45 ਸਾਲ ‘ਚ ਦੂਜੀ ਵਾਰ ਮੁੰਬਈ ‘ਚ ਹੋਈ ਅਜਿਹੀ ਭਾਰੀ ਬਾਰਿਸ਼, ਥਮੀ ਮਾਇਆਨਗਰੀ ਦੀ ਰਫ਼ਤਾਰ
Published : Jul 2, 2019, 5:46 pm IST
Updated : Jul 3, 2019, 2:07 pm IST
SHARE ARTICLE
Heavy Rain in Mubai
Heavy Rain in Mubai

ਮੁੰਬਈ ‘ਚ ਮੰਗਲਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਤੋਂ ਪਹਿਲਾਂ ਤੱਕ ਪਿਛਲੇ 24 ਘੰਟੇ...

ਮੁੰਬਈ: ਮੁੰਬਈ ‘ਚ ਮੰਗਲਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਤੋਂ ਪਹਿਲਾਂ ਤੱਕ ਪਿਛਲੇ 24 ਘੰਟੇ ਦੌਰਾਨ ਸਭ ਤੋਂ ਅਧਿਕ ਬਾਰਿਸ਼ ਹੋਈ ਹੈ। ਇਸ ਤੋਂ ਪਹਿਲਾਂ 26 ਜੁਲਾਈ 2005 ਨੂੰ ਮੁੰਬਈ ਅਜਿਹੇ ਹੀ ਜਲਪ੍ਰਵਾਹ ਦਾ ਗਵਾਹ ਬਣਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਂਤਾ ਕਰੂਜ ਵਿਚ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਦੇ ਮੁੰਬਈ ਖੇਤਰੀ ਕੇਂਦਰ ਤੋਂ ਮਿਲੇ ਅੰਕੜੇ ਦਾ ਹਵਾਲਾ ਦਿੰਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ 375.2 ਮਿਮੀ ਬਾਰਿਸ਼ ਹੋਈ ਹੈ।

Heavy Rain in Mubai Heavy Rain in Mubai

ਮੁੰਬਈ ‘ਚ 2005 ਵਿਚ ਆਏ ਹੜ੍ਹ ਦਿੰਦੇ ਤਾਂ ਇਹ 375.2 ਮਿਮੀ ਬਾਰਿਸ਼ ਦਰਜ ਕੀਤੀ ਸੀ। ਮਹਾਰਾਸ਼ਟਰ ‘ਚ ਬਾਰਿਸ਼ ਜਨਤਕ ਘਟਨਾਵਾਂ ‘ਚ 27 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ‘ਚ 18 ਲੋਕਾਂ ਦੀ ਮੌਤ ਮੁੰਬਈ ‘ਚ ਇਕ ਕੰਧ ਦੇ ਢਹਿ ਜਾਣ ਦੇ ਕਾਰਨ ਹੋਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਅਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚਣ ਨੂੰ ਕਿਹਾ ਹੈ।

Heavy Rain in Mubai Heavy Rain in Mubai

ਮੁੰਬਈ ‘ਚ ਉਤਰੀ ਉਪਨਗਰ ਮਲਾਡ ‘ਚ ਭਾਰੀ ਬਾਰਿਸ਼ ਤੋਂ ਬਾਅਦ ਮੰਗਲਵਾਰ ਸਵੇਰੇ ਕੰਧ ਢਹਿਣ ਦੀ ਘਟਨਾ ‘ਚ 18 ਲੋਕਾਂ ਦੀ ਮੌਤ ਹੋ ਗਈ ਜਦਿਕ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਣੇ ਦੇ ਅੰਬੇਗਾਂਵ ਇਲਾਕੇ ‘ਚ ਸੋਮਵਾਰ ਰਾਤ ਇਕ ਕੰਧ ਦੇ ਢਹਿ ਜਾਣ ਦੇ ਕਾਰਨ 6 ਮਜਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਥਾਣੇ ਦੇ ਕਲਿਆਣ ‘ਚ ਮੰਗਲਵਾਰ ਸਵੇਰੇ ਕੰਧ ਢਹਿਣ ਦੀ ਇਕ ਹੋਰ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।  

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement