ਟ੍ਰਾਂਸਜੈਂਡਰਸ ਦਾ ਭੀਖ ਮੰਗਣਾ ਹੋਇਆ ਲੀਗਲ
Published : Jul 14, 2019, 5:53 pm IST
Updated : Jul 14, 2019, 5:53 pm IST
SHARE ARTICLE
Provision that criminalised beggary by transgender people removed from bill
Provision that criminalised beggary by transgender people removed from bill

ਹੁਣ ਨਹੀਂ ਮਿਲੇਗੀ ਸਜ਼ਾ

ਨਵੀਂ ਦਿੱਲੀ: ਟ੍ਰਾਂਸਜੈਂਡਰਸ ਦੁਆਰਾ ਭੀਖ ਮੰਗਣ ਨੂੰ ਅਪਰਾਧਿਕ ਗਤੀਵਿਧੀਆਂ ਦਸਣ ਵਾਲੇ ਟ੍ਰਾਂਸਜੈਂਡਰਸ ਪਰਸਨਸ ਐਕਟ 2019 ਦੇ ਵਿਵਾਦਿਤ ਬਿੱਲ ਨੂੰ ਹਟਾ ਦਿੱਤਾ ਗਿਆ ਹੈ। ਇਸ ਬਿੱਲ ਨੂੰ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਮਨਜੂਰੀ ਦਿੱਤੀ ਸੀ। ਹੁਣ ਇਸ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਬਿੱਲ ਤੋਂ ਉਸ ਵਿਵਸਥਾ ਨੂੰ ਵੀ ਹਟਾ ਦਿੱਤਾ ਗਿਆ ਹੈ ਜਿਸ ਤਹਿਤ ਟ੍ਰਾਂਸਜੈਂਡਰਸ ਵਿਅਕਤੀ ਨੂੰ ਅਪਣੇ ਭਾਈਚਾਰੇ ਦਾ ਹੋਣ ਦੀ ਮਾਨਤਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਸਕਰੀਨਿੰਗ ਕਮੇਟੀ ਸਾਹਮਣੇ ਪੇਸ਼ ਹੋਣਾ ਲਾਜ਼ਮੀ ਸੀ।

TranszwpldTransgender 

ਪਹਿਲੀ ਬਿੱਲ ਦੇ ਅਧਿਆਏ 8 ਦੀ ਵਿਵਸਥਾ ਵਿਚ ਕਿਹਾ ਗਿਆ ਸੀ ਕਿ ਸਰਕਾਰ ਦੁਆਰਾ ਤਹਿ ਜ਼ਰੂਰੀ ਸੇਵਾਵਾਂ ਦੇ ਜ਼ਿਆਦਾਤਰ ਟ੍ਰਾਂਸਜੈਂਡਰਸ ਨੂੰ ਭੀਖ ਮੰਗਣ ਜਾਂ ਜ਼ਬਰਦਸਤੀ ਕੋਈ ਵੀ ਕੰਮ ਕਰਨ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਘਟ ਤੋਂ ਘਟ ਛੇ ਮਹੀਨਿਆਂ ਦੀ ਸਜ਼ਾ ਮਿਲ ਸਕਦੀ ਹੈ। ਇਸ ਸਜ਼ਾ ਨੂੰ ਦੋ ਸਾਲ ਲਈ ਵਧਾਇਆ ਜਾ ਸਕਦਾ ਹੈ ਅਤੇ ਜੁਰਮਾਨਾ ਵੀ ਲਗ ਸਕਦਾ ਹੈ।

ਸਮਾਜਿਕ ਨਿਆਂ ਅਤੇ ਅਧਿਕਾਰਕ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਹੁਣ ਬਿੱਲ ਤੋਂ ਭੀਖ ਸ਼ਬਦ ਹਟਾ ਲਿਆ ਗਿਆ ਹੈ ਅਤੇ ਜਦਕਿ ਹੋਰ ਸਾਰੀਆਂ ਗੱਲਾਂ ਉਸੇ ਤਰ੍ਹਾਂ ਹੀ ਹਨ। ਟ੍ਰਾਂਸਜੈਂਡਰਸ ਭਾਈਚਾਰੇ ਨੇ ਇਸ ਵਿਵਸਥਾ ਤੇ ਇਤਾਰਜ਼ ਕਰਦੇ ਹੋਏ ਕਿਹਾ ਸੀ ਕਿ ਸਰਕਾਰ ਉਹਨਾਂ ਦੀ ਰੋਜ਼ੀ-ਰੋਟੀ ਦਾ ਕੋਈ ਵਿਕਲਪ ਦਿੱਤੇ ਬਗੈਰ ਹੀ ਉਹਨਾਂ ਦੇ ਭੀਖ ਮੰਗਣ ਤੇ ਰੋਕ ਲਗਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement