
ਣਕਾਰੀ ਲਈ ਦਸ ਦਈਏ ਕਿ ਇਹ ਗੂਗਲ ਪੇ ਸਟੈਂਪ ਨਾਲ ਮਿਲਦਾ ਜੁਲਦਾ ਹੈ।
ਨਵੀਂ ਦਿੱਲੀ: ਸਾਲ ਖ਼ਤਮ ਹੋਣ ਤੇ Airtel ਅਪਣੇ ਗਾਹਕਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। Airtel Happy Holidays ਆਫਰ ਲਾਂਚ ਕੀਤਾ ਹੈ ਜਿਸ ਤਹਿਤ ਯੂਜ਼ਰਸ ਨੂੰ ਲੱਖਾਂ ਦੇ ਇਨਾਮ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਪ੍ਰਾਈਜ਼ ਦੀ ਲਿਸਟ ਵਿਚ Apple iPhone 11 Pro Max ਅਤੇ Smart TV ਵੀ ਹੈ। ਇਸ ਦੇ ਲਈ ਯੂਜ਼ਰਸ ਨੂੰ ਅਪਣੇ ਫੋਨ ਵਿਚ Airtel Thanks ਐਪ ਡਾਉਨਲੋਡ ਕਰਨਾ ਹੋਵੇਗਾ ਜਿਸ ਵਿਚੋਂ ਉਹ ਇਸ ਆਫਰ ਦਾ ਫਾਇਦਾ ਚੁੱਕ ਸਕਦੇ ਹਨ।
Photo ਜਾਣਕਾਰੀ ਲਈ ਦਸ ਦਈਏ ਕਿ ਇਹ ਗੂਗਲ ਪੇ ਸਟੈਂਪ ਨਾਲ ਮਿਲਦਾ ਜੁਲਦਾ ਹੈ। ਸਭ ਤੋਂ ਪਹਿਲਾਂ Airtel Thanks ਵਿਚ ਜਾਓ। ਇੱਥੇ Airtel Happy Holidays ਸੈਕਸ਼ਨ ਤੇ ਟੈਪ ਕਰੋ। ਏਅਰਟੇਲ ਦੇ ਇਸ ਆਫਰ ਵਿਚ ਦੋਸਤਾਂ ਰਿਸ਼ਤੇਦਾਰਾਂ ਨੂੰ ਵਿਸ਼ ਕਰਨਾ ਹੋਵੇਗਾ।
Photo ਜਿਸ ਤੋਂ ਬਾਅਦ ਵਿਸ਼ ਕਰਨ ਵਾਲਿਆਂ ਨੂੰ ਵੱਖ-ਵੱਖ ਸਟਿਕਰਸ ਜਿੱਤਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਯੂਜ਼ਰਸ ਨੂੰ ਸਾਰੇ ਪੰਜ Winter Special Stickers ਕਲੇਕਟ ਕਰਨੇ ਹੋਣਗੇ। ਅਜਿਹਾ ਕਰਨ ਤੇ ਉਹਨਾਂ ਨੂੰ ਅਸ਼ਯੋਰਡ ਹਾਲੀਡੇਅ ਗਿਫ਼ਟ ਜਿੱਤਣ ਦਾ ਮੌਕਾ ਮਿਲੇਗਾ। ਇਹਨਾਂ ਪੰਜ ਸਟਿਕਰਸ ਵਿਚ ਯੂਜ਼ਰਸ ਨੂੰ ਨਾਰਥ ਸਟਾਰ, ਫੈਂਟੇਸੀ ਕਪ ਕੇਕ, ਸੈਂਟਾ ਸਾਕਸ, ਹਾਟ ਚੈਕਲੇਟ ਅਤੇ ਸਨੋਈ ਫਲੈਕਸ ਸਟਿਕਰਸ ਮਿਲਣਗੇ।
Airtelਧਿਆਨ ਰਹੇ ਕਿਸੇ ਵੀ ਦੋਸਤ- ਘਰ ਦੇ ਮੈਂਬਰ ਨੂੰ ਭੇਜੇ ਗਏ ਸਟਿਕਰਸ ਦਾ ਮਤਲਬ ਇਹ ਹੈ ਕਿ ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲੇ ਦੋਨਾਂ ਕੋਲ ਇਹ ਸਟਿਕਰਸ ਹੋਣ। ਪੰਜ ਸਟਿਕਰਸ ਕਲੇਕਟ ਕਰਨ ਤੋਂ ਬਾਅਦ ਯੂਜ਼ਰਸ ਨੂੰ ਸਕ੍ਰੈਚ ਕੋਰਡ ਦਿੱਤਾ ਜਾਵੇਗਾ। ਸਾਰੇ ਵਿਜੇਤਾਵਾਂ ਨੂੰ ਇਨਾਮ ਜਿੱਤਣ ਦੇ 72 ਘੰਟਿਆਂ ਦੇ ਅੰਦਰ ਨੋਟੀਫੀਕੇਸ਼ਨ ਦੇ ਦਿੱਤਾ ਜਾਵੇਗਾ।
Airtel Networkਜਿੱਤਿਆ ਹੋਇਆ ਇਨਾਮ ਲੈਣ ਲਈ ਵਿਜੇਤਾ ਨੂੰ ਅਪਣੇ ਘਰ ਦਾ ਪਤਾ ਕੰਫਰਮ ਕਰਨਾ ਹੋਵੇਗਾ। ਜੇ ਯੂਜ਼ਰਸ ਵਾਉਚਰ ਜਿੱਤਦੇ ਹਨ ਤਾਂ ਉਹਨਾਂ ਨੂੰ 72 ਘੰਟਿਆਂ ਦੇ ਅੰਦਰ SMS ਦੁਆਰਾ ਕੰਫਰਮੈਸ਼ਨ ਦਿੱਤੀ ਜਾਵੇਗੀ। ਏਅਰਟੇਲ ਦਾ ਇਹ ਆਫਰ ਸਿਰਫ ਐਂਡਰਾਇਡ ਯੂਜ਼ਰਸ ਲਈ ਹੈ ਅਤੇ ਇਸ ਆਫਰ ਦੀ ਆਖਰੀ ਤਰੀਕ 7 ਜਨਵਰੀ 2020 ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।