
ਅਧਿਕਾਰੀਆਂ ਨੇ ਦੱਸਿਆ ਕਿ ਜ਼ਹਾਜ਼ ਦਾ ਏਅਰ ਟ੍ਰੈਫਿਕ ਕੰਟ੍ਰੋਲ (ਏਟੀਸੀ) ਤੋਂ ਸੰਪਰਕ ਟੁੱਟ ਗਿਆ। ਉਹਨਾਂ ਨੇ ਕਿਹਾ ਕਿ ਹੁਣ ਤਕ ਇਸ ਦੀ....
ਨਵੀਂ ਦਿੱਲੀ (ਭਾਸ਼ਾ) : ਅਧਿਕਾਰੀਆਂ ਨੇ ਦੱਸਿਆ ਕਿ ਜ਼ਹਾਜ਼ ਦਾ ਏਅਰ ਟ੍ਰੈਫਿਕ ਕੰਟ੍ਰੋਲ (ਏਟੀਸੀ) ਤੋਂ ਸੰਪਰਕ ਟੁੱਟ ਗਿਆ। ਉਹਨਾਂ ਨੇ ਕਿਹਾ ਕਿ ਹੁਣ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਘਟਨਾ ਤਕਨੀਕੀ ਖਰਾਬੀ ਦੇ ਕਾਰਨ ਹੋਈ ਹੈ ਜਾਂ ਇਸ ਵਿਚ ਪਾਇਲਟ ਦੀ ਗਲਤੀ ਸੀ। ਜ਼ਹਾਜ਼ ਨੇ ਰਾਤ ਲਗਭਗ 1.20 ਵਜੇ ਉਡਾਨ ਭਰੀ ਅਤੇ ਉਸ ਨੂੰ ਮੁੰਬਈ ਵੱਲ ਮੋੜ ਦਿਤਾ ਗਿਆ, ਜਿਥੇ ਜ਼ਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ।
Air India
ਜ਼ਹਾਜ਼ ਦੇ ਪਹੀਏ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ, ਇਸ ਬਾਰੇ ‘ਚ ਕੋਈ ਜਾਣਕਾਰੀ ਨਹੀਂ ਹੈ ਪਰ ਇਮਾਰਤ ਦੀ ਦੀਵਾਰ ਹਾਦਸਾਗ੍ਰਸਤ ਹੋ ਗਈ ਹੈ। ਹਵਾਈ ਅੱਡੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਦੀਵਾਰ ਲਗਭਗ ਪੰਜ ਫੁੱਟ ਉੱਚੀ ਸੀ। ਇਸ ਘਟਨਾ ਬਾਰੇ ਸੁਣ ਕੇ ਤਾਮਿਲਨਾਡੂ ਦੇ ਸੈਰ ਸਪਾਟਾ ਮੰਤਰੀ ਐਨ. ਨਟਰਾਜਨ ਹਵਾਈ ਅੱਡੇ ‘ਤੇ ਪਹੁੰਚੇ ‘ਤੇ ਜਾਇਜ਼ਾ ਲਿਆ। ਚੇਨਈ ਤੋਂ ਤਿਰੁਚਿਰਾਪਲੀ 350 ਕਿਲੋਮੀਟਰ ਦੂਰ ਹੈ।
Air India
ਇਹ ਵੀ ਪੜ੍ਹੋ : ਕੱਚੇ ਤੇਲ ਦੇ ਵੱਧ ਰਹੇ ਰੇਟ ਅਤੇ ਡਾਲਰ ਦੇ ਰੁਪਏ ‘ਚ ਰਿਕਾਰਡ ‘ਤੇ ਗਿਰਾਵਟ ਤੋਂ ਬਾਅਦ ਪਟਰੌਲ ਅਤੇ ਡੀਜ਼ਲ ਦੀ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਪਟਰੌਲ ਅਤੇ ਡੀਜ਼ਲ ‘ਤੇ ਦਿਤੀ ਗਈ ਰਾਹਤ ਦੇ ਬਾਵਜੂਦ ਲਗਾਤਾਰ ਇਸ ਦੇ ਰੇਟ ਵੱਧ ਰਹੇ ਹਨ। ਸ਼ੁਕਰਵਾਰ ਨੂੰ ਇਕ ਵਾਰ ਫਿਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਤੇਲ ਕੰਪਨੀਆਂ ਨੇ ਵਾਧਾ ਕੀਤਾ ਹੈ।
Air India
ਸ਼ੁਕਰਵਾਰ ਨੂੰ ਰਾਜਧਾਨੀ ਦਿੱਲੀ ‘ਚ ਪਟਰੌਲ 12 ਪੈਸੇ ਵੱਧ ਕੇ 82.48 ਰੁਪਏ ਹੋ ਗਿਆ ਹੈ, ਡੀਜ਼ਲ 28 ਪੈਸੇ ਵੱਧ ਕੇ 74.90 ਰੁਪਏ ਹੋ ਗਿਆ ਹੈ, ਉਥੇ ਹੀ ਮੁੰਬਈ ਵਿਚ ਪਟਰੌਲ 12 ਪੈਸੇ ਵੱਧ ਕੇ 87.94 ਅਤੇ ਡੀਜ਼ਲ 29 ਪੈਸੇ ਵੱਧ ਕੇ 78.51 ਰੁਪਏ ਹੋ ਗਿਆ ਹੈ।