀ ਕੀਤੀ ਜਾ ਸਕਦੀ ਹੈ।
iphone 11
ਫੋਨ 'ਚ ਸਸਤੇ Parts ਦਾ ਹੋ ਸਕਦਾ ਹੈ ਇਸਤੇਮਾਲ- ਐਪਲ ਨੇ ਪਿਛਲੇ ਸਾਲ ਵੀ ਕੁਝ ਇਸ ਤਰ੍ਹਾਂ ਦਾ ਫ਼ੈਸਲਾ ਲਿਆ ਸੀ, ਜਦੋਂ ਆਈਫੋਨ 11 ਸੀਰੀਜ਼ ਦੇ ਸਮਾਰਟਫੋਨ ਦੀ ਲਾਂਚਿੰਗ ਤੋਂ ਬਾਅਦ iPhone XS ਤੇ iPhone XS Max ਨੂੰ ਬੰਦ ਕਰਨ ਦਾ ਲਿਆ ਸੀ। ਇਸ ਤਰ੍ਹਾਂ ਦਾ ਫ਼ੈਸਲਾ ਕੰਪਨੀ ਆਈਫੋਨ 11 ਸੀਰੀਜ਼ ਨੂੰ ਲੈ ਕੇ ਕਰ ਸਕਦੀ ਹੈ। ਫਿਲਹਾਲ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਆਈਫੋਨ 12 ਸੀਰੀਜ਼ Powerful processor ਤੇ ਦਮਦਾਰ ਕੈਮਰੇ ਦੇ ਨਾਲ ਆਵੇਗੀ।
iphone 11
ਨਾਲ ਹੀ ਆਈਫੋਨ 12 ਨੂੰ ਪਿਛਲੇ ਸਾਲ ਲਾਂਚ ਆਈਫੋਨ 11 ਦੇ ਮੁਕਾਬਲੇ ਘੱਟ ਕੀਮਤ 'ਚ ਪੇਸ਼ ਕਰੇਗੀ ਪਰ ਇਸ ਲਈ ਐਪਲ ਕੰਪਨੀ ਸਮਾਰਟ ਫੋਨ ਦੀ Quality ਨਾਲ ਵੱਡਾ ਸਮਝੌਤਾ ਕਰੇਗੀ। ਐਪਲ Product ਦੇ ਜਾਣਕਾਰ Ming-Chi Kuo ਦੀ ਰਿਪੋਰਟ ਮੁਤਾਬਕ ਐਪਲ ਕੰਪਨੀ ਆਪਣੇ ਨਵੇਂ ਸਮਾਰਟ ਫੋਨ 'ਚ ਸਸਤੇ Parts ਦੀ ਵਰਤੂ ਕਰ ਸਕਦੀ ਹੈ।
iphone 11
ਇਸ ਨਾਲ ਬੈਟਰੀ ਕੌਸਟ ਪਹਿਲੇ ਦੇ ਮੁਕਾਬਲੇ 40 ਤੋਂ 50 ਫੀਸਦੀ ਘੱਟ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਆਈਫੋਨ 12 5G ਦੀ Production cost ਘੱਟ ਕਰਨ ਲਈ ਕੰਪਨੀ ਨੇ ਸਸਤੀ ਬੈਟਰੀ Technology ਇਸਤੇਮਾਲ ਕਰੇਗਾ। ਇਸ ਲਈ ਕੰਪਨੀ ਬੈਟਰੀ ਦੀ Layers ਘੱਟ ਕਰ ਸਕਦੀ ਹੈ, ਜਿਸ ਨੂੰ ਘੱਟ ਥਾਂ 'ਚ ਬੈਟਰੀ ਤੇ ਹੋਰ Parts ਨੂੰ ਸੇਟ ਕੀਤਾ ਜਾ ਸਕੇ।